Gurveer Gollu Bajwa

Gurveer Gollu Bajwa Director Youth Development Board(Pb.Gov)
Councillor Ward-67 (Ludhiana North)
Coordinator Malwa Central zone (Urban) Youth wing

जन्माष्टमी के शुभ अवसर पर भगवान श्री कृष्ण का आशीर्वाद सभी पर बना रहे।आप सभी के जीवन में सुख, शांति और समृद्धि का संचार ...
04/09/2026

जन्माष्टमी के शुभ अवसर पर भगवान श्री कृष्ण का आशीर्वाद सभी पर बना रहे।
आप सभी के जीवन में सुख, शांति और समृद्धि का संचार हो।

01/09/2026

‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਬਜ਼ੁਰਗਾਂ ‘ਚ ਖੁਸ਼ੀ ਅਤੇ ਉਤਸ਼ਾਹ

ਵਾਰਡ ਨੰਬਰ 67 ਦੇ ਵਿੱਚ 22 ਫੁੱਟਾ ਰੋਡ ਤੇ ਸਫਾਈ ਕਰਮਚਾਰੀਆਂ ਨੂੰ ਨਾਲ ਲੈ ਕੇ ਲੋਕਾਂ ਨੂੰ ਸਾਫ਼ ਸਫ਼ਾਈ ਦੇ ਪ੍ਰਤੀ ਜਾਗਰੂਕ ਕਰਨ ਵਾਸਤੇ ਇੱਕ ਮਾਰ...
01/09/2026

ਵਾਰਡ ਨੰਬਰ 67 ਦੇ ਵਿੱਚ 22 ਫੁੱਟਾ ਰੋਡ ਤੇ ਸਫਾਈ ਕਰਮਚਾਰੀਆਂ ਨੂੰ ਨਾਲ ਲੈ ਕੇ ਲੋਕਾਂ ਨੂੰ ਸਾਫ਼ ਸਫ਼ਾਈ ਦੇ ਪ੍ਰਤੀ ਜਾਗਰੂਕ ਕਰਨ ਵਾਸਤੇ ਇੱਕ ਮਾਰਚ ਕੱਢਿਆ। ਇਸ ਦੌਰਾਨ ਸਾਰਿਆਂ ਨੂੰ ਸਫਾਈ ਦੇ ਮਹੱਤਵ ਬਾਰੇ ਦੱਸਿਆ ਗਿਆ।

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਾਰਡ ਨੰਬਰ 67 ਦੇ ਵਸਨੀਕਾਂ ਨੂੰ ਗੁਰੂ ਧਾਮਾਂ ਦੇ ਦਰਸ਼ਨਾਂ ਵਾਸਤੇ ਰਵਾਨਾ ਕੀਤਾ ਗਿਆ। ਇਸ ਮੌਕੇ ਖਾਸ ...
01/09/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਾਰਡ ਨੰਬਰ 67 ਦੇ ਵਸਨੀਕਾਂ ਨੂੰ ਗੁਰੂ ਧਾਮਾਂ ਦੇ ਦਰਸ਼ਨਾਂ ਵਾਸਤੇ ਰਵਾਨਾ ਕੀਤਾ ਗਿਆ। ਇਸ ਮੌਕੇ ਖਾਸ ਤੌਰ ਸੇ ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਮੌਜੂਦ ਰਹੇ।

रक्षाबंधन के पावन पर्व पर आप सभी को हार्दिक शुभकामनाएं।भाई-बहन के अटूट प्रेम, स्नेह और विश्वास का यह पवित्र बंधन हमेशा ख...
28/08/2026

रक्षाबंधन के पावन पर्व पर आप सभी को हार्दिक शुभकामनाएं।
भाई-बहन के अटूट प्रेम, स्नेह और विश्वास का यह पवित्र बंधन हमेशा खुशियों और अपनत्व से भरा रहे।

#रक्षाबंधन #भाईबहन

ਰੱਖੜੀ ਮੌਕੇ ਪੰਜਾਬ ਸਰਕਾਰ ਮਾਵਾਂ ਧੀਆਂ ਸਤਿਕਾਰ ਯੋਜਨ ਤਹਿਤ ਸਖੀ ਭੈਣਾਂ ਨੂੰ "ਸਖੀ ਸਨਮਾਨ ਰਾਸ਼ੀ" ਦੇ ਰੂਪ ਦੇ ਵਿੱਚ ਦੂਜੀ ਕਿਸ਼ਤ ਜਾਰੀ ਕਰਨ ਜਾ...
26/08/2026

ਰੱਖੜੀ ਮੌਕੇ ਪੰਜਾਬ ਸਰਕਾਰ ਮਾਵਾਂ ਧੀਆਂ ਸਤਿਕਾਰ ਯੋਜਨ ਤਹਿਤ ਸਖੀ ਭੈਣਾਂ ਨੂੰ "ਸਖੀ ਸਨਮਾਨ ਰਾਸ਼ੀ" ਦੇ ਰੂਪ ਦੇ ਵਿੱਚ ਦੂਜੀ ਕਿਸ਼ਤ ਜਾਰੀ ਕਰਨ ਜਾ ਰਹੀ ਹੈ।

23/08/2026

Address

Ludhiana
141001

Telephone

+919781300910

Website

Alerts

Be the first to know and let us send you an email when Gurveer Gollu Bajwa posts news and promotions. Your email address will not be used for any other purpose, and you can unsubscribe at any time.

Contact The Organization

Send a message to Gurveer Gollu Bajwa:

Shortcuts

Share