Gurmeet Singh Balloh

Gurmeet Singh Balloh Contact information, map and directions, contact form, opening hours, services, ratings, photos, videos and announcements from Gurmeet Singh Balloh, Social service, Ludhiana.

05/09/2026

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਅਤੇ ਸਰਪੰਚ ਅਮਰਜੀਤ ਕੌਰ ਦੇ ਯਤਨਾਂ ਸਦਕਾ ਸਟੇਟ ਐਵਾਰਡੀ ਗ੍ਰਾਮ ਪੰਚਾਇਤ ਬੱਲ੍ਹੋ (ਬਠਿੰਡਾ) ਵਿਖੇ 'ਥਾਪਰ ਮਾਡਲ' ਛੱਪੜ ਬਣ ਕੇ ਮੁਕੰਮਲ ਹੋ ਗਿਆ ਹੈ। ਬਲਾਕ ਰਾਮਪੁਰਾ ਵਿੱਚ ਇਹ ਇਕਲੌਤਾ ਅਜਿਹਾ ਛੱਪੜ ਹੈ ਜਿਸ ਦੀ ਮੁਕੰਮਲ ਲਾਈਨਿੰਗ ਕਰਕੇ ਇਸ ਨੂੰ ਪੱਕਾ ਕੀਤਾ ਗਿਆ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਅਤੇ ਬਦਬੂ ਤੋਂ ਵੱਡੀ ਰਾਹਤ ਮਿਲੇਗੀ। ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਅਸੀਂ ਸਮੂਹ ਪਿੰਡ ਵਾਸੀਆਂ ਦੇ ਬਹੁਮੁੱਲੇ ਸਹਿਯੋਗ ਲਈ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਿੰਡ ਦੇ ਵਿਕਾਸ ਕਾਰਜ ਬਿਨਾਂ ਕਿਸੇ ਪੱਖਪਾਤ ਦੇ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ।

Heartfelt thanks to all the members of Gurudwara Parbhatak Committee, Shri Guru Ramdas Sahib Ji Surat for organizing suc...
12/04/2026

Heartfelt thanks to all the members of Gurudwara Parbhatak Committee, Shri Guru Ramdas Sahib Ji Surat for organizing such a noble and impactful blood donation camp in Surat 🙏

Your dedication to seva and humanity is truly inspiring. Together, we are saving lives and spreading compassion. Specially Thank you to Veer Harvinder Singh ji, Veer Mahinder Singh ji, Veer Narinder Singh ji, Veer Sunder Singh ji, Jasvir Veerji, Gurbachan veerji. Happy Veerji 🙏🙏🙏

ਮਨੁੱਖਤਾ ਦੀ ਸੇਵਾ ਦੁਆਰਾ ਬਣਾਈ ਜਾ ਰਹੀ ਜਰੂਰਤਮੰਦ ਬੀਬੀਆਂ ਦੀ ਇਮਾਰਤ ਦੇ ਨੀਂਹ ਪੱਥਰ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਟੀਮ ਨਾਲ ਸੌਭਾਗ ਮਿਲਿਆ। ਬਾ...
08/03/2026

ਮਨੁੱਖਤਾ ਦੀ ਸੇਵਾ ਦੁਆਰਾ ਬਣਾਈ ਜਾ ਰਹੀ ਜਰੂਰਤਮੰਦ ਬੀਬੀਆਂ ਦੀ ਇਮਾਰਤ ਦੇ ਨੀਂਹ ਪੱਥਰ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਟੀਮ ਨਾਲ ਸੌਭਾਗ ਮਿਲਿਆ। ਬਾਈ ਗੁਰਪ੍ਰੀਤ ਸਿੰਘ ਜੀ ਦਾ ਇਹ ਉਪਰਾਲਾ ਸਮਾਜ ਲਈ ਵੱਡੀ ਸੇਵਾ ਸਾਬਤ ਹੋਵੇਗਾ ਅਤੇ ਕਈ ਲੋੜਵੰਦ ਬੀਬੀਆਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਲਿਆਵੇ। 🙏

Many congratulations to Gram Panchayat Balloh and Taranjot Welfare Society Balloh. This achievement reflects excellent t...
25/11/2025

Many congratulations to Gram Panchayat Balloh and Taranjot Welfare Society Balloh. This achievement reflects excellent teamwork, thoughtful planning, and true dedication. A special thank you to Bai Paramjit Singh Bhullar for his outstanding planning and support. 🙏🙏

Address

Ludhiana

Telephone

+917009354695

Website

Alerts

Be the first to know and let us send you an email when Gurmeet Singh Balloh posts news and promotions. Your email address will not be used for any other purpose, and you can unsubscribe at any time.

Shortcuts

Share

Category