09/08/2026
ਗੁਲਾਬ ਸਿੱਧੂ ਕਹਿੰਦਾ ਜਿਹੜਾ ਬੰਦਾ 10 ਟਿਕਟਾਂ ਖ਼ਰੀਦੇਗਾ ਮੇਰੀ ਫ਼ਿਲਮ ਦੀਆਂ …ਅਸੀਂ ਉਹਦੇ ਘਰ ਜਾਕੇ ਰੋਟੀ ਪਾਣੀ ਖਾ ਕੇ ਆਵਾਂਗੇ….ਪਹਿਲਾਂ ਅਗਲਾ 10 ਟਿਕਟਾਂ ਤੇ ਪੈਸੇ ਲਗਾਵੇ ਤੇ ਫਿਰ ਤੁਹਾਡੇ ਰੋਟੀ ਪਾਣੀ ਦਾ ਪ੍ਰਬੰਧ ਵੀ ਕਰੇ….ਬੱਲੇ ਉਏ ਥੋਡੇ
ਅਗਲੇ ਦੀ ਜੇਬ ਢਿੱਲੀ ਕਰਵਾਈ ਚੱਲੋ