AAP Ludhiana West

AAP Ludhiana West AAP ludhiana West Block

https://youtube.com/shorts/LdGjab3Ek-Q?si=e7ltVU0G5UyR4_qx
21/12/2025

https://youtube.com/shorts/LdGjab3Ek-Q?si=e7ltVU0G5UyR4_qx

ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਮਾਨ ਸਰਕਾਰ ਵਚਨਬੱਧ !! ਹਰ ਪਿੰਡ ਬਣਾਏ ਜਾ ਰਹੇ ਗਰਾਊਂਡ, ਦੇਖੋ ਲੋਕ ਇੰਝ ਕਰ ਰਹੇ ਮਾਨ ਸਾਹਿਬ ਦਾ ਧੰਨਵਾਦ

14/12/2025

ਸੁੱਖੀ ਰੰਧਾਵਾ ਦਾ ਅਜੀਬ ਜਿਹਾ ਬਿਆਨ ਸਾਹਮਣੇ ਆਇਆ ਹੈ ਕਿ ਕੈਪਟਨ ਅਮਰਿੰਦਰ ਜੁਬਾਨ ਦੇ ਬੜੇ ਪੱਕੇ ਹਨ। ਰੰਧਾਵਾ ਸਾਬ੍ਹ ਇਹ ਦੱਸਣ ਕਿ ਕੈਪਟਨ ਨੇ ਜਦੋਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਉਹ ਪੂਰੇ ਹੋਏ। ਕੈਪਟਨ ਅਹੁਦੇ ਨਾ ਮਿਲਣ ‘ਤੇ ਪਾਰਟੀਆਂ ਬਦਲਦੇ ਰਹੇ ਹਨ।

ਅਕਾਲੀ ਕਾਂਗਰਸ ਗੱਠਜੋੜ ਦੀ ਤਸਵੀਰ ਸਾਹਮਣੇ ਆਈ। ਇਹ ਦੋਨੋ ਕਾਂਗਰਸ ਅਤੇ ਆਕਲੀ ਦਲ ਬਾਦਲ ਦੇ ਮੁੱਖ ਬੁਲਾਰੇ ਹਨ। ਲੋਕਾਂ ਨੂੰ ਬੇਵਕੂਫ ਬਣਾਉਣ ਲਈ ਬਸ ...
10/12/2025

ਅਕਾਲੀ ਕਾਂਗਰਸ ਗੱਠਜੋੜ ਦੀ ਤਸਵੀਰ ਸਾਹਮਣੇ ਆਈ। ਇਹ ਦੋਨੋ ਕਾਂਗਰਸ ਅਤੇ ਆਕਲੀ ਦਲ ਬਾਦਲ ਦੇ ਮੁੱਖ ਬੁਲਾਰੇ ਹਨ। ਲੋਕਾਂ ਨੂੰ ਬੇਵਕੂਫ ਬਣਾਉਣ ਲਈ ਬਸ ਟੀਵੀ ਹੀ ਲੜਦੇ ਨੇ ਅੰਦਰੋ ਦੋਵੇ ਇੱਕ ਨੇ।

09/12/2025

ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਮਾਨ ਸਰਕਾਰ ਵਚਨਬੱਧ !!
ਹਰ ਪਿੰਡ ਬਣਾਏ ਜਾ ਰਹੇ ਗਰਾਊਂਡ, ਦੇਖੋ ਲੋਕ ਇੰਝ ਕਰ ਰਹੇ ਮਾਨ ਸਾਹਿਬ ਦਾ ਧੰਨਵਾਦ

ਫ਼ਰਕ ਤੁਹਾਡੇ ਸਾਹਮਣੇ ਹੈ!ਇੱਕ ਪਾਸੇ ਭ੍ਰਿਸ਼ਟਾਚਾਰ👇                ਇੱਕ ਪਾਸੇ ਵਿਕਾਸ ਦੀ ਰਫ਼ਤਾਰ👇
08/12/2025

ਫ਼ਰਕ ਤੁਹਾਡੇ ਸਾਹਮਣੇ ਹੈ!

ਇੱਕ ਪਾਸੇ ਭ੍ਰਿਸ਼ਟਾਚਾਰ👇

ਇੱਕ ਪਾਸੇ ਵਿਕਾਸ ਦੀ ਰਫ਼ਤਾਰ👇

05/12/2025

ਮਾਨ ਸਰਕਾਰ ਦੀ ਨੇਕ ਤੇ ਇਮਾਨਦਾਰ ਨੀਤੀ ਦੀ ਬਦੌਲਤ ਪੰਜਾਬ ‘ਚ ਤਰੱਕੀ ਤੇ ਰੁਜ਼ਗਾਰ ਦੇ ਦੀਵੇ ਜਗ ਰਹੇ ਹਨ ਤੇ ਨੌਜਵਾਨ ਮਿਹਨਤਾਂ ਕਰਕੇ ਨੌਕਰੀਆਂ ਲੈ ਰਹੇ ਹਨ। Arvind Kejriwal

01/12/2025

ਪਹਿਲਾਂ 19,373 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੇ ਨਿਰਮਾਣ ਦਾ ਕੰਮ ₹4092 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤਾ ਸੀ, ਹੁਣ ਅਸੀਂ ਇਸ ਨੂੰ ਅਪਡੇਟ ਕਰਕੇ ਕੁੱਲ 44,920 ਕਿਲੋਮੀਟਰ ਸੜਕਾਂ ₹16,209 ਕਰੋੜ ਦੀ ਲਾਗਤ ਨਾਲ ਬਣਾਵਾਂਗੇ। ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੜਕ ਨਿਰਮਾਣ ਹੋਵੇਗਾ।

29/11/2025

ਐਕਸ਼ਨ ਮੋਡ 'ਚ CM ਭਗਵੰਤ ਮਾਨ‼️

ਕੁਰਾਲੀ ਬੱਸ ਅੱਡੇ 'ਚ ਬਿਨਾਂ ਕਾਫ਼ਲੇ ਤੋਂ ਕੀਤੀ ਚੈਕਿੰਗ ਬੱਸਾਂ ਦੀ ਚੈਕਿੰਗ ਤੇ ਸਵਾਰੀਆਂ ਨਾਲ਼ ਕੀਤੀ ਗੱਲਬਾਤ|

ਆਮ ਆਦਮੀ ਪਾਰਟੀ ਅਤੇ  ਦੀ ਸਰਕਾਰ ਦੇ ਸੰਸਦ ਮੈਂਬਰ  ਅਤੇ  ਨੇ ਮੈਦਾਨ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਇਹ ਸਾਡੇ ਸਾ...
28/11/2025

ਆਮ ਆਦਮੀ ਪਾਰਟੀ ਅਤੇ ਦੀ ਸਰਕਾਰ ਦੇ ਸੰਸਦ ਮੈਂਬਰ ਅਤੇ ਨੇ ਮੈਦਾਨ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਇਹ ਸਾਡੇ ਸਾਰਿਆਂ ਦੀ ਜਿੱਤ ਹੈ। ਜੇਕਰ ਸਰਕਾਰ ਅਕਾਲੀ ਦਲ ਅਤੇ ਕਾਂਗਰਸ ਦੀ ਹੁੰਦੀ, ਤਾਂ ਉਹ ਭਾਜਪਾ ਨਾਲ ਮਿਲ ਕੇ ਯੂਨੀਵਰਸਿਟੀ ਵੇਚ ਦਿੰਦੇ।

https://www.facebook.com/share/p/17PxuMxSv2/?mibextid=wwXIfr
27/11/2025

https://www.facebook.com/share/p/17PxuMxSv2/?mibextid=wwXIfr

ਫਾਜ਼ਿਲਕਾ ਵਿੱਚ RSS ਵਰਕਰ ਨਵੀਨ ਹੱਤਿਆਕਾਂਡ ਦੇ ਮੁੱਖ ਸ਼ੂਟਰ ਗੈਂਗਸਟਰ ਬਾਦਲ ਦਾ ਪੁਲਿਸ ਮੁੱਠਭੇੜ ਵਿੱਚ ਐਨਕਾਊਂਟਰ ਮਾਨ ਸਰਕਾਰ ਦੇ ਸਖ਼ਤ ਰਵੱਈਏ ਦਾ ਸਪੱਸ਼ਟ ਸਬੂਤ ਹੈ। ਇਹ ਗੈਂਗਸਟਰਾਂ ਨੂੰ ਟਿਕਟਾਂ ਦੇਣ ਵਾਲੀ ਸਰਕਾਰ ਨਹੀਂ, ਸਗੋਂ ਕਾਨੂੰਨ ਦਾ ਰਾਜ ਕਾਇਮ ਕਰਨ ਵਾਲੀ ਸਰਕਾਰ ਹੈ। ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲਏਗਾ, ਉਸਦਾ ਇਹੀ ਹਸ਼ਰ ਹੋਵੇਗਾ। ਪੰਜਾਬ ਵਿੱਚ ਗੈਂਗਸਟਰਵਾਦ ਜਾਂ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ।

ਬਲਤੇਜ ਪੰਨੂ ਜੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਡੀਆ ਇੰਚਾਰਜ ਨਿਯੁਕਤ ਹੋਣ ਤੇ ਬਹੁਤ-ਬਹੁਤ ਮੁਬਾਰਕਾਂ
21/11/2025

ਬਲਤੇਜ ਪੰਨੂ ਜੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਡੀਆ ਇੰਚਾਰਜ ਨਿਯੁਕਤ ਹੋਣ ਤੇ ਬਹੁਤ-ਬਹੁਤ ਮੁਬਾਰਕਾਂ

वो भाषण देते रहे… हम पंजाब में इतिहास लिखते रहे😍⚡ 300 यूनिट फ्री बिजली → 90% परिवारों का 00 बिल🏥 900+ मोहल्ला क्लीनिक → ...
10/11/2025

वो भाषण देते रहे… हम पंजाब में इतिहास लिखते रहे😍

⚡ 300 यूनिट फ्री बिजली → 90% परिवारों का 00 बिल

🏥 900+ मोहल्ला क्लीनिक → मुफ्त इलाज अब मोहल्ले में

👩‍💼 56,000+ सरकारी नौकरियाँ(बिना किसी रिश्वत)

🛣️ 19000 kilometres नई शानदार सड़के

🏑 3000 से ज्यादा शानदार खेल के मैदान

🌾 किसानों को MSP सीधी खाते में

⛑️10 लाख तक का किसी भी अस्पताल में मुफ्त इलाज

🎖️ ओलंपिक विजेता = DSP रैंक + ₹1 करोड़

🇮🇳 शहीद परिवार = ₹1 करोड़ सम्मान राशि

💊 ₹10 लाख तक का मुफ्त इलाज

🛣️ 19 टोल प्लाज़ा बंद → जनता को राहत

📚 सरकारी स्कूल छात्राओं के लिए 205+ बसें

🚔 सड़क सुरक्षा फोर्स बचा रही सैकड़ों जान

🏛️ विधानसभा LIVE – अब जनता खुद देखेगी हक़ीक़त

📄 ऑनलाइन प्रॉपर्टी रजिस्ट्रेशन

💼 कोई नया टैक्स नहीं!

“काम ऐसा, जिसे विरोधी भी कॉपी करने लगे हैं!” 💥

Arvind Kejriwal

जी के नेतृत्व में
Bhagwant Mann

सरकार बना रही रंगला पंजाब♥️

Address

Ludhiana
141013

Website

Alerts

Be the first to know and let us send you an email when AAP Ludhiana West posts news and promotions. Your email address will not be used for any other purpose, and you can unsubscribe at any time.

Share