ਫੈਨ ਡਾ ਜਮੀਲ ਉਰ ਰਹਿਮਾਨ ਦੇ

ਫੈਨ ਡਾ ਜਮੀਲ ਉਰ ਰਹਿਮਾਨ ਦੇ 📍 ਮਲੇਰਕੋਟਲਾ
🧹 ਆਮ ਆਦਮੀ ਪਾਰਟੀ (AAP)
🤝 ਲੋਕਾਂ ਦੀ ਸੇਵਾ, ਲੋਕਾਂ ਦਾ ਸਾਥ
📢 ਬਦਲਾਅ ਦੀ ਗੂੰਜ - ਸਾਰਾ ਮਲੇਰਕੋਟਲਾ AAP ਨਾਲ

ਅੱਜ ਮਿਤੀ 27-04-2026 ਨੂੰ ਪਿੰਡ ਕੁਠਾਲਾ (ਮਲੇਰਕੋਟਲਾ) ਦੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਵਿੱਚ ਮਲੇਰਕੋਟਲਾ ਤੋਂ ਸਾਡੇ ਹਰਮਨ ਪਿਆਰੇ ਮ...
27/04/2026

ਅੱਜ ਮਿਤੀ 27-04-2026 ਨੂੰ ਪਿੰਡ ਕੁਠਾਲਾ (ਮਲੇਰਕੋਟਲਾ) ਦੇ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਵਿੱਚ ਮਲੇਰਕੋਟਲਾ ਤੋਂ ਸਾਡੇ ਹਰਮਨ ਪਿਆਰੇ ਮਾਨਯੋਗ ਐਮ.ਐਲ.ਏ ਡਾ. ਮੁਹੰਮਦ ਜਮੀਲ ਉਰ ਰਹਿਮਾਨ ਜੀ ਵੱਲੋਂ ਸਾਇੰਸ ਲੈਬ ਦਾ ਉਦਘਾਟਨ ਕੀਤਾ ਗਿਆ।
MLA Dr Jamil ur Rahman Malerkotla Arvind Kejriwal Bhagwant Mann Manish Sisodia Aam Aadmi Party - Punjab

ਕੱਲ ਮਾਣਯੋਗ MLA ਡਾ. ਮੁਹੰਮਦ ਜਮੀਲ ਉਰ ਰਹਿਮਾਨ ਜੀ ਵੱਲੋਂ 9.50 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 9, ਪ੍ਰੇਮ ਨਗਰ ਵਿੱਚ ਬਣ ਰਹੀ ਗਲੀ ਦਾ ਉਦ...
20/04/2026

ਕੱਲ ਮਾਣਯੋਗ MLA ਡਾ. ਮੁਹੰਮਦ ਜਮੀਲ ਉਰ ਰਹਿਮਾਨ ਜੀ ਵੱਲੋਂ 9.50 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 9, ਪ੍ਰੇਮ ਨਗਰ ਵਿੱਚ ਬਣ ਰਹੀ ਗਲੀ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ‘ਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਲੋਕਾਂ ਨੇ ਦੱਸਿਆ ਕਿ ਲਗਭਗ 16 ਸਾਲਾਂ ਬਾਅਦ ਉਨ੍ਹਾਂ ਦੇ ਮੁਹੱਲੇ ਵਿੱਚ ਵਿਕਾਸ ਕੰਮ ਹੋ ਰਿਹਾ ਹੈ, ਜਿਸ ਨਾਲ ਸਭ ਵਿੱਚ ਖੁਸ਼ੀ ਦਾ ਮਾਹੌਲ ਹੈ।
MLA Dr Jamil ur Rahman Malerkotla

ਕੱਲ ਮਾਣਯੋਗ MLA ਡਾ. ਮੁਹੰਮਦ ਜਮੀਲ ਉਰ ਰਹਿਮਾਨ ਜੀ ਵੱਲੋਂ ਰਾਏਕੋਟ ਰੋਡ ਤੋਂ ਈਦਗਾਹ ਤੱਕ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਨਵੀਂ ਅਤੇ ...
20/04/2026

ਕੱਲ ਮਾਣਯੋਗ MLA ਡਾ. ਮੁਹੰਮਦ ਜਮੀਲ ਉਰ ਰਹਿਮਾਨ ਜੀ ਵੱਲੋਂ ਰਾਏਕੋਟ ਰੋਡ ਤੋਂ ਈਦਗਾਹ ਤੱਕ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀ ਨਵੀਂ ਅਤੇ ਮਜ਼ਬੂਤ ਸੜਕ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਰਹੇ ਅਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਇਹ ਸੜਕ ਇਲਾਕੇ ਦੇ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ, ਜਿਸ ਨਾਲ ਆਵਾਜਾਈ ਦੀ ਸੁਵਿਧਾ ਹੋਰ ਵੀ ਸੁਗਮ ਅਤੇ ਬਿਹਤਰ ਬਣੇਗੀ।
MLA Dr Jamil ur Rahman Malerkotla Bhagwant Mann Manish Sisodia Arvind Kejriwal

19/04/2026
ਮਾਨ ਸਰਕਾਰ ਨੇ 'ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਸਕੂਲਾਂ 'ਚ ਪਹੁੰਚਾਈ ਡਿਜੀਟਲ ਕ੍ਰਾਂਤੀ
26/02/2026

ਮਾਨ ਸਰਕਾਰ ਨੇ 'ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਸਕੂਲਾਂ 'ਚ ਪਹੁੰਚਾਈ ਡਿਜੀਟਲ ਕ੍ਰਾਂਤੀ

ਮਾਨ ਸਰਕਾਰ ਦੀ ਨਿਵੇਸ਼ ਕ੍ਰਾਂਤੀਬਹੁ-ਕੌਮੀ ਕੰਪਨੀ Cargill ਵੱਲੋਂ ₹300 ਕਰੋੜ ਦਾ ਉਦਯੋਗਿਕ ਨਿਵੇਸ਼
26/02/2026

ਮਾਨ ਸਰਕਾਰ ਦੀ ਨਿਵੇਸ਼ ਕ੍ਰਾਂਤੀ

ਬਹੁ-ਕੌਮੀ ਕੰਪਨੀ Cargill ਵੱਲੋਂ ₹300 ਕਰੋੜ ਦਾ ਉਦਯੋਗਿਕ ਨਿਵੇਸ਼

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਦਸੌਦਾ ਸਿੰਘ ਵਾਲਾ ਤੋਂ  ਸਿੱਖ ਸੰਗਤਾਂ ਨੂੰ ਸੱਚਖੰਡ ਸ...
26/02/2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਦਸੌਦਾ ਸਿੰਘ ਵਾਲਾ ਤੋਂ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਰਵਾਨਾ ਕਰਦੇ ਹੋਏ ਮਲੇਰਕੋਟਲਾ ਤੋਂ ਹਰਮਨ ਪਿਆਰੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਜੀ।
MLA Dr Jamil ur Rahman Malerkotla

Address

Malerkotla

Website

Alerts

Be the first to know and let us send you an email when ਫੈਨ ਡਾ ਜਮੀਲ ਉਰ ਰਹਿਮਾਨ ਦੇ posts news and promotions. Your email address will not be used for any other purpose, and you can unsubscribe at any time.

Shortcuts

Share