Shiromani Akali Dal Malwa

Shiromani Akali Dal Malwa Shiromani Akali Dal Jindabad

10/03/2026

ਭਗਵੰਤ ਮਾਨ ਵੱਲੋਂ ਮਹਿਲਾਵਾਂ ਬਾਰੇ ਵਰਤੀ ਗਈ ਭੱਦੀ ਤੇ ਅਪਮਾਨਜਨਕ ਸ਼ਬਦਾਵਲੀ ਉਸ ਦੀ ਸੌੜੀ ਮਾਨਸਿਕਤਾ ਅਤੇ ਮਹਿਲਾਵਾਂ ਪ੍ਰਤੀ ਉਸਦੇ ਮਨ ਵਿੱਚ ਜੋ ਹੀਣ ਭਾਵਨਾ ਹੈ ਉਸ ਨੂੰ ਸਾਫ਼ ਦਰਸਾਉਂਦੀ ਹੈ ਅਤੇ ਇਹ ਇੱਕ ਮੁੱਖ ਮੰਤਰੀ ਲਈ ਤਾਂ ਕੀ ਇੱਕ ਆਮ ਇਨਸਾਨ ਲਈ ਵੀ ਬੇਹੱਦ ਸ਼ਰਮਨਾਕ ਹੈ।

ਦੇਖ ਲਓ ਹਾਲ ਇਹਨਾਂ ਦੇ
04/03/2026

ਦੇਖ ਲਓ ਹਾਲ ਇਹਨਾਂ ਦੇ

04/03/2026
22/02/2026

Shiromani akali dal malwa

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ  'ਪੰਜਾਬ ਬਚਾਓ ਰੈਲੀ' ਹਲਕਾ ਕਾਦੀਆਂ ਵਿਖੇ ਸੰਗਤ ਨੂੰ ਸੰਬੋਧਨ ਦੌਰਾਨ 2027 ਵਿੱਚ ਸ...
17/02/2026

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 'ਪੰਜਾਬ ਬਚਾਓ ਰੈਲੀ' ਹਲਕਾ ਕਾਦੀਆਂ ਵਿਖੇ ਸੰਗਤ ਨੂੰ ਸੰਬੋਧਨ ਦੌਰਾਨ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪੰਜਾਬ ਦੀ ਨੁਹਾਰ ਬਦਲਣ ਦਾ ਐਲਾਨ ਕੀਤਾ।

ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ 2027 ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ। ਮੇਰਾ ਵਾਅਦਾ ਹੈ ਕਿ ਅਸੀਂ ਆਉਣ ਵਾਲੇ ਪੰਜ ਸਾਲਾਂ ਵਿੱਚ ਪ...
16/02/2026

ਸਮੂਹ ਪੰਜਾਬੀਆਂ ਨੂੰ ਅਪੀਲ ਹੈ ਕਿ 2027 ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ। ਮੇਰਾ ਵਾਅਦਾ ਹੈ ਕਿ ਅਸੀਂ ਆਉਣ ਵਾਲੇ ਪੰਜ ਸਾਲਾਂ ਵਿੱਚ ਪੰਜਾਬ ਦੀ ਨੁਹਾਰ ਬਦਲ ਦੇਵਾਂਗੇ।
— ਸ. ਸੁਖਬੀਰ ਸਿੰਘ ਬਾਦਲ
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ

ਹਲਕਾ ਕਾਦੀਆਂ ਦੀ ਸਮੂਹ ਸੰਗਤ ਨੂੰ ਅਪੀਲ ਹੈ ਕਿ “ਪੰਜਾਬ ਬਚਾਓ” ਰੈਲੀ ਵਿੱਚ 17 ਫਰਵਰੀ ਦਿਨ ਮੰਗਲਵਾਰ ਨੂੰ ਦਾਣਾ ਮੰਡੀ, ਕਾਦੀਆਂ ਵਿਖੇ ਹੁੰਮ-ਹੁੰਮ...
14/02/2026

ਹਲਕਾ ਕਾਦੀਆਂ ਦੀ ਸਮੂਹ ਸੰਗਤ ਨੂੰ ਅਪੀਲ ਹੈ ਕਿ “ਪੰਜਾਬ ਬਚਾਓ” ਰੈਲੀ ਵਿੱਚ 17 ਫਰਵਰੀ ਦਿਨ ਮੰਗਲਵਾਰ ਨੂੰ ਦਾਣਾ ਮੰਡੀ, ਕਾਦੀਆਂ ਵਿਖੇ ਹੁੰਮ-ਹੁੰਮਾ ਕੇ ਪਹੁੰਚੋ। 🙏🏻

ਸ਼੍ਰੋਮਣੀ ਅਕਾਲੀ ਦਲ 2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ 17 ਫਰਵਰੀ ਤੋਂ ਕਾਦੀਆਂ ਹਲਕੇ ਤੋਂ ਰੈਲੀਆਂ ਦੀ ਸ਼ੁਰੂਆਤ ਕਰੇਗਾ।▪️”ਪੰਜਾਬ ਬਚਾਓ -...
13/02/2026

ਸ਼੍ਰੋਮਣੀ ਅਕਾਲੀ ਦਲ 2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ 17 ਫਰਵਰੀ ਤੋਂ ਕਾਦੀਆਂ ਹਲਕੇ ਤੋਂ ਰੈਲੀਆਂ ਦੀ ਸ਼ੁਰੂਆਤ ਕਰੇਗਾ।
▪️”ਪੰਜਾਬ ਬਚਾਓ - ਸ. ਸੁਖਬੀਰ ਸਿੰਘ ਬਾਦਲ ਲਿਆਓ” ਮੁਹਿੰਮ ਦੇ ਪਹਿਲੇ ਪੜਾਅ ਵਿੱਚ ਸੂਬੇ ਭਰ ਵਿੱਚ 40 ਰੈਲੀਆਂ ਕੀਤੀਆਂ ਜਾਣਗੀਆਂ ਅਤੇ ਵਿਸਾਖੀ (13 ਅਪ੍ਰੈਲ) ਨੂੰ ਤਲਵੰਡੀ ਸਾਬੋ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾਵੇਗੀ।
▪️ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਾਰੇ ਵੱਡੇ ਮੁੱਦਿਆਂ ਨੂੰ ਉਠਾਉਣਗੇ ਅਤੇ ਸੂਬੇ ਦੇ ਭਵਿੱਖ ਲਈ ਆਪਣਾ ਏਜੰਡਾ ਪੇਸ਼ ਕਰਨਗੇ।
▪️ਸਾਨੂੰ ਵਿਸ਼ਵਾਸ ਹੈ ਕਿ ਪੰਜਾਬੀ ਹੱਕ ਸੱਚ ਦੀ ਲੜਾਈ ਲੜਨ ਵਾਲੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣਗੇ, ਤੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਣਗੇ।

ਅੱਜ ਗੜ੍ਵਸ਼ੰਕਰ (ਹੁਸ਼ਿਆਰਪੁਰ) ਵਿਖੇ ਸਵੇਰੇ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਮਹਿਲਾ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਪੰਜਾਬ ਦੀ ਖ਼ਤਮ ...
08/02/2026

ਅੱਜ ਗੜ੍ਵਸ਼ੰਕਰ (ਹੁਸ਼ਿਆਰਪੁਰ) ਵਿਖੇ ਸਵੇਰੇ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਮਹਿਲਾ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਪੰਜਾਬ ਦੀ ਖ਼ਤਮ ਹੋ ਚੁੱਕੀ ਕਾਨੂੰਨ-ਵਿਵਸਥਾ ਤੇ ਆਪ ਸਰਕਾਰ ਦੇ ‘ਗੈਂਗਸਟਰਾਂ ’ਤੇ ਵਾਰ’ ਦੇ ਫੋਕੇ ਦਾਅਵਿਆਂ ਨੂੰ ਉਜਾਗਰ ਕਰਦਾ ਹੈ।
ਕੇਜਰੀਵਾਲ ਤੇ ਭਗਵੰਤ ਮਾਨ ਦੇ ਆਦੇਸ਼ ਅਨੁਸਾਰ ਪੰਜਾਬ ਪੁਲਿਸ ਸਿਆਸੀ ਬਦਲਾਖੋਰੀ ਤੇ ਆਪ ਸਰਕਾਰ ਨੂੰ ਸਵਾਲ ਕਰਨ ਵਾਲੀ ਆਵਾਜ਼ ਨੂੰ ਬੰਦ ਕਰਨ ਲਈ ਵਰਤੀ ਜਾ ਰਹੀ ਹੈ ਜਦਕਿ ਗੈਂਗਸਟਰ ਬੇਖੌਫ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਇਮਾਨਦਾਰੀ ਦਾ ਢਿੰਡੋਰਾ ਪਿੱਟਣ ਵਾਲੀ ਆਪ ਸਰਕਾਰ ਦਾ ਭ੍ਰਿਸ਼ਟ ਚਿਹਰਾ ਹੁਣ ਲੋਕਾਂ ਸਾਹਮਣੇ ਆ ਚੁੱਕਿਆ ਹੈ। ਝਾੜੂ ਸਰਕਾਰ ਦੇ ਵੱਡੇ-ਵੱਡੇ ਲੀਡਰਾਂ ਤੋ...
08/02/2026

ਇਮਾਨਦਾਰੀ ਦਾ ਢਿੰਡੋਰਾ ਪਿੱਟਣ ਵਾਲੀ ਆਪ ਸਰਕਾਰ ਦਾ ਭ੍ਰਿਸ਼ਟ ਚਿਹਰਾ ਹੁਣ ਲੋਕਾਂ ਸਾਹਮਣੇ ਆ ਚੁੱਕਿਆ ਹੈ। ਝਾੜੂ ਸਰਕਾਰ ਦੇ ਵੱਡੇ-ਵੱਡੇ ਲੀਡਰਾਂ ਤੋਂ ਲੈ ਕੇ ਪਿੰਡ ਦੇ ਸਰਪੰਚ ਤੱਕ ਵੀ ਇਸ ਭ੍ਰਿਸ਼ਟਾਚਾਰ ਦੇ ਪਰਪੰਚ ਵਿੱਚ ਸ਼ਾਮਲ ਹਨ। ਹਾਲ ਹੀ ਵਿੱਚ ਪਿੰਡ ਕਾਲਝਰਾਣੀ ਦੀ ਆਪ ਪਾਰਟੀ ਦੀ ਸਰਪੰਚ ਤੇ ਮਹਿਲਾ ਵਿੰਗ ਦੀ ਪ੍ਰਧਾਨ ਸਤਬੀਰ ਕੌਰ ‘ਤੇ ਇੱਕ ਨੌਜਵਾਨ ਨੂੰ ਸਿਫ਼ਾਰਿਸ਼ ਨਾਲ ਨੌਕਰੀ ਲਗਵਾਉਣ ਤੇ ਉਸਦੀ ਤਨਖ਼ਾਹ ਵਿੱਚੋਂ ਹਰ ਮਹੀਨੇ ਹਿੱਸਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਾਸੇ ਝਾੜੂ ਸਰਕਾਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਪਖੰਡ ਕਰਦੀ ਹੈ ਤੇ ਦੂਜੇ ਪਾਸੇ ਇਹਨਾਂ ਦੇ ਲੀਡਰ ਤੇ ਆਗੂ ਗਰੀਬ ਮੁਲਾਜ਼ਮਾਂ ਤੋਂ ਵੀ ਰਿਸ਼ਵਤ ਲੈਣ ਤੋਂ ਗੁਰੇਜ਼ ਨਹੀਂ ਕਰਦੇ। ਝਾੜੂ ਵਾਲਿਆਂ ਦੀਆਂ ਇਹਨਾਂ ਕਰਤੂਤਾਂ ਕਰਕੇ ਹੀ ਅੱਜ ਪੰਜਾਬ ਦੀ ਅਰਥ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਆ ਹੈ। ਭਗਵੰਤ ਮਾਨ ਸਾਬ੍ਹ ਅਜੇ ਕਿੰਨੇ ਕੁ ਹੋਰ ਕੱਟੜ ਭ੍ਰਿਸ਼ਟਾਚਾਰੀ ਭਰਤੀ ਕਰ ਰੱਖੇ ਹਨ?

ਅੱਜ ਦਾ ਮੱਸਾ ਰੰਘੜਕਿਸਾਨ ਵਿਰੋਧੀ ਭੰਡਵੰਤ ਮਾਨ
08/02/2026

ਅੱਜ ਦਾ ਮੱਸਾ ਰੰਘੜ
ਕਿਸਾਨ ਵਿਰੋਧੀ ਭੰਡਵੰਤ ਮਾਨ

Address

Bhikhi
Mansa
151504

Website

Alerts

Be the first to know and let us send you an email when Shiromani Akali Dal Malwa posts news and promotions. Your email address will not be used for any other purpose, and you can unsubscribe at any time.

Share