11/07/2026
*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ*
ਅੱਜ ਸਰਕਾਰੀ ਪ੍ਰਾਇਮਰੀ ਸਕੂਲ #ਅਲੂਣਾਮਿਆਨਾ ਵਿੱਚ 8 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਵੋਟਰਾਂ ਨੇ ਆਪਣੇ SIR ਫਾਰਮ ਭਰਵਾਉਣੇ ਹਨ ਉਹ ਆਪਣੇ ਪਰਿਵਾਰ ਦੇ ਫਾਰਮ ਅਤੇ ਨਾਲ ਆਪਣੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੀ ਇੱਕ ਇੱਕ ਫੋਟੋ, ਆਧਾਰ ਕਾਰਡ , ਫੋਨ ਨੰਬਰ ਅਤੇ ਫਾਰਮਾਂ ਦੇ ਉੱਤੇ ਮੈਂਬਰਾਂ ਦੇ ਸਾਈਨ ਕਰਵਾ ਕੇ ਲੈ ਕੇ ਪਹੁੰਚੋ।
ਨੋਟ: ਜੇਕਰ ਤੁਸੀਂ ਇਹ ਫ਼ਾਰਮ ਨਾ ਭਰਕੇ ਦਿੱਤੇ ਤਾਂ ਚੋਣ ਕਮਿਸ਼ਨ ਵੱਲੋਂ ਤੁਹਾਡੀ ਵੋਟ ਕੱਟ ਦਿੱਤੀ ਜਾਵੇਗੀ।