akali dal waris punjab de

akali dal waris punjab de bha amritpal singh khalsa coming soon CM

ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਇਹ ਸਿਰਫ਼ ਇੱਕ ਤਖ਼ਤ ਨਹੀਂ, ਸਗੋਂ ਸਿੱਖ ਕੌਮ ਦੀ ਆਜ਼ਾਦੀ, ਸਵੈਮਾਨ ਅਤੇ ਨਿਆਂ ਦਾ ਪ੍ਰਤੀਕ...
04/07/2026

ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਇਹ ਸਿਰਫ਼ ਇੱਕ ਤਖ਼ਤ ਨਹੀਂ, ਸਗੋਂ ਸਿੱਖ ਕੌਮ ਦੀ ਆਜ਼ਾਦੀ, ਸਵੈਮਾਨ ਅਤੇ ਨਿਆਂ ਦਾ ਪ੍ਰਤੀਕ ਹੈ। ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਅਤੇ ਮਰਿਆਦਾ ਸਮੂਹ ਪੰਥ ਲਈ ਸਤਿਕਾਰਯੋਗ ਹਨ। ਆਓ ਅਸੀਂ ਸਾਰੇ ਇਸ ਮਹਾਨ ਸੰਸਥਾ ਦੇ ਸਤਿਕਾਰ ਅਤੇ ਮਰਿਆਦਾ ਨੂੰ ਕਾਇਮ ਰੱਖਦਿਆਂ ਪੰਥਕ ਏਕਤਾ ਨੂੰ ਮਜ਼ਬੂਤ ਕਰੀਏ।🚩🚩🚩🚩🚩🚩🚩🚩🚩

'ਸਰਕਾਰਾਂ' ਨੇ ਜਦੋਂ ਜਦੋਂ ਵੀ ਪੰਜਾਬ ਦਾ         "ਬਲੱਡ ਟੈਸਟ" ਕੀਤੈ,'ਦਲੇਰੀ' ਅਤੇ 'ਅਣਖ' ਵਾਲੀ ਰਿਪੋਰਟ       'ਪਾਜਿਟਿਵ' ਹੀ ਆਈ ਐ। ਸੰਤਾ ...
03/07/2026

'ਸਰਕਾਰਾਂ' ਨੇ ਜਦੋਂ ਜਦੋਂ ਵੀ ਪੰਜਾਬ ਦਾ
"ਬਲੱਡ ਟੈਸਟ" ਕੀਤੈ,
'ਦਲੇਰੀ' ਅਤੇ 'ਅਣਖ' ਵਾਲੀ ਰਿਪੋਰਟ
'ਪਾਜਿਟਿਵ' ਹੀ ਆਈ ਐ।
ਸੰਤਾ ਨੂੰ ਪਿਆਰ ਕਰਨ ਵਾਲੇ ਵਾਹਿਗੁਰੂ ਲਿਖ ਕੇ ਜਾਇਉ👇🚩
#𝐛𝐥𝐨𝐨𝐝𝐭𝐞𝐬𝐭

03/07/2026

ਇਹੀ ਸੱਚੀਆਂ ਤੇ ਨਿਡਰ ਗੱਲਾ ਨੇ 🚩
ਬਾਈ ਖੋਹ ਲਿਆ ਗੰਦੀਆਂ ਸਰਕਾਰਾ ਨੇ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਆਪਾ ਨੂੰ 😔

ਤੁਹਾਡੀ VOTE 2027 ਵਿੱਚ????
02/07/2026

ਤੁਹਾਡੀ VOTE 2027 ਵਿੱਚ????

ਤੁਹਾਡਾ ਕੀ ਵਿਚਾਰ ਇਸ ਬਾਰੇ ਕਮੇਂਟ ਕਰਕੇ ਦਸੋ ਜੀ ਧਨਵਾਦ ਜੀ 🙏 ਅਕਾਲੀ ਫੂਲਾ ਸਿੰਘ ਜੀ ਦੀ ਝਲਕ ਦਿਖਾਈ ਦਿੰਦੀ ਆ ਕੇ ਨਹੀਂ 🚩  #ਪੰਜਾਬ
02/07/2026

ਤੁਹਾਡਾ ਕੀ ਵਿਚਾਰ ਇਸ ਬਾਰੇ ਕਮੇਂਟ ਕਰਕੇ ਦਸੋ ਜੀ ਧਨਵਾਦ ਜੀ 🙏 ਅਕਾਲੀ ਫੂਲਾ ਸਿੰਘ ਜੀ ਦੀ ਝਲਕ ਦਿਖਾਈ ਦਿੰਦੀ ਆ ਕੇ ਨਹੀਂ 🚩
#ਪੰਜਾਬ

01/07/2026

ਆਵਦੀ ਲੀਡਰਸ਼ਿਪ ਪੈਦਾ ਕਰੋ ਹੁਣ ਗੱਲ ਇਲੈਕਸ਼ਨ ਦੀ ਨਹੀ ਹੁਣ ਗੱਲ ਆਪਣੀ ਹੋਂਦ ਦੀ ਆ ਸਿੰਘੋ 🚩 ਕੋਣ ਕੋਣ ਸਹਿਮਤ ਆ ਕੁਮੈਂਟ ਕਰ ਕੇ ਦੱਸੋ👇

30/06/2026

ਬਾਈ ਦੀਪ ਸਿੰਘ ਤੇਰੀ ਸੋਚ ਤੇ ਪਹਿਰਾ ਦੇਆ ਗੇ ਠੋਕ ਕੇ 🚩🚩🚩
ਰਾਜ ਖਾਲਸੇ ਦਾ 🚩

ਗੁਰੂ ਪਿਆਰੇਉ ਦਿਲ ਤੇ ਰੱਖ ਕੇ ਦੱਸੋ 👇
29/06/2026

ਗੁਰੂ ਪਿਆਰੇਉ ਦਿਲ ਤੇ ਰੱਖ ਕੇ ਦੱਸੋ 👇

ਕੌਣ ਕੌਣ ਚਾਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੇਲ ਤੋਂ ਜਲਦੀ ਬਾਹਰ ਆਉਣ 🚩👇
28/06/2026

ਕੌਣ ਕੌਣ ਚਾਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੇਲ ਤੋਂ ਜਲਦੀ ਬਾਹਰ ਆਉਣ 🚩👇

ਜਥੇਦਾਰ ਹਵਾਰਾ ਜੀ ਦੇ ਉਹ ਟਾਈਮ ਮੂੰਹ ਤੇ ਪੂਰੀ ਦਾੜੀ ਵੀ ਨਹੀਂ ਸੀ ਜਦੋਂ ਦੀ ਉਹਨੇ ਆਪਣੀ ਜ਼ਿੰਦਗੀ ਕੌਮ ਦੀ ਲਿਖੀ ਲਾਈ ਹੈ। ਕੋਣ ਕੋਣ ਫੈਨ ਆ ਜਥੇਦ...
28/06/2026

ਜਥੇਦਾਰ ਹਵਾਰਾ ਜੀ ਦੇ ਉਹ ਟਾਈਮ ਮੂੰਹ ਤੇ ਪੂਰੀ ਦਾੜੀ ਵੀ ਨਹੀਂ ਸੀ ਜਦੋਂ ਦੀ ਉਹਨੇ ਆਪਣੀ ਜ਼ਿੰਦਗੀ ਕੌਮ ਦੀ ਲਿਖੀ ਲਾਈ ਹੈ। ਕੋਣ ਕੋਣ ਫੈਨ ਆ ਜਥੇਦਾਰ ਸਾਹਿਬ ਜੀ ਦਾ ਕੁਮੈਂਟ ਕਰ ਕੇ ਦੱਸੋ

Address

Punjab
Moga
142048

Website

Alerts

Be the first to know and let us send you an email when akali dal waris punjab de posts news and promotions. Your email address will not be used for any other purpose, and you can unsubscribe at any time.

Shortcuts

Share