Gursewak Dhanoa Adv.

Gursewak Dhanoa Adv. ਅੱਤਿਆਚਾਰ ਮਨਜ਼ੂਰ ਨਹੀਂ

ਲੋਹੜੀ ਦੀਆਂ ਸਭਨਾਂ ਨੂੰ ਮੁਬਾਰਕਾਂ ਜੀ ਜਿੰਦਾਬਾਦ ਜ਼ਿੰਦਗੀ Subscriber above channel plz
13/01/2025

ਲੋਹੜੀ ਦੀਆਂ ਸਭਨਾਂ ਨੂੰ ਮੁਬਾਰਕਾਂ ਜੀ
ਜਿੰਦਾਬਾਦ ਜ਼ਿੰਦਗੀ

Subscriber above channel plz

13/01/2025

Plz follow me n subscriber my YouTube channel >

ਕਿਰਪਾ ਕਰਕੇ ਸ਼ੇਅਰ ਜਰੂਰ ਕਰੋ ਪੂਰਾ ਸੁਣੋ ਤੇ ਕਰੋ ਵੀ ਧਰਨੇ ਚ ਹਾਜ਼ਰੀ
15/12/2024

ਕਿਰਪਾ ਕਰਕੇ ਸ਼ੇਅਰ ਜਰੂਰ ਕਰੋ ਪੂਰਾ ਸੁਣੋ ਤੇ ਕਰੋ ਵੀ ਧਰਨੇ ਚ ਹਾਜ਼ਰੀ

# kisan # zindabaadkisanekta # justice mazdoor Ekta # babbuma...

05/09/2024

ਜੇ ਖੁੱਸ ਜਾਂਦਾ
ਤੂੰ
ਰੁੱਸਣਾਂ ਨਈ ਸੀ,
ਜੇ ਰੁੱਸ ਜਾਂਦਾ ,ਤੂੰ ਪੁੱਛਣਾਂ ਨਈ ਸੀ

10/06/2024

ਮੈ ਮੇਰੇ ਫੁੱਲਾਂ ਤੇ ਕੱਠ ਵੇਖਿਆ,
ਬੰਦੇ ਹੀ ਟਾਵੇਂ ਟਾਵੇਂ ਸੀ।
ਤਾਅ ਉਮਰ ਜੋ ਨਿੰਦਦੇ ਰਹੇ
ਕੁੱਝ ਕੁ ਤਾਂ ਵਿੱਚ ਸਾਵੇਂ ਸੀ,
ਘੁਸਰ ਮੁਸਰ ਬੇ ਪੱਖੀ ਵੀ ਸੀ
ਥੋੜੇ ਗੁਣਾਂ ਦੇ ਗਾਣੇ ਸੀ।
ਚਾਰ ਪੰਜ ਵਿੱਚ ਸੰਗੀ ਵੀ ਸੀ
ਤੇ ਬਾਕੀ ਸ਼ਾਇਦ ਅਣਜਾਣੇ ਸੀ।
ਮੈ ਮੇਰੇ ਫੁੱਲਾਂ ਤੇ ਕੱਠ ਵੇਖਿਆ
ਗਸਿੰਘ ਧਨੋਆ

ਵੇਖੋ ਪੰਜਾਬੀ ਦਾ ਮਜਾਕ ਇਹ ਕੋਈ ਭੁੱਲ ਨਹੀਂ, ਪੰਜਾਬ ਦੇ ਸਰਕਾਰੀ ਅਦਾਰੇ ਕਿੱਥੇ ਹਨ, ਇਹ ਕੋਈ ਛੋਟੀ ਗੱਲ ਨਹੀਂ ਹੈ ਜਿੰਨਾ ਦੀ ਜਿੰਮੇਵਾਰੀ ਹੈ ਓਹ ਕ...
25/04/2024

ਵੇਖੋ ਪੰਜਾਬੀ ਦਾ ਮਜਾਕ
ਇਹ ਕੋਈ ਭੁੱਲ ਨਹੀਂ, ਪੰਜਾਬ ਦੇ ਸਰਕਾਰੀ ਅਦਾਰੇ ਕਿੱਥੇ ਹਨ, ਇਹ ਕੋਈ ਛੋਟੀ ਗੱਲ ਨਹੀਂ ਹੈ ਜਿੰਨਾ ਦੀ ਜਿੰਮੇਵਾਰੀ ਹੈ ਓਹ ਕਿੱਥੇ ਹਨ, ਦੇਖੋ ਸਾਡੀ ਮਾਂ ਬੋਲੀ ਦੀ ਦਸ਼ਾ!¡!!!

01/01/2024

ਸਭ ਦੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ
ਪਰਮਾਤਮਾ ਸਭ ਦੀਆਂ ਇੱਛਾਵਾਂ ਪੁਰੀਆਂ ਕਰਨ ਤੇ ਤਰੱਕੀਆਂ ਬਖਸ਼ਣ।
ਨਵਾ ਸਾਲ ਖੁਸ਼ੀਆ ਖੇੜੇ ਲੈ ਕੇ ਆਵੇ,

Hv fun after loooong break
24/12/2023

Hv fun after loooong break

30/09/2023

I have reached 200 followers! Thank you for your continued support. I could not have done it without each of you. 🙏🤗🎉

ਮੌੜ ਫ਼ਿਲਮ ਦੀ ਸਟਾਰ ਕਾਸਟ
09/06/2023

ਮੌੜ ਫ਼ਿਲਮ ਦੀ ਸਟਾਰ ਕਾਸਟ

ਦੋਸਤੋ ਸਾਂਝ ਲਹਿਰ ਤਹਿਤ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਮੁੜ ਪਹਿਲਾਂ ਦੀ ਤਰਾਂ ਆਪਸੀ ਭਾਈਚਾਰਾ ਤੇ ਆਪਸੀ ਸਹਿਯੋਗ ਕਰ ਕੇ ਖੁਸ਼ਹਾਲੀ ਵੱਲ ਲੈ ਕੇ ਆ...
14/05/2023

ਦੋਸਤੋ ਸਾਂਝ ਲਹਿਰ ਤਹਿਤ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਮੁੜ ਪਹਿਲਾਂ ਦੀ ਤਰਾਂ ਆਪਸੀ ਭਾਈਚਾਰਾ ਤੇ ਆਪਸੀ ਸਹਿਯੋਗ ਕਰ ਕੇ ਖੁਸ਼ਹਾਲੀ ਵੱਲ ਲੈ ਕੇ ਆਉਣ ਦਾ ਯਤਨ ਕੀਤਾ ਜਾ ਰਿਹਾ ਹੈ ਤੁਸੀ ਦੱਸੋ ਤੁਹਾਡੇ ਨਗਰ ਕਦੋ ਆਈਏ , ਦੱਸੋ
ਸ਼ੇਅਰ ਕਰੋ ਤਾਂ ਕਿ ਸੁਨੇਹਾ ਸਭ ਕੋਲ ਜਾਵੇ !!! ਆਓ ਉੱਦਮ ਕਰੀਏ

Share 🙏🙏
27/03/2023

Share 🙏🙏

ਕਿਤਾਬਾਂ ਰਾਹੀਂ ਮਾਪਿਆਂ ਦੀ ਹੁੰਦੀ ਲੁੱਟਅਵਾਜ਼ ਉਠਾਓ

ਗੱਲ ਛੋਟੀ ਜੀ ਆ ਪਰ ਹੈ ਬਹੁਤ ਵੱਡੀਚੰਗੀ ਲੱਗੀ ਤਾਂ ਸ਼ੇਅਰ ਕਰੋ ਵੀਰ
26/03/2023

ਗੱਲ ਛੋਟੀ ਜੀ ਆ ਪਰ ਹੈ ਬਹੁਤ ਵੱਡੀ
ਚੰਗੀ ਲੱਗੀ ਤਾਂ ਸ਼ੇਅਰ ਕਰੋ ਵੀਰ

ਨਾ ਤਾਂ ਬਹਰੋ ਕਿਸੇ ਨੂੰ ਪਾਣੀ ਦੀ ਬੋਤਲ ਲੈ ਕੇ ਜਾਣ ਦਿੰਦੇ ਆ ਤੇ ਅੰਦਰੋਂ ਪਾਣੀ ਪੀਣਾਂ ਨੂੰ ਆਉਂਦਾ ਓਕਨਲ਼ਕਿਆਂ ਟੂਟੀਆਂ ਤੋਂ ਬਿਨ ਬਰਤਨ ਗਲਾਸ ਪਾ...
12/02/2023

ਨਾ ਤਾਂ ਬਹਰੋ ਕਿਸੇ ਨੂੰ ਪਾਣੀ ਦੀ ਬੋਤਲ ਲੈ ਕੇ ਜਾਣ ਦਿੰਦੇ ਆ ਤੇ ਅੰਦਰੋਂ ਪਾਣੀ ਪੀਣਾਂ ਨੂੰ ਆਉਂਦਾ
ਓਕ
ਨਲ਼ਕਿਆਂ ਟੂਟੀਆਂ ਤੋਂ ਬਿਨ ਬਰਤਨ ਗਲਾਸ ਪਾਣੀ ਓਕ ਵਿਧੀ ਨਾਲ ਪੀਤਾ ਜਾਂਦਾ ਸੀ ਫਿਰ ਹੋਲੀ ਹੋਲੀ ਪਾਣੀ ਮੁੱਲ ਬੋਤਲਾਂ ਵਿੱਚ ਮਿਲਣ ਲੱਗਿਆ,
ਨਲ਼ਕੇ ਤਾਂ ਟਾਵੇਂ ਈ ਮਿਲਦੇ ਆ ਹੁਣ
ਸ਼ਹਿਰੀ ਬੱਚਿਆਂ ਨੂੰ ਓਕ ਲਾ ਕੇ ਪਾਣੀ ਨੀ ਪੀਣਾਂ ਆਉਂਦਾ ।
ਹੁਣ ਮਿੱਤਲ ਮਾਲ ਵਿੱਚ ਸਿਨੇਮਾ ਚ ਕੋਈ ਵੀ ਰੱਜ ਕੇ ਪਾਣੀ ਨੀ ਪੀ ਸਕਦਾ ਕਿਓ ਕਿ ਅਗਲਿਆਂ ਨੇ ਯੰਤਰ ਈ ਇਹੋ ਜਾ ਲਾਇਆ ਤੁਸੀ ਆਪ ਵਾਖੋ

Address

Mohali

Telephone

+917508100339

Website

Alerts

Be the first to know and let us send you an email when Gursewak Dhanoa Adv. posts news and promotions. Your email address will not be used for any other purpose, and you can unsubscribe at any time.

Share

Category