DAIRY Development Department Punjab

DAIRY Development Department Punjab Dairy Development

16/06/2024
  and
25/05/2021

and

ਜਰਮਨੀ ਤੋਂ ਪੰਜਾਬ ਕਿਓਂ ਲਿਆਂਦੇ ਗਏ ਨੇ HF Breed ਦੇ Bullsਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ  'ਤੇ click  ਕਰੋ 👇https://youtu.be/Z9BYoN...
27/12/2020

ਜਰਮਨੀ ਤੋਂ ਪੰਜਾਬ ਕਿਓਂ ਲਿਆਂਦੇ ਗਏ ਨੇ HF Breed ਦੇ Bulls

ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ 'ਤੇ click ਕਰੋ 👇
https://youtu.be/Z9BYoNGhDNsp

ਹੋਰ ਵੀਡੀਓ ਦੇਖਣ ਲਈ ਲਈ ਚੈਨਲ Subscribe ਜਰੂਰ ਕਰਿਓ

PUNJAB GETS 4 HOLSTEIN FRIESIAN ELITE BREED BULLS IMPORTED FROM GERMANY • Imported Elite Bulls to enhance Germ Plasma of crossbred cows of Punjab state• Impo...

30/10/2020

ਮਿਤੀ 27/10/2020 ਨੂੰ ਧਾਰਨੀ ਡੇਅਰੀ ਫਾਰਮ ਪਿੰਡ ਜਵੰਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਦੋਰਾ ਕਰਦੇ ਹੋਏ ਸ੍ਰੀ ਤੇਜਿੰਦਰ ਪਾਲ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਫਤਿਹਗੜ੍ਹ ਸਾਹਿਬ

10/09/2020
ਹਰੇ ਚਾਰੇ ਦੀ ਪੈਦਾਵਾਰ ਅਤੇ ਸਾਂਭ ਸੰਭਾਲ ਦਾ ਮਸੀਨੀਕਰਨ ਕਰਨ ਲਈ ਪੰਜਾਬ ਸਰਕਾਰ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਜਿਸ ਨੂੰ ਮੁਖ ਰੱਖਦੇ ਪੰਜਾ...
21/08/2020

ਹਰੇ ਚਾਰੇ ਦੀ ਪੈਦਾਵਾਰ ਅਤੇ ਸਾਂਭ ਸੰਭਾਲ ਦਾ ਮਸੀਨੀਕਰਨ ਕਰਨ ਲਈ ਪੰਜਾਬ ਸਰਕਾਰ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਜਿਸ ਨੂੰ ਮੁਖ ਰੱਖਦੇ ਪੰਜਾਬ ਸਰਕਾਰ ਵਲੋਂ ਡੇਅਰੀ ਦੇ ਧੰਦੇ ਨੂੰ ਹੋਰ ਵਿਕਸਤ ਅਤੇ ਲਾਹੇਵੰਦ ਬਣਾਉਣ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਹਰੇ ਚਾਰੇ ਤੋਂ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸੀਨ ਦੀ ਲਾਗਤ ਉੱਤੇ 40% ਦੀ ਦਰ ਨਾਲ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ। ਇਸ ਸਕੀਮ ਦੇ ਲਾਗੂ ਹੋਣ ਨਾਲ ਮਸੀਨ ਖਰੀਦਣ ਵਾਲੇ ਉੱਦਮੀ ਕਿਸਾਨ ਨੂੰ 5.60 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਸਰਕਾਰ ਵਲੋਂ ਮਿਲੇਗੀ।
….
Punjab Government is making continuous efforts to modernize the production and maintenance of green fodder for which a new scheme has been launched. Wherein Punjab Government is to provide 40% subsidy to the farmers on the Silage Baler-cum-Wrapper machines through the Punjab Dairy Development Board to promote the dairy farming sector in the state and make it more advanced and profitable. With the implementation of this scheme, the progressive farmer who buys the machine would be provided financial assistance up to Rs. 5.60 lakh by the government.

Address

ਲਾਈਵਸਟੌਕ ਕੰਪਲੈਕਸ, ਚੌਥੀ ਮੰਜਿਲ, ਸੈਕਟਰ/68
Mohali
160062

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911725027285

Alerts

Be the first to know and let us send you an email when DAIRY Development Department Punjab posts news and promotions. Your email address will not be used for any other purpose, and you can unsubscribe at any time.

Contact The Organization

Send a message to DAIRY Development Department Punjab:

Share