Aam Aadmi Party Supporters Baltana

Aam Aadmi Party Supporters Baltana Proud Supporter of Chauhan Saab
� Aam Aadmi Party | Baltana
� Always with the People

13/07/2026
09/07/2026

ਸਿਰਫ਼ ਆਪਣੀ ਲੁੱਟ ਦੀ ਸਿਆਸਤ ਨੂੰ ਬਚਾਉਣ ਲਈ ਵਿਰੋਧੀ ਕਿਸੇ ਵੀ ਪੱਧਰ ਤੱਕ ਜਾ ਸਕਦੇ ਨੇ.. ਜੋ ਕੱਲ੍ਹ ਤੱਕ ਇੱਕ-ਦੂਜੇ ਨੂੰ ਵੰਗਾਰ ਰਹੇ ਸੀ, ਅੱਜ ਸਾਡੇ ਲੋਕ-ਪੱਖੀ ਕੰਮਾਂ ਤੋਂ ਡਰਦੇ ਇਕੱਠੇ ਦਿਖਾਈ ਦਿੰਦੇ ਨੇ.. ਪਰ ਪੰਜਾਬੀਓ, ਤੁਹਾਡੀ ਇਕਜੁੱਟਤਾ ਹੀ ਇਨ੍ਹਾਂ ਵਿਰੋਧੀਆਂ ਦੀ ਅਸਲ ਹਾਰ ਹੈ..
Aam Aadmi Party Aam Aadmi Party - Punjab

02/07/2026

ਬੇਬੇ ਦੇ ਖਾਤੇ 'ਚ ਆਏ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ 3 ਮਹੀਨਿਆਂ ਦੇ ₹4500, ਦੇਖੋ ਬੇਬੇ ਦੀ ਖੁਸ਼ੀ..

Aam Aadmi Party Supporters Baltana

02/07/2026

अब घर के छोटे-छोटे खर्चों में पैसों की रुकावट नहीं आएगी।

भाई हर महीने भेजेगा ₹1000 और ₹1500। 🙌

भाई हो तो ऐसा… भगवंत मान जैसा। ❤️

01/07/2026

ਖਾਤਿਆਂ 'ਚ ਆ ਰਹੇ ₹3000 ਤੇ ₹4500, ਪੰਜਾਬ 'ਚ ਉਤਸ਼ਾਹ ਭਰਿਆ ਮਾਹੌਲ!

ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਪੂਰੇ ਪੰਜਾਬ ਸਮੇਤ ਹਲਕਾ ਅੰਮ੍ਰਿਤਸਰ (ਪੂਰਬੀ), ਜਲੰਧਰ ਕੈਂਟ ਅਤੇ ਚੱਬੇਵਾਲ ਵਿਖੇ ਵੀ ਹੋਈ ਰਸਮੀ ਸ਼ੁਰੂਆਤ, ਹਰ ਥਾਂ 'ਤੇ ਮਾਵਾਂ ਭੈਣਾਂ ਨੇ ਭਾਰੀ ਗਿਣਤੀ 'ਚ ਕੀਤੀ ਸ਼ਿਰਕਤ

Address

Baltana
Mohali
140604

Alerts

Be the first to know and let us send you an email when Aam Aadmi Party Supporters Baltana posts news and promotions. Your email address will not be used for any other purpose, and you can unsubscribe at any time.

Shortcuts

Share