WelFare Association Phase-10 Mohali

WelFare Association Phase-10 Mohali social activites

08/08/2020

SPECIAL INVITE
ਵੈਲਫੇਅਰ ਐਸੋਸੀਏਸ਼ਨ ਵੱਲੋਂ ਬਜ਼ੁਰਗਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਿੰਨੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਸ਼ੂਗਰ ਟੈਸਟ, ਬੀ ਪੀ ਚੈਕਅੱਪ ਫਰੀ ਕੀਤਾ ਜਾਵੇਗਾ ,
ਇਹ ਪਹਿਲਾ ਕੈਂਪ ਮਿਤੀ 9 ਅਗਸਤ 2020 ਕੋਠੀ ਨੰਬਰ 434 ਦੇ ਸਾਹਮਣੇ ਵਾਲੇ ਪਾਰਕ ਵਿਚ ਸਮਾਂ ਸਵੇਰੇ 7:00 to 9.00 A.M.(ਸੱਤ ਤੋਂ ਨੌਂ ਵਜੇ ) ਤੱਕ ਲਗਾਇਆ ਜਾਏਗਾ,

13/06/2020

The Welfare Association urges everyone to have a corona case in their ward, to wear a mask, gloves and keep a distance of one meter from each other whenever you leave home and use sanitizer. Thank you. President Nirmal Singh Kanda, Satvinder singh setia gen sectory welfare Association ph 10

03/05/2020

on the request of welfare association, B road phase 10 Mohali has been sanitized by direction of Cabinet Minister S. Balbir Singh Sidhu

Regards
Welfare Association Phase-10 Mohali

I met the commissioner few days ago and I discussed about problems of our ward with him.The problems in Housefed were al...
03/05/2020

I met the commissioner few days ago and I discussed about problems of our ward with him.The problems in Housefed were also discussed. he assured that one by one our problems will be solved. for instance
firstly ward was sanitised
secondly today roads and parks were cleaned, only few area is left
nd Now fogging will be done soon.
further if you have any kind of problem then u can contact us.
Regards

13/04/2020

ਵੈਸੇ ਤਾਂ ਤਕਰੀਬਨ ਸਾਰੇ ਹੀ ਵਾਰਡ ਵਿੱਚ ਸੈਨੇਟਾਈਜ਼ਰ ਦਾ ਛਿੜਕਾਓ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਕਰ ਦਿੱਤਾ ਗਿਆ ਹੈ, ਪਰ ਫੇਰ ਵੀ ਕੋਈ ਆਪਣੇ ਘਰ ਜਾ ਘਰ ਦੇ ਆਸ-ਪਾਸ ਸੈਨੇਟਾਈਜ਼ਰ ਦਾ ਛਿੜਕਾਓ ਕਰਵਾਉਣਾ ਚਾਹੁੰਦਾ ਹੈ ਤਾਂ ਆਪਣੇ ਘਰ ਦਾ ਨੰਬਰ ਭੇਜ ਦਿਓ ਜੀ,
ਵੱਲੋ:-
ਪ੍ਰਧਾਨ
ਨਿਰਮਲ ਸਿੰਘ ਕੰਡਾ,
ਜਰਨਲ ਸਕੱਤਰ,
ਸਤਵਿੰਦਰ ਸਿੰਘ ਸੇਤੀਆ

Happy Baisakhi To All Regards Welfare Association Phase-10 Mohali
13/04/2020

Happy Baisakhi To All

Regards
Welfare Association Phase-10 Mohali

12/04/2020

ਵੈਲਫੇਅਰ ਐਸੋਸੀਏਸ਼ਨ ਫੇਸ 10 ਵੱਲੋਂ ਵਾਰਡ ਨੰਬਰ 25 ਵਿਚ ਸੈਨੇਟਾਈਜ਼ਰ ਦਾ ਛਿੜਕਾਓ ਕੀਤਾ ਗਿਆ, ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਕੰਡਾ ਨੇ ਆਪ ਛਿੜਕਾਓ ਕੀਤਾ, ਪ੍ਰਧਾਨ ਨਿਰਮਲ ਸਿੰਘ ਕੰਡਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਦਵਾਈ ਅਤੇ ਸੈਨੇਟਾਈਜ਼ਰ ਦੀਆਂ ਮਸ਼ੀਨਾਂ ਮੁਹਈਆ ਕਰਵਾਇਆ ਗਿਆ, ਇਸ ਮੌਕੇ ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਸੇਤੀਆ, ਮੀਤ ਪ੍ਰਧਾਨ ਸਿਮਰਜੀਤ ਸਿੰਘ ਖੇੜਾ ਅਤੇ ਹੋਰ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ

ਵੈਲਫੇਅਰ ਐਸੋਸੀਏਸ਼ਨ ਫੇਸ 10 ਵੱਲੋਂ ਵਾਰਡ ਨੰਬਰ 25 ਵਿਚ ਸੈਨੇਟਾਈਜ਼ਰ ਦਾ ਛਿੜਕਾਓ ਕੀਤਾ ਗਿਆ,
12/04/2020

ਵੈਲਫੇਅਰ ਐਸੋਸੀਏਸ਼ਨ ਫੇਸ 10 ਵੱਲੋਂ ਵਾਰਡ ਨੰਬਰ 25 ਵਿਚ ਸੈਨੇਟਾਈਜ਼ਰ ਦਾ ਛਿੜਕਾਓ ਕੀਤਾ ਗਿਆ,

Waheguru Waheguru ji
12/04/2020

Waheguru Waheguru ji

Dhan Dhan Guru Teg Bahadur ji Waheguru ji
12/12/2018

Dhan Dhan Guru Teg Bahadur ji
Waheguru ji

Address

Mohali

Telephone

+919815080001

Website

Alerts

Be the first to know and let us send you an email when WelFare Association Phase-10 Mohali posts news and promotions. Your email address will not be used for any other purpose, and you can unsubscribe at any time.

Contact The Organization

Send a message to WelFare Association Phase-10 Mohali:

Share