ਸਿਆਸਤ 5ਆਬ ਦੀ

ਸਿਆਸਤ 5ਆਬ ਦੀ Contact information, map and directions, contact form, opening hours, services, ratings, photos, videos and announcements from ਸਿਆਸਤ 5ਆਬ ਦੀ, Political Party, Mohali, Mohali.

18/06/2026

ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਦੀ ਜਾਂਚ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜੋ ਫ਼ੈਸਲਾ ਆਇਆ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਅਤੇ ਨਾਨਕ ਲੇਵਾ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਮੰਨਿਆ ਜਾਵੇ। ਭਗਵੰਤ ਮਾਨ ਨੂੰ ਆਪਣੀ ਇਸ ਘਟੀਆ ਹਰਕਤ ਤੋਂ ਪਰਦਾ ਉੱਠਣ ਤੋਂ ਬਾਅਦ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਅਤੇ ਸਿੱਖ ਕੌਮ ਦੀ ਕਚਹਿਰੀ ‘ਚ ਪੇਸ਼ ਹੋ ਕੇ ਜੋ ਵੀ ਸਜ਼ਾ ਮਿਲੇਗੀ ਉਸਨੂੰ ਪ੍ਰਵਾਨ ਕਰਨਾ ਚਾਹੀਦਾ।
Charanjit Singh Channi

18/06/2026

ਮਹਿਲਾਵਾਂ ਮੁਲਾਜਮਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ।

18/06/2026

MLA Harpal Singh Cheema ਅਤੇ Baltej Pannu ਨੇ ਵੀਡਿਓ ਕਾਨਫਰੰਸ ਕਰਕੇ ਕੀਤਾ ਦਾਅਵਾ, ਕਥਿੱਤ ਵੀਡਿਓ ਵਿਚਲਾ ਵਿਅਕਤੀ ਨਹੀਂ ਹੈ

18/06/2026

ਭਗਵੰਤ ਮਾਨ ਨੇ ਕਰਿਆ ਸਰਵੇ।

16/06/2026

‘ਯੁੱਧ ਨਸ਼ਿਆਂ ਵਿਰੁੱਧ’ ਦੇ ਦਾਅਵਿਆਂ ਵਿਚਕਾਰ ਜ਼ੀਰਾ ਬੱਸ ਸਟੈਂਡ ਤੋਂ ਸਾਹਮਣੇ ਆਈ ਇਹ ਤਸਵੀਰ ਆਪ ਸਰਕਾਰ ਦੀ ਨਾਕਾਮੀ ਬਿਆਨ ਕਰਦੀ ਹੈ। ਨਸ਼ੇ ਦੀ ਸਮੱਸਿਆ ਅਜੇ ਵੀ ਗੰਭੀਰ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਖ਼ਤ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਬਜਾਏ ਆਪ ਸਰਕਾਰ ਗੂੜ੍ਹੀ ਨੀਂਦ ਸੁੱਤੀ ਪਈ ਹੈ।

16/06/2026

??

16/06/2026

ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੇਠਲੀ ਵੀਡਿਓ ਸਾਂਝੀ ਕਰਕੇ, ਮੁੱਖ ਮੰਤਰੀ ਤੋਂ ਮੰਗਿਆ ਅਸਤੀਫਾ।

16/06/2026

ਕਾਂਗਰਸ ਪ੍ਰਧਾਨ Amarinder Singh Raja Warring ਨੇ ਮਾਰੀ ਬੜ੍ਹਕ, 2027 ਚ' ਬਣਾਵਾਂਗੇ ਸਰਕਾਰ।

15/06/2026

ਝੁੱਗੀਆਂ ਝੌਂਪੜੀਆਂ ਤੇ' ਸਰਕਾਰ ਅਤੇ ਪ੍ਰਸ਼ਾਸਨ ਦੀ ਚੁੱਪੀ ਤੇ'ਬਠਿੰਡਾ ਦੇ ਸਮਾਜਸੇਵੀਆਂ ਦਾ ਅਨੋਖਾ ਵਿਅੰਗ।
#ਪ੍ਰਵਾਸੀ #ਪੰਜਾਬ

15/06/2026

ਕਿਹਾ ਜਾ ਰਿਹਾ ਹੈ ਕਿ ਵੀਡਿਉ ਵਿੱਚ ਦਿਸ ਰਹੇ ਨੌਜਵਾਨ ਨੇ ਬਿਲਡਿੰਗ ਤੋਂ ਛਾਲ ਮਾਰਕੇ, ਜਾਨ ਦੇ ਦਿੱਤੀ ਹੈ!
ਕਿਸੇ ਨੂੰ ਕੁੱਝ ਪਤਾ ਇਸ ਬਾਰੇ?

Address

Mohali
Mohali

Website

Alerts

Be the first to know and let us send you an email when ਸਿਆਸਤ 5ਆਬ ਦੀ posts news and promotions. Your email address will not be used for any other purpose, and you can unsubscribe at any time.

Shortcuts

Share