App Wowen Wing Kharar

App Wowen Wing Kharar Contact information, map and directions, contact form, opening hours, services, ratings, photos, videos and announcements from App Wowen Wing Kharar, Political Party, Kharar, Mohali.

17/05/2026
08/04/2026

ਹਲਕਾ ਖਰੜ ਦੇ ਪਿੰਡ ਸੋਹਾਲੀ ਵਿੱਚ ਨੌਜਵਾਨਾਂ ਲਈ ਗ੍ਰਾਉਂਡ ਬਣਾਈ ਜਾ ਰਹੀ ਹੈ ਉੱਥੇ ਹੀ ਸੜਕਾਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਹੈ। ਹਲਕਾ ਵਾਸੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ ਹਾਂ।

06/04/2026

Development Story of Nawa Gaon

04/04/2026

ਵਿਕਾਸ ਦੇ ਵਿਚਾਰ ਨਾਲ ਪਿੰਡ ਭੜੌਜੀਆਂ ਵਿੱਚ ਕਈ ਵਿਕਾਸ ਕਾਰਜ ਕਰਵਾਏ ਗਏ ਹਨ। ਪਿੰਡਾਂ ਦੀ ਦਿੱਖ ਬਦਲਣ ਲਈ ਲਗਾਤਾਰ ਯਤਨ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ।

31/03/2026

ਹਲਕਾ ਖਰੜ ਦੇ ਨਵਾਂ ਗਾਓ ਵਿਖੇ 2 ਕਰੋੜ ਦੀ ਲਾਗਤ ਦੇ ਨਾਲ ਨਵੀਂ ਫਾਇਰ ਬ੍ਰਿਗੇਡ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੇ ਨਾਲ ਹੀ 1 ਕਰੋੜ ਦੀ ਲਾਗਤ ਨਾਲ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਖਰੀਦੀਆਂ ਗਈਆਂ ਹਨ। ਇਹ ਪ੍ਰੋਜੈਕਟ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ।

31/03/2026

30/03/2026

ਹਲਕਾ ਖਰੜ ਦੇ ਪਿੰਡ ਚੰਦੋ ਗੋਬਿੰਦਗੜ੍ਹ ਵਿਖੇ ਵੀ ਕਈ ਵਿਕਾਸ ਕਾਰਜ ਕਰਵਾਏ ਗਏ ਹਨ। ਪਿੰਡ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਦੇਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ। ਹਲਕੇ ਦੇ ਵਿਕਾਸ ਲਈ ਮਿਹਨਤ ਜਾਰੀ ਹੈ।

27/03/2026

Address

Kharar
Mohali

Website

Alerts

Be the first to know and let us send you an email when App Wowen Wing Kharar posts news and promotions. Your email address will not be used for any other purpose, and you can unsubscribe at any time.

Shortcuts

Share