Khalsacollegelibrary Muktsar

Khalsacollegelibrary Muktsar ਜੋ ਇਨਸਾਨ ਪੜਿਆ ਲਿਖਿਆ ਹੋਣ ਦੇ ਬਾਵਜੂਦ ਕਿਤਾ

Librarian's Day celebrated at Khalsa college of education Library Sri muktsar sahib12th August is Celebrated as National...
12/08/2018

Librarian's Day celebrated at Khalsa college of education Library Sri muktsar sahib

12th August is Celebrated as National Librarian’s Day in India
Dr. S R Ranganathan (1892-1972)

Ranganathan, born on 9 August 1892, came from a moderate background in British-ruled India. He was born in the small town of Shiyali (now known as Sirkazhi), in the state of Tamil Nadu in southern India.
Ranganathan began his professional life as a mathematician; he earned B.A. and M.A. degrees in mathematics from Madras Christian College in his home province, and then went on to earn a teaching license. His lifelong goal was to teach mathematics, and he was successively a member of the mathematics faculties at universities in Mangalore, Coimbatore and Madras (all within the span of five years). As a mathematics professor, he published a handful of papers, mostly on the history of mathematics. His career as an educator was somewhat hindered by a handicap of stammering (a difficulty Ranganathan gradually overcame in his professional life). The Government of India awarded Padmashri to Dr. S.R. Ranganathan for valuable contributions to Library Science.

Five Laws of Library Science:
• Books are for use
• Every reader his/her book
• Every book, its reader
• Save the time of the reader
• A library is a growing organism

August 12th is being celebrated as National Librarian’s Day in India, in remembrance of national professor of library science, Dr S R Ranganathan (1892-1972), who had spearheaded library development in India.

ਸ੍ਰੀ ਮੁਕਤਸਰ ਸਾਹਿਬ (26 ਮਈ) ਖਾਲਸਾ ਕਾਲਜ ਆਫ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਲਾਨਾ ਇਨਾਮ ਵੰਡ ਸਮਰੋਹ ਮਿਤੀ 26-05-2018 ਨੂੰ ਮਨਾਇਆ ਗਿ...
28/05/2018

ਸ੍ਰੀ ਮੁਕਤਸਰ ਸਾਹਿਬ (26 ਮਈ) ਖਾਲਸਾ ਕਾਲਜ ਆਫ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਲਾਨਾ ਇਨਾਮ ਵੰਡ ਸਮਰੋਹ ਮਿਤੀ 26-05-2018 ਨੂੰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚ ਸ. ਬੀਰਇਦੰਰ ਸਿੰਘ ਬਰਾੜ (ਪ੍ਰਧਾਨ), ਸ. ਉਪਿੰਦਰਪਾਲ ਸਿੰਘ ਸੰਧੂ (ਜਨਰਲ ਸੈਕਟਰੀ) ਅਤੇ ਉਹਨਾਂ ਦੇ ਬੇਟੇ ਸ. ਉਦੇ ਸਿੰਘ ਸੰਧੂ ਜੀ ਦਾ ਪਹੁੰਚਣ ਤੇ ਕਾਲਜ ਦੇ ਪ੍ਰਿੰਸੀਪਲ ਡਾ. ਤਰਲੋਕ ਬੰਧੂ ਜੀ ਨੇ ਜੀ ਆਇਆ ਆਖਿਆ। ਇਸ ਸਮਾਗਮ ਦਾ ਆਰੰਭ ਧਾਰਮਿਕ ਸ਼ਬਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਪ੍ਰਿੰਸੀਪਲ ਡਾ. ਤਰਲੋਕ ਬੰਧੂ ਜੀ ਨੇ ਸਲਾਨਾ ਰਿਪੋਰਟ ਪੜ੍ਹ ਕੇ ਕਾਲਜ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਹਰਪ੍ਰੀਤ ਕੌਰ ਨੇ ਕਵਿਤਾ ਦੀ ਪੇਸ਼ਕਾਰੀ ਕੀਤੀ। ਏਵਨਦੀਪ ਨੇ ਲੋਕ-ਗੀਤ ਗਾ ਕੇ ਸਭ ਦਾ ਮੰਨੋਰੰਜਨ ਕੀਤਾ। ਬੀ.ਐੱਡ. ਭਾਗ 1 ਦੀਆਂ ਕੁਝ ਵਿਦਿਆਰਥਣਾਂ ਨੇ ਦੋਗਾਣਾ ਗੀਤ ਪ੍ਰਸਤੁਤ ਕੀਤਾ। ਇਸ ਤੋਂ ਬਾਅਦ ਮੈਡਮ ਰੀਤੀਕਾ ਗਰੋਵਰ ਨੇ ਜੇਤੂ ਰਹੇ ਵਿਦਿਆਥੀਆਂ ਦੇ ਨਾਮ ਘੋਸ਼ਿਤ ਕੀਤੇ ਅਤੇ ਮੈਨੇਜਿੰਗ ਕਮੇਟੀ ਵੱਲੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਗਿੱਧੇ ਦੀ ਪੇਸ਼ਾਕਾਰੀ ਕੀਤੀ। ਆਏ ਹੋਏ ਮੁੱਖ ਮਹਿਮਾਨਾਂ ਨੂੰ ਡਾ. ਤਰਲੋਕ ਬੰਧੂ ਜੀ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਡਾ. ਪ੍ਰਮੋਦ ਧਨੋਆ ਜੀ ਨੇ ਇੱਥੇ ਪਹੁੰਚਣ ਤੇ ਮੁੱਖ ਮਹਿਮਾਨ ਸਾਹਿਬ ਅਤੇ ਪੁਰਾਣੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਮ ਸਿੰਘ, ਚਮਕੌਰ ਸਿੰਘ ਬਰਾੜ ਅਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਸ੍ਰੀ ਮੁਕਤਸਰ ਸਾਹਿਬ 16 ਅਪ੍ਰੈਲ () ਖਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਿਤੀ 12-04-2018 ਨੂੰ ਪ੍ਰਿੰਸੀਪਲ ਸਾਹਿਬ ਜੀ ਦੀ ਅ...
17/04/2018

ਸ੍ਰੀ ਮੁਕਤਸਰ ਸਾਹਿਬ 16 ਅਪ੍ਰੈਲ () ਖਾਲਸਾ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਿਤੀ 12-04-2018 ਨੂੰ ਪ੍ਰਿੰਸੀਪਲ ਸਾਹਿਬ ਜੀ ਦੀ ਅਗਵਾਈ ਹੇਠ ਵਿੱਦਿਅਕ ਟਰਿੱਪ ਲਿਜਾਇਆ ਗਿਆ। ਇਸ ਟਰਿੱਪ ਦੌਰਾਨ ਵਿਦਿਆਰਥੀਆਂ ਨੂੰ ਮੁੱਦਕੀ ਸਾਹਿਬ, ਤਲਵੰਡੀ ਭਾਈ ਅਤੇ ਫਿਰੋਜ਼ਪੁਰ ਆਦਿ ਸਥਾਨਾਂ ਉਪਰ ਲਿਜਾਇਆ ਗਿਆ। ਇਸ ਟਰਿੱਪ ਦੇ ਇੰਚਾਰਜ ਡਾ. ਪ੍ਰਮੋਦ ਧਨੋਆ ਜੀ, ਸ੍ਰ. ਚਮਕੌਰ ਸਿੰਘ ਅਤੇ ਡਾ. ਕਮਲਦੀਪ ਸੰਧੂ ਸਨ। ਟਰਿੱਪ ਦੇ ਦੌਰਾਨ ਟਰਿੱਪ ਇੰਚਾਰਜ ਤੋਂ ਇਲਾਵਾ ਵਿਦਿਆਰਥੀਆਂ ਨਾਲ ਸ੍ਰ. ਰਾਮ ਸਿੰਘ ਤੇ ਮੈਡਮ ਜਨਦੀਪ ਕੌਰ ਹਾਜ਼ਰ ਸਨ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮੁੱਦਕੀ ਵਿਖੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਲਿਜਾਇਆ ਗਿਆ। ਉੱਥੇ ਵਿਦਿਆਰਥੀਆਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਕੁਰਬਾਨੀਆਂ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਤਲਵੰਡੀ ਭਾਈ ਦੇ ਫਨ ਆਇਲੈਂਡ ਲਿਜਾਇਆ ਗਿਆ। ਇੱਥੇ ਵਿਦਿਆਰਥੀਆਂ ਨੇ ਵਾਟਰ ਪਾਰਕ ਵਿੱਚ ਖੂਬ ਮੌਜ ਮਸਤੀ ਕੀਤੀ। ਵਾਟਰ ਪਾਰਕ ਤੋਂ ਬਾਅਦ ਵਿਦਿਆਰਥੀਆਂ ਨੂੰ ਫਿਰੋਜ਼ਪੁਰ ਦੇ ਹੂਸੈਨੀ ਵਾਲਾ ਬਾਰਡਰ ਲਿਜਾਇਆ ਗਿਆ ਅਤੇ ਉੱਥੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੇਸ਼ ਭਗਤਾਂ ਦੀਆਂ ਸਮਾਧਾਂ ਦਿਖਾਉਣ ਲਈ ਲਿਜਾਇਆ ਗਿਆ। ਟਰਿੱਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਬੀ.ਐੱਡ ਭਾਗ ਪਹਿਲਾ ਅਤੇ ਬੀ.ਐੱਡ ਭਾਗ ਦੂਜਾ ਦੇ ਵਿਦਿਆਰਥੀ ਸ਼ਾਮਿਲ ਸਨ। ਵਿਦਿਆਰਥੀਆਂ ਨੇ ਇਸ ਟਰਿੱਪ ਦਾ ਪੂਰਾ ਆਨੰਦ ਮਾਣਿਆ। ਇਸ ਵਿੱਦਿਅਕ ਟਰਿੱਪ ਦੌਰਾਨ ਵਿਦਿਆਰਥੀਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲੀ।

01/01/2018

ਖਾਲਸਾ ਕਾਲਜ਼ ਆੱਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਪ ਸਭ ਨੂੰ ਨਵੇਂ ਸਾਲ 2018 ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਕਰੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਰੱਬ ਤੁਹਾਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ੇ। ਖੁਸ਼ ਰਹੋ,,,,, ਨਸ਼ਿਆਂ ਤੋਂ ਦੂਰ ਰਹੋ,,,, ਬਜ਼ੁਰਗਾਂ ਦਾ ਸਤਿਕਾਰ ਕਰੋ ਸਭ ਨੂੰ ਪਿਆਰ ਕਰੋ...

Useful websites & online educational support*SOME USEFUL WEBSITES ONLINE EDUCATIONAL SUPPORTwww.khanacademy.orgwww.acade...
30/11/2017

Useful websites & online educational support

*SOME USEFUL WEBSITES ONLINE EDUCATIONAL SUPPORT

www.khanacademy.org

www.academicearths.org

www.coursera.com

www.edx.org

www.open2study.com

www.academicjournals.org

codeacademy.org

youtube.com/education

BOOK SITES

www.bookboon.com

http://ebookee.org

http://sharebookfree.com

http://m.freebooks.com

www.obooko.com

www.manybooks.net

www.epubbud.com

www.bookyards.com

www.getfreeebooks.com

http://freecomputerbooks.com

www.essays.se

www.sparknotes.com

www.pink.monkey.com

ONLINE EDUCATIONAL SUPPORT

http://www.ocwconsortium.org/

http://www.ocwconsortium.org/en/courses/ocwsites

http://ocw.tufts.edu -Tuft University

http://ocw.upm.es -Univesidad Politechnica, Madrid

http://www.open.edu/openlearn/

http://ocw.usu.edu/ -Utah State University

http://open.umich.edu/ -University of Michigan

http://ocw.nd.edu/ -Nore Dame University


ANSWERS TO QUESTIONS

www.ehow.com

www.whatis.com

www.howstuffwork.com

www.webopedia.com

www.plagtracker.com

www.answers.com


SEARCH SITES

■ About.com (www.about.com)

■ AllTheWeb (www.alltheweb.com)

■ AltaVista (www.altavista.com)

■ Ask Jeeves! (www.askjeeves.com)

■ Excite (www.excite.com)

■ HotBot (www.hotbot.com)

■ LookSmart (www.looksmart.com)

■ Lycos (www.lycos.com)

■ Open Directory (www.dmoz.org)

■ Google (www.google.com)

■ Mamma (www.mamma.com)

■ Webcrawler (www.webcrawler.com)

■ Aol (www.aol.com)

■ Dogpile (www.dogpile.com)

■ 10pht (www.10pht.com)


SEARCHING FOR PEOPLE

■ AnyWho (www.anywho.com)

■ InfoSpace (www.infospace.com)

■ Switchboard (www.switchboard.com)

■ WhitePages.com (www.whitepages.com)

■ WhoWhere (www.whowhere.lycos.com)



SEARCHING FOR THE LATEST NEWS

■ ABC News (www.abcnews.com)

■ CBS News (www.cbsnews.com)

■ CNN (www.cnn.com)

■ Fox News (www.foxnews.com)

■ MSNBC (www.msnbc.com)

■ New York Times (www.nytimes.com)

■ USA Today (www.usatoday.com)
SEARCHING FOR SPORTS HEADLINES AND SCORES

■ CBS SportsLine (www.sportsline.com)

■ CNN/Sports Illustrated (sportsillustrated.cnn.com)

■ ESPN.com (espn.go.com)

■ FOXSports (foxsports.lycos.com)

■ NBC Sports (www.nbcsports.com)

■ The Sporting News (www.sportingnews.com)


SEARCHING FOR MEDICAL INFORMATION

■ healthAtoZ.com (www.healthatoz.com)

■ kidsDoctor (www.kidsdoctor.com)

■ MedExplorer (www.medexplorer.com)

■ MedicineNet (www.medicinenet.com)

■ National Library of Medicine

(www.nlm.nih.gov)

■ Planet Wellness (www.planetwellness.com)

■ WebMD Health (my.webmd.com)

JOURNALS

http://www.indexcopernicus.com Multidisciplinary

http://www.ajol.info/ - African Journal Online

www.africanjournalseries.com -

www.devconsortservices.com.ng

www.doaj.org - directory of open access journal

www.sabinet.co.za - South African Journals.

www.oajse.com - Open Access Journal Search Engine
http://www.lub.lu.se/en.html - Lund University

http://www.dovepress.com/ - Free Scientific & Medical Materials

http://www.copernicus.org/ - Access & Publication


ACADEMIC SEARCH/WEB RESEARCH TOOLS/REFERENCE MANAGERS

http://academic.research.microsoft.com - Multidisciplinary

http://www.scirus.com

www.scholar.google.com

http://dbis.uni-trier.de/DBL-Browser/ - Digital Bibliography Library Browser

http://academic.live.com - Live Search Academic

http://www.science.gov/ - USA government for Science

http://citeseerx.ist.psu.edu/index - Computing & Information Sciences

http://www.mendeley.com/ - academic social network/collaboration

http://www.worldcat.org/ - Multidisciplinary

http://libserver.cedefop.europa.eu - Voc & Tech Education

http://inspirehep.net/ - Stanford physics information retrieval system

Learn for free about math, art, computer programming, economics, physics, chemistry, biology, medicine, finance, history, and more. Khan Academy is a nonprofit with the mission of providing a free, world-class education for anyone, anywhere.

19/10/2017

/..ਖਾਲਸਾ ਕਾਲਜ ਆਫ ਐਜੂਕੇਸ਼ਨ ਸ਼੍ਰੀ ਮੁਕਤਸਰ ਸਾਹਿਬ ਵੱਲੋ ਆਪ ਸਭ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆ ਬਹੁਤ ਬਹੁਤ ਮੁਬਾਰਕਾ./

Address

Chak Bir Road, Sri Muktsar Sahib
Muktsar
152026

Alerts

Be the first to know and let us send you an email when Khalsacollegelibrary Muktsar posts news and promotions. Your email address will not be used for any other purpose, and you can unsubscribe at any time.

Contact The Organization

Send a message to Khalsacollegelibrary Muktsar:

Share

Category