i_m_from_punjab

i_m_from_punjab #ਕਿਸਾਨਮਜ਼ਦੂਰਏਕਤਾਜ਼ਿੰਦਾਬਾਦ � �

28/09/2022

ਆੱਜ ਵੀ ਕਈ ਧੀਆਂ ਦੀ ਜ਼ਿੰਦਗੀ ਤਾ
ਇਹ ਕੈਹ ਕੇ ਰੌਲ ਦਿਤੀ ਜਾਂਦੀ ਆ ,😔
ਕਿ ਵਿਆਹ ਤੋਂ ਬਾਦ ਸੂਧਰ ਜਾਵੇਗਾ 💔


10/03/2022

ਸੱਚ ਨਾਲ ਕੋਈ ਵਿਰਲਾ ਹੀ ਖੜ੍ਹਦਾ ਇਹ ਦੁਨੀਆ ਝੂਠੀਆ ਦੀ ਹੈ

ਬਰਸੀਆਂ ਤੇ ਜਾਗਣ ਵਾਲੀਆਂ,
ਜਮੀਰਾਂ ਅੱਜ ਫਿਰ ਮਰ ਗਈਆਂ🙏
ਮੈਂ ਨਹੀਂ ਹਾਰਦਾ ਮੇਰੀ ਕੌਮ ਹੀ ਮੈਨੂੰ ਹਰਾ ਦਿੰਦੀ ਹੈ ...ਮਾਨ ਸਾਬ ਦੀ ਕਹੀ ਗੱਲ ਅੱਜ ਫਿਰ ਸੱਚ ਹੋਗੀ...ਇਸ ਤਰਾਂ ਹੀ ਅਗਲੇ 5 ਸਾਲਾਂ ਬਾਅਦ ਫਿਰ ਹੋਵੇਗਾ ਪਰ ਇਹ ਯੋਧਾ ਫਿਰ ਉੱਠ ਖੜੇਗਾ ਜਦ ਤੱਕ ਸਰੀਰ ਵਿੱਚ ਜਾਨ ਹੈ ਹੱਕਾਂ ਲਈ ਲੜਦਾ ਰਹੇਗਾ...ਅਖੀਰ ਜਿੱਤ ਤਾਂ ਸੱਚ ਦੀ ਹੀ ਹੋਵੇਗੀ 🙏
ਮਾਫ ਕਰੀਂ #ਦੀਪ ਬਾਈ🙏🙏
Shiromani Akali Dal Amritsar America inc

12/07/2021

#ਹੱਕਾਂ__ਦੀ_ਗੱਲ ਕਰਨਾ #ਅਪਰਾਧ ਹੈ ।

ਇਸ ਦੇਸ਼ ਚ ਕਾਨੂੰਨ ਵਿਵਸਥਾ ਦਾ ਸਤਰ ਏਨਾ ਹੇਠਾ ਡਿੱਗ ਗਿਆ ਹੈ ਕਿ ਇਨਸਾਫ ਸ਼ਬਦ ਦੀ ਹੋਂਦ ਨੂੰ ਖਤਮ ਕਰ ਦਿੱਤਾ ਗਿਆ । ਪਿਛਲੀ ਦਿਨੀਂ ਇਕ ਸਮਾਜ ਸੇਵਕ ਭਾਈ ਬਰਜਿੰਦਰ ਸਿੰਘ ਪਰਵਾਨਾ ਉੱਪਰ ਇਹ ਝੂਠਾ ਇਲਜ਼ਾਮ ਲਾ ਕੇ ਗਿਰਫਤਾਰ ਕਰ ਲਿਆ ਕਿ ਉਹਨਾ ਦੇ ਪਾਕਿਸਤਾਨ ਨਾਲ ਸਬੰਧ ਨੇ। ਮੈਨੂੰ ਇਹ ਸਮਝ ਨਹੀ ਆਉਂਦੀ ਜੋ ਕਿਸਾਨਾਂ ਦੇ ਹੱਕ ਚ ਬੋਲਦਾ ਉਸ ਦਾ ਸਬੰਧ ਪਾਕਿਸਤਾਨ ਨਾਲ ਕਿਵੇ ਹੋ ਜਾਂਦਾ ।ਜੇ ਕੋਈ ਖੇਤੀ ਨੂੰ ਬਚਾਉਣ ਦੀ ਗੱਲ ਕਰਦਾ ਹੈ ਤਾ ਉਹ ਅੱਤਵਾਦੀ ਕਿਵੇ ਬਣ ਜਾਂਦਾ ਹੈ ।ਏਦਾ ਕਿਉਂ ਹੁੰਦਾ ? ਕਿ ਹੱਕ ਦੀ ਗੱਲ ਕਰਨਾ ਸੱਚੀ ਅਪਰਾਧ ਹੈ ??


ਤੇਰੇ ਕਦਮਾਂ ਚ ਰੱਖਦਾ ਬੇਬੇ ਮੈ ਸਾਰੇ ਹੀ ਜਹਾਨ ਨੂੰ ਚਿੱਤ ਬੜਾ ਕਰੇ ਤੇਰੇ ਕੋਲ ਬਹਿ ਕੇ ਰੋਟੀ ਖਾਣ ਨੂੰ ❤️❤️
27/02/2021

ਤੇਰੇ ਕਦਮਾਂ ਚ ਰੱਖਦਾ ਬੇਬੇ ਮੈ ਸਾਰੇ ਹੀ ਜਹਾਨ ਨੂੰ ਚਿੱਤ ਬੜਾ ਕਰੇ ਤੇਰੇ ਕੋਲ ਬਹਿ ਕੇ ਰੋਟੀ ਖਾਣ ਨੂੰ ❤️❤️

Address

#ਕਿਸਾਨਮਜ਼ਦੂਰਏਕਤਾਜ਼ਿੰਦਾਬਾਦ �#farmerportest #IStandWithFarmers #KisaanMajdoorEktaJindabaad �
Nawanshahr Doaba

Website

Alerts

Be the first to know and let us send you an email when i_m_from_punjab posts news and promotions. Your email address will not be used for any other purpose, and you can unsubscribe at any time.

Share

Category