24/11/2025
ਕੁਝ ਦਿਨ ਪਹਿਲਾਂ ਮੇਨ ਸਟ੍ਰੀਮ ਮੀਡੀਏ ਤੇ ਆਈ ਖਬਰ ਨੇ ਪੁਸ਼ਟੀ ਕੀਤੀ ਸੀ ਪਰ ਪਰਿਵਾਰ ਨੇ ਖਬਰ ਨੂੰ ਝੂਠੀ ਅਫ਼ਵਾਹ ਦੱਸਿਆ ਸੀ। ਇਹ ਪੋਸਟ ਡਲੀਟ ਕਰ ਦਿੱਤੀ ਸੀ ਪਰ ਅੱਜ ਇਹ ਮਨਹੂਸ ਖਬਰ ਸੱਚ ਮੁਚ ਆ ਗਈ ਹੈ। ਸ਼ਮਸ਼ਾਨ ਘਾਟ ਵਿੱਚ ਸੰਸਕਾਰ ਹੋਣ ਦੀਆਂ ਖਬਰਾਂ ਲਾਈਵ ਚੈਨਲਾਂ ਤੇ ਚੱਲ ਰਹੀਆਂ ਹਨ।
ਅਲਵਿਦਾ ਧਰਮਿੰਦਰ ਸਿਹਾਂ…