Vicky bawa bibipur

Vicky bawa bibipur Contact information, map and directions, contact form, opening hours, services, ratings, photos, videos and announcements from Vicky bawa bibipur, Patiala.

29/12/2021

Mohan Bawa Bibipur Vicky Bawa Bibipur Dharminder Singh Bibipur Aman Sharma Bibipur
All lovely friends ❤️

16/12/2021
29/11/2021

ਹਾਲੇ ਤਾਂ ਫਿਲਮ ਬਾਕੀ ਆ
ਸੋਚੀ ਪਾ ਦੇਵਾਗੇ

27/11/2021

ਕੱਚਿਆਂ ਕੋਠਿਆਂ ਦੇ ਜਿਹੜੇ ਪੈਸੇ ਆਉਂਦੇ ਸਰਕਾਰਾਂ ਵੱਲੋਂ ਜਦੋਂ ਮੰਤਰੀਆਂ ਅਤੇ ਉਹਨਾਂ ਦੇ ਚਮਚਿਆਂ ਦੇ ਕੁੜਤੇ ਪਜਾਮੇ ਦੀਆਂ ਕਰੀਜ਼ਾ ਤੇ ਲੱਗਦੇ ਆ। ਕਿਵੇਂ ਕਿਸੇ ਗਰੀਬ ਦੀ ਜ਼ਿੰਦਗੀ ਵੇਚੀ ਜਾਂਦੀ ਆ ਮਾਵਾਂ ਦੀਆਂ ਤਰਸਦੀਆਂ ਅੱਖਾਂ ਦੇਖ ਦਿਲ ਭਰ ਜਾਂਦਾ ਜੋ ਮੇਰੇ ਵਿੱਚੋਂ ਆਸ ਉਮੀਦ ਦੇਖ ਮਾਤਾ ਅੱਗੇ ਅੱਗੇ ਭੱਜੀ ਫਿਰਦੀ ਸੀ ਕਿ ਪੁੱਤ 30 ਸਾਲਾਂ ਤੋਂ ਰੋਜ਼ ਨਰਕ ਵਰਗੀ ਜ਼ਿੰਦਗੀ ਜਿਊਣ ਕਰਕੇ ਮਰਨਾ ਹੀ ਸੌਖਾ ਲੱਗਣ ਲੱਗ ਗਿਆ। ਇੱਕ ਬੱਚੇ ਪਾਲਣ ਦੀ ਮਜਬੂਰੀ ਕਰਕੇ ਔਖੇ ਹੋ ਹੋ ਸਮਾਂ ਕੱਢ ਰਹੇ ਆ।
*ਰੱਬਾ ਮਿਹਰ ਕਰੀਂ* 🙏🏻

ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ  ਆਪ ਸੱਭ ਨੂੰ ਲੱਖ ਲੱਖ  #ਮੁਬਾਰਕਾਂ ਜੀ 🙏🏻 ਵਾਹਿਗੁਰੂ ਜੀ 🙏
19/11/2021

ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ ਲੱਖ #ਮੁਬਾਰਕਾਂ ਜੀ 🙏🏻 ਵਾਹਿਗੁਰੂ ਜੀ 🙏

15/11/2021

Address

Patiala
147101

Website

Alerts

Be the first to know and let us send you an email when Vicky bawa bibipur posts news and promotions. Your email address will not be used for any other purpose, and you can unsubscribe at any time.

Contact The Organization

Send a message to Vicky bawa bibipur:

Share