Neeraj Sharma BJP

Neeraj Sharma BJP STATE BJP IT DEPARTMENT CO CONVENER PUNJAB
OFFICE SECRETARY BJP YOUTH PUNJAB
EX.IT CONVENER BJYM

26/02/2026

ਖੇਤੀ ਬੀਜ ਬਿੱਲ ਪਾਸ ਹੋਣ ਨਾਲ ਕਿਸਾਨਾਂ ਨੂੰ ਵੱਡਾ ਫ਼ਾਇਦਾ ਮਿਲੇਗਾ, ਜੇ ਫ਼ਸਲ ਦਾ ਬੀਜ ਚੰਗਾ ਹੋਵੇਗਾ ਤਾਂ ਹੀ ਫ਼ਸਲ ਚੰਗੀ ਹੋਵੇਗੀ ਤੇ ਵਧੀਆ ਭਾਅ ਮਿਲੇਗਾ-ਸ਼੍ਰੀ ਚੇਤਨ ਮੋਹਨ ਜੋਸ਼ੀ, ਬੁਲਾਰਾ ਭਾਜਪਾ ਪੰਜਾਬ

28/08/2025

ਰਾਸ਼ਨ ਵੰਡ ਨੂੰ ਲੈ ਪੰਜਾਬ ਸਰਕਾਰ ਦਾ ਝੂਠ ਆਇਆ ਸਭ ਦੇ ਸਾਹਮਣੇ |

28/08/2025

ਫੇਲ੍ਹ ਸਰਕਾਰ ਦੀ ਫੇਲ੍ਹ ਤਿਆਰੀ! ਅੱਜ ਪੰਜਾਬ ਦੇ ਪਿੰਡ, ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਝੇਲ ਰਹੇ ਹਨ, ਸਾਹਮਣੇ ਰੁੜਦੇ ਘਰ, ਫ਼ਸਲ, ਤੇ ਪਸ਼ੂ। ਇਸ ਦਾ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਭਗਵੰਤ ਮਾਨ ਹੈ ਕਿਉਂਕਿ ਜੇ ਸਮੇਂ ਸਿਰ ਇਸ ਨਾਲ ਨਿਜੱਠਣ ਲਈ ਤਿਆਰੀ ਕੀਤੀ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।

23/08/2025

ਹੰਕਾਰੀ ਭਗਵੰਤ ਮਾਨ ਸਰਕਾਰ ਦੇ ਸਿਰ ਤੇ ਸੱਤਾ ਦਾ ਨਸ਼ਾ ਏਨਾ ਚੜ੍ਹ ਚੁੱਕਿਆ ਹੈ ਕਿ ਪੁਲਿਸ ਨੂੰ ਭੇਜ ਕੇ ਭਾਜਪਾ ਵਰਕਰਾਂ ਤੇ ਤਸ਼ਦੱਦ ਕੀਤਾ ਜਾ ਰਿਹਾ ਹੈ। ਹਲਕਾ ਦੀਨਾਨਗਰ ਦੇ ਥਾਣਾ ਇੰਚਾਰਜ ਨੇ ਭਾਜਪਾ ਦੀਆਂ ਮਹਿਲਾ ਵਰਕਰਾਂ ਨਾਲ ਬਦਸਲੂਕੀ ਕੀਤੀ, ਧੱਕੇ ਮਾਰੇ। ਕੀ ਇਹੀ ਬਦਲਾਅ ਹੈ..??

22/08/2025

ਸੂਬਾ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ‘ਤੇ ਉਨ੍ਹਾਂ ਸਹੂਲਤਾਂ ਖ਼ਿਲਾਫ਼ ਕਿਉਂ ਕਾਰਵਾਈਆਂ ਕਰ ਰਹੀ ਹੈ ਜੋ ਕੇਂਦਰ ਸਰਕਾਰ ਵੱਲੋਂ ਮਿਲ ਰਹੀਆਂ ਨੇ ?

08/05/2025
26/02/2025

ਆਪ ਸਭ ਨੂੰ ਮਹਾਂ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ…
ਨੀਰਜ ਸ਼ਰਮਾ

Address

Patiala

Alerts

Be the first to know and let us send you an email when Neeraj Sharma BJP posts news and promotions. Your email address will not be used for any other purpose, and you can unsubscribe at any time.

Contact The Organization

Send a message to Neeraj Sharma BJP:

Share