Baljinder Singh Dhillon

Baljinder Singh Dhillon Contact information, map and directions, contact form, opening hours, services, ratings, photos, videos and announcements from Baljinder Singh Dhillon, Dhillon Fun World, Patiala.

Chairman, Punjab Agro Foodgrain Corporation Limited
Loksabha Incharge, Patiala
We provide assistance to individuals experiencing financial hardship with regard to:
Healthcare services, Government-related issues, Police matters, and Employment acquisition.

03/09/2026

ਮੋਦੀ ਦਾ ਭੁਲੇਖਾ 2027 ਵਿੱਚ ਪੰਜਾਬ ਦੇ ਲੋਕ ਕੱਢ ਦੇਣਗੇ।

03/09/2026

ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਦਿੰਦੀ ਹੈ ਪੂਰੇ ਦੇਸ਼ 'ਚ ਸਭ ਤੋਂ ਵੱਧ ਤਨਖ਼ਾਹਾਂ!

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਸਾਹਮਣੇ ਰੱਖੇ ਅਸਲ ਤੱਥ

👉🏻 ਸੂਬੇ ਦੇ ਕੁੱਲ ਮਾਲੀਏ ਦਾ 51% ਜਾਂਦਾ ਹੈ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ
👉🏻 ਦੇਸ਼ ਭਰ ਦੇ ਹੋਰ ਸੂਬੇ ਤਨਖ਼ਾਹ ਅਤੇ ਪੈਨਸ਼ਨ 'ਤੇ ਖ਼ਰਚਦੇ ਹਨ ਮਾਲੀਏ ਦਾ ਔਸਤਨ 38%
👉🏻 30 ਸਾਲਾਂ ਤੋਂ ਲਗਾਤਾਰ ਭਾਜਪਾ ਸ਼ਾਸਤ ਗੁਜਰਾਤ ਵਿੱਚ ਹਨ ਪੰਜਾਬ ਨਾਲ਼ੋਂ 28% ਤਨਖ਼ਾਹਾਂ

ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੀਮਤੀ ਪਰਮਜੀਤ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਵਿਖੇ ਰੱਖੇ ਗਏ ਸ੍ਰੀ ...
03/09/2026

ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸ਼੍ਰੀਮਤੀ ਪਰਮਜੀਤ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਅੱਜ ਗੁਰਦੁਆਰਾ ਮੋਤੀ ਬਾਗ ਸਾਹਿਬ ਜੀ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਹਾਜ਼ਰੀ ਭਰੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੇ ਹੌਸਲਾ ਪ੍ਰਦਾਨ ਕਰਨ।

ਲੋਕਾਂ ਨਾਲ ਰੂ-ਬ-ਰੂ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲੀ ਤਰਜੀਹ।ਇਸ ਮੌਕੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਅਤੇ ਉਨ੍ਹਾਂ ਦੀਆਂ ਸਮੱਸ...
03/09/2026

ਲੋਕਾਂ ਨਾਲ ਰੂ-ਬ-ਰੂ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲੀ ਤਰਜੀਹ।
ਇਸ ਮੌਕੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਤੱਕ ਪਹੁੰਚਾ ਕੇ ਹੱਲ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

ਬਲਦ ਕਲਾਂ ਦੇ ਮਿਆਵਾਕੀ ਫੋਰੈਸਟ ਤੋਂ ਸਨੌਰ ਲਈ ਨਵੀਂ ਪਹਿਲ ਦੀ ਉਮੀਦ! 🌿ਇਹ ਪਹਿਲ ਸਨੌਰ ਵਿੱਚ ਹਰਿਆਲੀ ਵਧਾਉਣ, ਵਾਤਾਵਰਣ ਨੂੰ ਸਾਫ਼ ਬਣਾਉਣ ਅਤੇ ਆਉ...
03/09/2026

ਬਲਦ ਕਲਾਂ ਦੇ ਮਿਆਵਾਕੀ ਫੋਰੈਸਟ ਤੋਂ ਸਨੌਰ ਲਈ ਨਵੀਂ ਪਹਿਲ ਦੀ ਉਮੀਦ! 🌿
ਇਹ ਪਹਿਲ ਸਨੌਰ ਵਿੱਚ ਹਰਿਆਲੀ ਵਧਾਉਣ, ਵਾਤਾਵਰਣ ਨੂੰ ਸਾਫ਼ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰਾ-ਭਰਾ ਭਵਿੱਖ ਤਿਆਰ ਕਰਨ ਵੱਲ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ। 💚🌱
ਬਲਦ ਕਲਾਂ ਤੋਂ ਸਨੌਰ ਤੱਕ—ਹਰਿਆਲੀ ਦਾ ਸੁਨੇਹਾ! 🌳

#ਪੰਜਾਬ #ਪਟਿਆਲਾ #ਸਨੌਰ #ਸੇਵਾ

02/09/2026

ਕੱਲ੍ਹ ਮਜੀਠੀਆ ਨੇ ਵਿਖਾਈਆਂ ਸੀ ਫੋਟੋਆਂ, ਅੱਜ ਤਲਬੀਰ ਗਿੱਲ ਕੱਢ ਲਿਆਇਆ ਰਿਕਾਰਡ!ਕੱਲ੍ਹ ਮਜੀਠੀਆ ਨੇ ਵਿਖਾਈਆਂ ਸੀ ਫੋਟੋਆਂ, ਅੱਜ ਤਲਬੀਰ ਗਿੱਲ ਕੱਢ ਲਿਆਇਆ ਰਿਕਾਰਡ!

02/09/2026

ਲੋਕਾਂ ਨਾਲ ਜੁੜਨ ਦਾ ਸਿਲਸਿਲਾ ਜਾਰੀ
ਸਨੌਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਸੰਗਤ ਨਾਲ ਮੁਲਾਕਾਤ।

#ਲੋਕਮਿਲਣੀ #ਸਨੌਰ #ਪਟਿਆਲਾ #ਲੋਕਸੇਵਾ #ਜਨਸੇਵਾ #ਪੰਜਾਬ #ਲੋਕਾਂਦੀਅਵਾਜ਼ #ਲੋਕਾਂਨਾਲਰਾਬਤਾ #ਸੇਵਾਭਾਵ #ਪੰਜਾਬਸਿਆਸਤ

ਸਵ. ਸਰਦਾਰ ਅਜੀਤ ਸਿੰਘ ਤੂਰ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸਾਡੇ ਵੱਲੋਂ ਹਾਜ਼ਰੀ ਭਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ...
02/09/2026

ਸਵ. ਸਰਦਾਰ ਅਜੀਤ ਸਿੰਘ ਤੂਰ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸਾਡੇ ਵੱਲੋਂ ਹਾਜ਼ਰੀ ਭਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖ਼ਸ਼ਣ।

#ਸਰਦਾਰਅਜੀਤਸਿੰਘਤੂਰ #ਅੰਤਿਮਅਰਦਾਸ #ਭੋਗਸਮਾਗਮ #ਸ਼ਰਧਾਂਜਲੀ #ਸ਼ਰਧਾਦੇਫੁੱਲ #ਪਰਿਵਾਰਨਾਲਦੁੱਖਸਾਂਝਾ #ਵਾਹਿਗੁਰੂ #ਸਤਿਕਾਰ #ਪੰਜਾਬ #ਪਟਿਆਲਾ

Address

Dhillon Fun World
Patiala
147103

Telephone

+919780616922

Website

Alerts

Be the first to know and let us send you an email when Baljinder Singh Dhillon posts news and promotions. Your email address will not be used for any other purpose, and you can unsubscribe at any time.

Shortcuts

Share