Punjab Aircraft Maintenance Engineering College, Patiala

Punjab Aircraft Maintenance Engineering College, Patiala Contact information, map and directions, contact form, opening hours, services, ratings, photos, videos and announcements from Punjab Aircraft Maintenance Engineering College, Patiala, Government Organization, Patiala.

Punjab Aircraft Maintenance Engineering College, Civil Aerodrome, Sangrur Road, Patiala (PAMEC) was established by the Punjab Government in the early 1980s to impart ab-into training in the field of Aircraft Maintenance Engineering (AME).

24/12/2025

ਮੁੱਖ ਮੰਤਰੀ ਵੱਲੋਂ 20 ਦਸੰਬਰ 2025 ਨੂੰ ਪਟਿਆਲਾ ਵਿਖੇ Punjab Aircraft Maintenance Engineering College ਤੇ Aviation club ਦਾ ਦੌਰਾ ਕਰਕੇ ਟ੍ਰੇਨੀ ਪਾਇਲਟਾਂ ਅਤੇ AME ਇੰਜੀਨੀਅਰਾਂ ਨਾਲ ਗੱਲਬਾਤ ਕੀਤੀ। ਸਭ ਨੇ ਆਪੋ-ਆਪਣੇ ਤਜ਼ਰਬੇ ਸਾਂਝੇ ਕੀਤੇ। ਨਾਲ ਹੀ dca.punjab.gov.in ਵੈੱਬਸਾਈਟ ਦੀ ਵੀ ਸ਼ੁਰੂਆਤ ਕੀਤੀ।

ਸਰਕਾਰੀ Aviation club 'ਚ ਪ੍ਰਾਈਵੇਟ ਕਾਲਜਾਂ ਨਾਲੋਂ ਫ਼ੀਸ ਘੱਟ ਹੋਣ ਕਰਕੇ ਆਮ ਘਰਾਂ ਦੇ ਧੀਆਂ-ਪੁੱਤ ਅੰਬਰਾਂ 'ਚ ਉਡਾਰੀ ਮਾਰਨ ਦੇ ਸੁਪਨੇ ਪੂਰੇ ਕਰ ਸਕਣਗੇ। ਆਉਣ ਵਾਲੇ ਦਿਨਾਂ 'ਚ 7 ਕਰੋੜ ਦੀ ਲਾਗਤ ਨਾਲ ਇੱਥੇ ਮਿਊਜ਼ਿਅਮ ਤਿਆਰ ਕੀਤਾ ਜਾਵੇਗਾ। ਜਿਸ ਵਿੱਚ ਮਿਗ, ਸੈਕਿੰਡ ਜੈਨਰੇਸ਼ਨ ਦੇ ਹੈਲੀਕਾਪਟਰ, ਸਿਮੂਲੇਟਰਸ ਅਤੇ ਪੁਰਾਣੇ ਜਹਾਜ਼ ਬੱਚਿਆਂ ਦੇ ਤਜ਼ਰਬਿਆਂ ਦਾ ਹਿੱਸਾ ਬਣਨਗੇ। ਬੱਚਿਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਸਾਡੀ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਵਧੀਆ ਮਾਹੌਲ ਅਤੇ ਉੱਚ ਸਿੱਖਿਆ ਦੇਣ ਲਈ ਅਸੀਂ ਵਚਨਬੱਧ ਹਾਂ।

Address

Patiala
147001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+919464369217

Alerts

Be the first to know and let us send you an email when Punjab Aircraft Maintenance Engineering College, Patiala posts news and promotions. Your email address will not be used for any other purpose, and you can unsubscribe at any time.

Contact The Organization

Send a message to Punjab Aircraft Maintenance Engineering College, Patiala:

Shortcuts

Share