Shiromani Akali Dal Samana

Shiromani Akali Dal Samana Official page of Shiromani Akali Dal Samana Constituency. Stay connected with us for more updates.

ਹਲਕਾ ਨਾਭਾ  ਦੇ ਪਿੰਡ ਕਲਿਹਾਣਾ ਚ ਸਰਕਾਰੀ ਐਲੀਮੈਂਟਰੀ ਸਕੂਲ ਕਲਿਹਾਣਾ ਵਿਖੇ ਸ਼. ਗਗਨਦੀਪ ਸਿੰਘ ਪੰਨੂ  ਪ੍ਧਾਨ ਆਈ.ਟੀ .ਵਿੰਗ ਮਾਲਵਾ ਜੋੋਨ ਵੱਲੋ ...
09/02/2026

ਹਲਕਾ ਨਾਭਾ ਦੇ ਪਿੰਡ ਕਲਿਹਾਣਾ ਚ ਸਰਕਾਰੀ ਐਲੀਮੈਂਟਰੀ ਸਕੂਲ ਕਲਿਹਾਣਾ ਵਿਖੇ ਸ਼. ਗਗਨਦੀਪ ਸਿੰਘ ਪੰਨੂ ਪ੍ਧਾਨ ਆਈ.ਟੀ .ਵਿੰਗ ਮਾਲਵਾ ਜੋੋਨ ਵੱਲੋ ਸਕੂਲ ਦੇ ਬੱਚਿਆ ਨੂੰ 50 ਜੌੜੇ ਬੂਟਾਂ ਦੇ, ਜੁਰਾਬਾਂ ਤੇ ਬਿਸਕੁਟ ਵੰਡੇ, ਗਏ । ਇਸ ਸਮੇ ਮਾਸਟਰ ਪਰਮਜੀਤ ਸ਼ੈਲੀ, ਮਾਸਟਰ ਹਾਕਮ ਸਿੰਘ ਰਾਮਗੜ੍ਹ ਤੇ ਸਤਨਾਮ ਸਿੰਘ ਕਲਿਹਾਣਾ ਨੇ ਸ਼ . ਗਗਨਦੀਪ ਸਿੰਘ ਪੰਨੂ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਬੇਨਤੀ ਪਰਵਾਨ ਕੀਤੀ ਸਕੂਲ ਦੇ ਬੱਚਿਆਂ ਦੀ ਸਹਾਇਤਾ ਕੀਤੀ ।

16/12/2025

ਗੱਲ ਪੰਜਾਬ ਦੀ
ਗੱਲ ਤਰੱਕੀ ਦੀ

14/12/2025

ਆਪਣੇ 105 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਰਾਜਨੀਤੀ ਦੇ ਕੇਂਦਰ ਵਿੱਚ ਰੱਖਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਖੇਡ ਮੈਦਾਨਾਂ ਦੀ ਉਸਾਰੀ, ਖਿਡਾਰੀਆਂ ਲਈ ਸਹੂਲਤਾਂ ਅਤੇ ਖੇਡਾਂ ਨਾਲ ਜੁੜੀਆਂ ਅਹਿਮ ਨੀਤੀਆਂ ਬਣਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕੀਤਾ ਗਿਆ। ਪੰਜਾਬ ਦੀ ਮਾਂ-ਖੇਡ ਕਬੱਡੀ ਨੂੰ ਦੁਨੀਆ ਪੱਧਰ ’ਤੇ ਉਸਦੀ ਬਣਦੀ ਪਹਿਚਾਨ ਦਿਵਾਉਣ ਦਾ ਸਿਹਰਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਬੱਡੀ ਵਰਲਡ ਕੱਪ ਦੀ ਸ਼ੁਰੂਆਤ ਕਰਕੇ ਪੰਜਾਬ ਨੂੰ ਵਿਸ਼ਵ ਨਕਸ਼ੇ ’ਤੇ ਖੇਡਾਂ ਦੀ ਧਰਤੀ ਵਜੋਂ ਸਥਾਪਿਤ ਕੀਤਾ ਗਿਆ। ਕਬੱਡੀ ਵਰਲਡ ਕੱਪ ਨੇ ਨਾ ਸਿਰਫ਼ ਪੰਜਾਬੀ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੰਚ ਦਿੱਤਾ, ਸਗੋਂ ਦੁਨੀਆ ਭਰ ਵਿੱਚ ਪੰਜਾਬ ਦੀ ਵਿਰਾਸਤੀ ਖੇਡ ਦੀ ਮਜ਼ਬੂਤ ਪਹਿਚਾਣ ਵੀ ਬਣਾਈ।

09/12/2025

ਸਾਡੇ ਲਈ ਪੰਥ ਤੇ ਪੰਜਾਬ ਸਭ ਤੋਂ ਪਹਿਲਾਂ, ਮੈਂ ਵਾਅਦਾ ਕਰਦਾ ਹਾਂ ਕਿ ਪੰਜਾਬ ਦੀ ਇੱਜਤ ਅਤੇ ਅਣਖ 'ਤੇ ਕਦੇ ਕੋਈ ਸਮਝੌਤਾ ਨਹੀਂ ਕਰਾਂਗਾ। - ਸ. ਸੁਖਬੀਰ ਸਿੰਘ ਜੀ ਬਾਦਲ

07/12/2025

ਚੜਾਈ 🚩🔥

Address

Samana
Samana
147101

Telephone

9781270005

Website

Alerts

Be the first to know and let us send you an email when Shiromani Akali Dal Samana posts news and promotions. Your email address will not be used for any other purpose, and you can unsubscribe at any time.

Shortcuts

Share