Lakhvir Singh - Lakha Payal

Lakhvir Singh - Lakha Payal Lakhvir Singh Lakha, MLA Payal
(1)

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਵਜੋਂ ਅਹਿਮ ਜ਼ਿੰਮੇਵਾਰੀ ਮਿਲਣ ’ਤੇ ਸ਼੍ਰੀ ਸਚਿਨ ਪਾਇਲਟ ਜੀ ਨੂੰ ਦਿਲੋਂ ਬਹੁਤ-ਬਹੁਤ ਵਧਾਈਆਂ।ਉਨ੍ਹਾਂ ਦਾ...
05/09/2026

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਵਜੋਂ ਅਹਿਮ ਜ਼ਿੰਮੇਵਾਰੀ ਮਿਲਣ ’ਤੇ ਸ਼੍ਰੀ ਸਚਿਨ ਪਾਇਲਟ ਜੀ ਨੂੰ ਦਿਲੋਂ ਬਹੁਤ-ਬਹੁਤ ਵਧਾਈਆਂ।

ਉਨ੍ਹਾਂ ਦਾ ਵਿਸ਼ਾਲ ਤਜਰਬਾ, ਦੂਰਅੰਦੇਸ਼ੀ ਸੋਚ, ਮਜ਼ਬੂਤ ਅਗਵਾਈ ਅਤੇ ਲੋਕਾਂ ਨਾਲ ਗਹਿਰਾ ਜੁੜਾਅ ਪੰਜਾਬ ਵਿੱਚ ਕਾਂਗਰਸ ਸੰਗਠਨ ਨੂੰ ਨਵੀਂ ਊਰਜਾ, ਨਵਾਂ ਜੋਸ਼ ਅਤੇ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।

ਉਮੀਦ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਲੋਕਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਦਿਆਂ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰੇਗੀ।

ਇਸ ਨਵੀਂ ਜ਼ਿੰਮੇਵਾਰੀ ਲਈ ਹਾਰਦਿਕ ਵਧਾਈਆਂ ਅਤੇ ਸਫਲ ਕਾਰਜਕਾਲ ਲਈ ਦਿਲੋਂ ਸ਼ੁਭਕਾਮਨਾਵਾਂ।

ਅੱਜ ਹਲਕਾ ਪਾਇਲ ਦੇ ਪਿੰਡ ਕਲਾੜ ਵਿਖੇ ਸ਼ੇਰ-ਏ-ਪੰਜਾਬ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਗਏ ਵਾਲੀਬਾਲ ਮੀਡੀਅਮ ਟੂਰਨਾਮੈਂਟ ਵਿੱਚ ਸ਼...
05/09/2026

ਅੱਜ ਹਲਕਾ ਪਾਇਲ ਦੇ ਪਿੰਡ ਕਲਾੜ ਵਿਖੇ ਸ਼ੇਰ-ਏ-ਪੰਜਾਬ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਗਏ ਵਾਲੀਬਾਲ ਮੀਡੀਅਮ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ।

ਇਸ ਮੌਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਤੰਦਰੁਸਤ ਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਦਿਲੋਂ ਵਧਾਈਆਂ।

ਸਿਆੜ ਵਿਖੇ ਸਾਬਕਾ ਪੰਚ ਸ. ਹਰਬੰਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਸ. ਮਹਿੰਦਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤ...
05/09/2026

ਸਿਆੜ ਵਿਖੇ ਸਾਬਕਾ ਪੰਚ ਸ. ਹਰਬੰਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਸ. ਮਹਿੰਦਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਫ਼ਸੋਸ ਪ੍ਰਗਟ ਕੀਤਾ।

ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਦੋਰਾਹਾ ਸ਼ਹਿਰ ਵਿਖੇ ਕਾਂਗਰਸ ਪਾਰਟੀ ਦੇ “ਪੰਨਾ ਪ੍ਰਮੁੱਖ” ਲਗਾਉਣ ਦੇ ਪ੍ਰੋਗਰਾਮ ਦੇ ਸੰਬੰਧ ਵਿੱਚ BLA 2 ਨਾਲ ਮੀਟਿੰਗ ਕੀਤੀ ਗਈ।
05/09/2026

ਦੋਰਾਹਾ ਸ਼ਹਿਰ ਵਿਖੇ ਕਾਂਗਰਸ ਪਾਰਟੀ ਦੇ “ਪੰਨਾ ਪ੍ਰਮੁੱਖ” ਲਗਾਉਣ ਦੇ ਪ੍ਰੋਗਰਾਮ ਦੇ ਸੰਬੰਧ ਵਿੱਚ BLA 2 ਨਾਲ ਮੀਟਿੰਗ ਕੀਤੀ ਗਈ।

ਠੇਕੇਦਾਰ ਸ੍ਰੀ ਰਾਕੇਸ਼ ਕੁਮਾਰ ਬਾਂਸਲ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅੱਜ ਉਹਨਾਂ ਦੇ ਘਰ ਜਾ ਕੇ ਸਿਹਤ ਦਾ ਹਾਲ ਚਾਲ ਜਾਣਿਆ।    ...
05/09/2026

ਠੇਕੇਦਾਰ ਸ੍ਰੀ ਰਾਕੇਸ਼ ਕੁਮਾਰ ਬਾਂਸਲ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅੱਜ ਉਹਨਾਂ ਦੇ ਘਰ ਜਾ ਕੇ ਸਿਹਤ ਦਾ ਹਾਲ ਚਾਲ ਜਾਣਿਆ।

ਦੋਰਾਹਾ ਤੋਂ ਅਵਤਾਰ ਸਿੰਘ (ਗੁਰਥਲੀ)ਜੀ ਜੋਂ ਕੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅੱਜ ਘਰ ਜਾ ਕੇ ਉਹਨਾਂ  ਦੀ ਸਿਹਤ ਦਾ ਹਾਲ ਚਾਲ ਜਾਣਿ...
05/09/2026

ਦੋਰਾਹਾ ਤੋਂ ਅਵਤਾਰ ਸਿੰਘ (ਗੁਰਥਲੀ)ਜੀ ਜੋਂ ਕੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅੱਜ ਘਰ ਜਾ ਕੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਜਾਣਿਆ।

ਅੱਜ ਕਟਾਣੀ ਵਿਖੇ ਮਾਂਗਟ ਹਸਪਤਾਲ ਵਿੱਚ ਜਾ ਕੇ ਮੇਰੇ ਸਾਥੀ ਕੁਲਦੀਪ ਸਿੰਘ ਰਾਮਪੁਰ (ਸਾਬਕਾ ਸਰਪੰਚ) ਜੀ ਦੀ ਸਿਹਤ ਦਾ ਹਾਲ ਚਾਲ ਜਾਣਿਆ।
05/09/2026

ਅੱਜ ਕਟਾਣੀ ਵਿਖੇ ਮਾਂਗਟ ਹਸਪਤਾਲ ਵਿੱਚ ਜਾ ਕੇ ਮੇਰੇ ਸਾਥੀ ਕੁਲਦੀਪ ਸਿੰਘ ਰਾਮਪੁਰ (ਸਾਬਕਾ ਸਰਪੰਚ) ਜੀ ਦੀ ਸਿਹਤ ਦਾ ਹਾਲ ਚਾਲ ਜਾਣਿਆ।

ਦੋਰਾਹਾ ਤੋਂ ਮਲਵਿੰਦਰ ਸਿੰਘ ਜੀ ਜੋਂ ਕੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅੱਜ ਘਰ ਜਾ ਕੇ ਉਹਨਾਂ  ਦੀ ਸਿਹਤ ਦਾ ਹਾਲ ਚਾਲ ਜਾਣਿਆ।    ...
05/09/2026

ਦੋਰਾਹਾ ਤੋਂ ਮਲਵਿੰਦਰ ਸਿੰਘ ਜੀ ਜੋਂ ਕੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅੱਜ ਘਰ ਜਾ ਕੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਜਾਣਿਆ।

ਸਾਬਕਾ ਸਰਪੰਚ ਸ ਦਰਸ਼ਨ ਸਿੰਘ ਗੁਰਥਲੀ ਜੀ ਨਾਲ ਉਹਨਾਂ ਦੇ ਕੰਮ ਵਾਲੀ ਜਗ੍ਹਾ ਤੇ ਮੁਲਾਕਾਤ ਕੀਤੀ ਅਤੇ ਭਵਿੱਖ ਵਿੱਚ ਮੈਂ ਉਹਨਾਂ ਦੇ ਚੰਗੇ ਕਾਰੋਬਾਰ ...
05/09/2026

ਸਾਬਕਾ ਸਰਪੰਚ ਸ ਦਰਸ਼ਨ ਸਿੰਘ ਗੁਰਥਲੀ ਜੀ ਨਾਲ ਉਹਨਾਂ ਦੇ ਕੰਮ ਵਾਲੀ ਜਗ੍ਹਾ ਤੇ ਮੁਲਾਕਾਤ ਕੀਤੀ ਅਤੇ ਭਵਿੱਖ ਵਿੱਚ ਮੈਂ ਉਹਨਾਂ ਦੇ ਚੰਗੇ ਕਾਰੋਬਾਰ ਅਤੇ ਤੰਦਰੁਸਤੀ ਦੀ ਕਾਮਨਾ ਕਰਦਾ।

ਹਲਕਾ ਪਾਇਲ ਦੇ ਪਿੰਡ ਮਕਸੂਦੜਾ ਵਿਖੇ ਬਾਬਾ ਸਿੱਧ ਜੀ ਦੇ ਪਵਿੱਤਰ ਅਸਥਾਨ ’ਤੇ ਕਰਵਾਏ ਗਏ ਸਾਲਾਨਾ ਸਮਾਗਮ ਵਿੱਚ ਹਾਜ਼ਰੀ ਲਗਵਾਈ। ਇਸ ਪਵਿੱਤਰ ਮੌਕੇ ...
05/09/2026

ਹਲਕਾ ਪਾਇਲ ਦੇ ਪਿੰਡ ਮਕਸੂਦੜਾ ਵਿਖੇ ਬਾਬਾ ਸਿੱਧ ਜੀ ਦੇ ਪਵਿੱਤਰ ਅਸਥਾਨ ’ਤੇ ਕਰਵਾਏ ਗਏ ਸਾਲਾਨਾ ਸਮਾਗਮ ਵਿੱਚ ਹਾਜ਼ਰੀ ਲਗਵਾਈ। ਇਸ ਪਵਿੱਤਰ ਮੌਕੇ ’ਤੇ ਬਾਬਾ ਸਿੱਧ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।

Address

Payal

Telephone

+919915100866

Website

Alerts

Be the first to know and let us send you an email when Lakhvir Singh - Lakha Payal posts news and promotions. Your email address will not be used for any other purpose, and you can unsubscribe at any time.

Contact The Organization

Send a message to Lakhvir Singh - Lakha Payal:

Shortcuts

Share