ਲਾਮਬੰਦੀ 2027

ਲਾਮਬੰਦੀ 2027 ਇਹ ਗੜ੍ਹੀ ਸਾਹਿਬ ਦਾ ਫ਼ੈਨ ਪੇਜ ਹੈ। ਆਪਣੀਆਂ ਦਰਖਾਸਤਾਂ ਦੇ ਸਬੰਧ ਵਿੱਚ ਕਿਰਪਾ ਕਰਕੇ ਦਫਤਰ ਨਾਲ ਸੰਪਰਕ ਕੀਤਾ ਜਾਵੇ।
ਜੈ ਭੀਮ ਜੈ ਭਾਰਤ

02/09/2026

#ਰਾਜਾ_ਵੜਿੰਗ ਨੂੰ ਸਲਾਹ ਦਿੱਤੀ ਸੀ ਮੰਨ ਲੈਂਦੇ ਤਾਂ ਚੰਗਾ ਰਹਿੰਦੇ।
#ਲਾਮਬੰਦੀ2027

01/09/2026
ਜਦੋਂ ਦੋ ਭਰਾ ਇਕੱਠੇ ਖੜ੍ਹਦੇ ਨੇ, ਤਾਕਤ ਕਈ ਗੁਣਾ ਵੱਧ ਜਾਂਦੀ ਹੈ। ❤️💪ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ Jasvir Singh Garhi ਜੀ ਅ...
01/09/2026

ਜਦੋਂ ਦੋ ਭਰਾ ਇਕੱਠੇ ਖੜ੍ਹਦੇ ਨੇ, ਤਾਕਤ ਕਈ ਗੁਣਾ ਵੱਧ ਜਾਂਦੀ ਹੈ। ❤️💪

ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ Jasvir Singh Garhi ਜੀ ਅਤੇ ਹਲਕਾ ਵਿਧਾਇਕ Dr. Charanjit Singh ਜੀ — ਦੋਵੇਂ ਆਗੂਆਂ ਦਾ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰਾ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ।

ਦੋਵੇਂ ਜਦੋਂ ਇੱਕ ਮੰਚ ’ਤੇ, ਇੱਕ ਸੋਚ ਨਾਲ ਅਤੇ ਇੱਕਜੁੱਟ ਹੋ ਕੇ ਚੱਲਦੇ ਨੇ, ਤਾਂ ਪਾਰਟੀ ਹੋਰ ਮਜ਼ਬੂਤ ਹੁੰਦੀ ਹੈ ਤੇ ਵਰਕਰਾਂ ਵਿੱਚ ਨਵਾਂ ਜੋਸ਼ ਪੈਦਾ ਹੁੰਦਾ ਹੈ।

ਇਹ ਏਕਤਾ ਹੀ ਜਿੱਤ ਦੀ ਪਹਿਚਾਣ ਹੈ।
ਇਹ ਸਾਥ ਹੀ ਚਮਕੌਰ ਸਾਹਿਬ ਦੀ ਤਾਕਤ ਹੈ।
ਇਕੱਠੇ ਸੀ, ਇਕੱਠੇ ਹਾਂ ਤੇ ਇਕੱਠੇ ਹੀ ਅੱਗੇ ਵਧਾਂਗੇ।
Bhagwant Mann Arvind Kejriwal Manish Sisodia Aman Arora Aam Aadmi Party - Punjab
ਆਮ ਆਦਮੀ ਪਾਰਟੀ ਜ਼ਿੰਦਾਬਾਦ!
ਇਨਕਲਾਬ ਜ਼ਿੰਦਾਬਾਦ! ✊

ਬਹੁਤ ਬਹੁਤ ਵਧਾਈ। ਨੌਜਵਾਨ ਜੁਝਾਰੂ ਆਗੂ ਲਵਦੀਪ ਸਿੰਘ ਲਾਲਾ ਨੂੰ ਬਲਾਕ ਯੂਥ ਚਮਕੌਰ ਸਾਹਿਬ ਤੋਂ ਯੂਥ ਕੋਆਰਡੀਨੇਟਰ ਲੱਗਣ ਤੇ।
01/09/2026

ਬਹੁਤ ਬਹੁਤ ਵਧਾਈ। ਨੌਜਵਾਨ ਜੁਝਾਰੂ ਆਗੂ ਲਵਦੀਪ ਸਿੰਘ ਲਾਲਾ ਨੂੰ ਬਲਾਕ ਯੂਥ ਚਮਕੌਰ ਸਾਹਿਬ ਤੋਂ ਯੂਥ ਕੋਆਰਡੀਨੇਟਰ ਲੱਗਣ ਤੇ।

 #ਪਈਆਂ ਜੱਫੀਆਂ। #ਲਾਮਬੰਦੀ2027
01/09/2026

#ਪਈਆਂ ਜੱਫੀਆਂ।
#ਲਾਮਬੰਦੀ2027

01/09/2026

#ਬਿਨਾ ਵਿਤਕਰੇ ਹਲਕੇ ਦੇ ਹਰੇਕ ਵਸਨੀਕ ਦੀ ਸੇਵਾ ਹੀ ਮੰਤਵ । ਵਾਹਿਗੁਰੂ ਮੇਹਰ ਕਰਨਗੇ ਗੜੀ ਸਾਹਿਬ ਜੀ।
#ਲਾਮਬੰਦੀ2027

ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਮਾਲਵਿੰਦਰ ਸਿੰਘ ਕੰਗ ਜੀ ਨਾਲ ਉਨ੍ਹਾਂ ਦੇ ਖਰੜ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਬੈਠਕ ਹੋਈ। #...
01/09/2026

ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਮਾਲਵਿੰਦਰ ਸਿੰਘ ਕੰਗ ਜੀ ਨਾਲ ਉਨ੍ਹਾਂ ਦੇ ਖਰੜ ਸਥਿਤ ਦਫ਼ਤਰ ਵਿਖੇ ਵਿਸ਼ੇਸ਼ ਬੈਠਕ ਹੋਈ।
#ਲਾਮਬੰਦੀ2027

ਰਾਜਾ ਵੜਿੰਗ ਨੂੰ ਗਿਰਫਤਾਰੀ ਦਾ ਖਤਰਾ।
31/08/2026

ਰਾਜਾ ਵੜਿੰਗ ਨੂੰ ਗਿਰਫਤਾਰੀ ਦਾ ਖਤਰਾ।

Address

Phagwara Chawk Area

Website

Alerts

Be the first to know and let us send you an email when ਲਾਮਬੰਦੀ 2027 posts news and promotions. Your email address will not be used for any other purpose, and you can unsubscribe at any time.

Contact The Organization

Send a message to ਲਾਮਬੰਦੀ 2027:

Shortcuts

Share