From Word to World

From Word to World Contact information, map and directions, contact form, opening hours, services, ratings, photos, videos and announcements from From Word to World, Library, Phagwara.

Reviving the culture of story-telling, sharing recent-reads, exploring the world in the awe of language, philosophy and art, let's create a group of thinking and cognitive minds.

कृष्ण बलदेव वैदः एक परिचय•मूल गाँव डेरा बख़्शियान, ज़िला रावलपिण्डी, तहसील गुज्जर खान।पिता की नौकरी डिंगा गाँव में और इ...
27/07/2023

कृष्ण बलदेव वैदः एक परिचय


मूल गाँव डेरा बख़्शियान, ज़िला रावलपिण्डी, तहसील गुज्जर खान।

पिता की नौकरी डिंगा गाँव में और इसी गाँव में कृष्ण बलदेव वैद का जन्म।

डिंगा से मंगोवाल गाँव जाना। कई साल यहीं रहना और चौथी कक्षा यहीं से पास करना।
डिंगा में 'साहनीयों की गली' और 'शेखों की गली' में किराये के घर पर रहना।
घर में माता पिता के अलावा एक बहन और एक छोटा भाई।
माँ सिर्फ़ गुरमुखी ही पढ़ सकती थी। कभी कभी गुरमुखी में गीता पढ़ती। बहन देवकी जो रामचरितमानस पढ़ने का शौक़ रखती थी और सारी उम्र उसे पढ़ती रही।

आठवीं या नौवीं के साथ ही फ़ारसी में मुंशी का इम्तिहान पास कर लेना।यहाँ से फिर डिंगा जाना और यहाँ के सरदार हाकम सिंह हाई स्कूल से 10वीं तक पढ़ना।

इंटरमीडिएट के समय 'क्राइम एंड पनिशमेंट' पढ़ना और कई दिन इस नॉवल में डूबे रहना।

कॉलेज के दिनों में सुदर्शन और प्रेम चंद को उर्दू में पढ़ा।अंग्रेज़ी के नावलकारों में डिकेन्स, हार्डी और लॉरेंस पसंद थे। और फिर 1942 में लाहौर कॉलेज में दाख़िला लेना।

रावलपिंडी के कॉलेज में बी ऐ डिगरी की और एक स्कूल में दो तीन महीने मास्टरी।

सिविल सप्लाई विभाग में आवेदन पत्र और इंटरव्यू देने जाना। ड्यूटी कमिश्नर से मिलना।
इसी ड्यूटी कमिशनर के समझाने पर आगे पढ़ने का फ़ैसला लेना।
सियालकोट में साइकिल चलाना सीखना।

गवर्नमेंट कॉलेज लाहौर में अंग्रेज़ी ऐम ऐ में दाख़िल होना।

उर्दू अख़बार 'प्रताप' या 'मिलाप' में छपी उनकी पहली कविता की पहली पंक्ति–
'मोहब्बत की देवी का घर चाहता हूँ'।

अंग्रेज़ी की बुनियाद सरदार नरोत्तम सिंह जौहर से मिली; उर्दू फ़ारसी के उस्ताद बशीर अहमद शाह।

1950 तक ये फ़ैसला कर लेना कि 'लिखूँगा हिन्दी में और जीविका के लिए अंग्रेज़ी पढ़ाऊँगा'।

1952 तक पक्का फ़ैसला, मुल्कराज आनंद की प्रेरणा से, कर लेना के अपनी क़िस्म की हिंदी में लिखना जिसमें उर्दू फ़ारसी के लिए सब दरवाज़े खुले रहेंगे और पंजाबी वे अंग्रेज़ी के लिए कुछ खिड़कियां भी।

विभाजन के बाद लुटे-पिटे परिवार समेत दिल्ली पहुँचना। कैंप कॉलेज में अंग्रेज़ी में एम ऐ पूरा करना।

हिंदी में पहली कहानी "बीच का दरवाज़ा" पत्रिका 'साहित्यकार' में प्रकाशित हुई।

अम्बाला सनातन धर्म कॉलेज में भी दो महीने पढ़ाया।

डी ऐ वी कॉलेज जालंधर के प्रिंसिपल लाला ज्ञानचंद्र से मिलाप, एक साल यहीं नौकरी करना।
और फिर पंजाब यूनिवर्सिटी टीचर्स यूनियन से जनरल सेक्रेटरी भीष्म साहनी की मुअत्तली का खामियाजा भुगतना और डी ऐ वी कॉलेज में रेगुलर न किए जाना।

हंसराज कॉलेज में आठ साल पढ़ाना।

1957 में तीन साल के लिए हावर्ड चले जाना पी ऐच डी के लिए। 1961 में हंसराज कॉलेज में वापस लौटना। 1962 से 1966 तक फिर हावर्ड में शोध करने जाना और फिर स्टेट यूनिवर्सिटी ऑफ़ न्यूयॉर्क पॉस्टडम में एक दो साल के लिए पढ़ाने जाना।

1983 में चंडीगढ़ आना। कोई दिलचस्प दोस्त या लोग जिनसे मिलकर कुछ रूहानी या अदबी तौर पर हासिल हो न होने के कारण चंडीगढ़ में मन न लगना।
पंजाब को विभाजन की तरफ़ बढ़ते हुए देखा और यह कि 'आम लोग अहिंसा के आदी होते जा रहे हैं, और शायद शौक़ीन भी'। इन सब हालातों के बीच 1987 में चंडीगढ़ वाला घर डॉक्टर मनमोहन सिंह को बेच पंजाब से चले जाना।

लिखने में रुचि और शैली को बनाने में काफ़्का,कामु, सापर, दोस्तोयव्सकी, चेख़व, तुर्गनेव, गोरकी, हैनरी जेम्स, जेम्स जॉयसी, प्रूस्त, लॉरेंस, वर्जीनिया वोल्फ, ई ऐम फ़ॉस्टर, डिकेंस, हार्डी, प्रेमचंद, ज्ञानेंद्र, अज्ञ्य, राजेंद्र सिंह बेदी, इस्मत चुगताई, हैदर, हज़ारी प्रसाद, फणीश्वरनाथ रेणु का योगदान रहा।

Remembering the legendary Balraj Sahni on his 110th birth anniversary.•
30/04/2023

Remembering the legendary Balraj Sahni on his 110th birth anniversary.


This is an interesting talk. Balraj Sahni was not only an actor, he was a writer, an activist and a refined orator. He came to Kolkata, after Haqeeqat was fi...

07/11/2022

'During the year 1894 Pierre Curie wrote me letters that seem to me admirable in their form. No one of them was very long, for he had the habit of concise expression, but all were written in a spirit of sincerity and with an evident anxiety to make the one he desired as a companion know him as he was.... It is appropriate to quote here a few lines which express how he looked on the possibility of our marriage:

“It would, nevertheless, be a beautiful thing in which I hardly dare believe, to pass through life together hypnotized in our dreams: your dream for your country; our dream for humanity; our dream for science. Of all these dreams, I believe the last, alone, is legitimate. I mean to say by this that we are powerless to change the social order. Even if this were not true we should not know what to do.... From the point of view of science, on the contrary, we can pretend to accomplish something. The territory here is more solid and obvious, and however small it is, it is truly in our possession.” '

(from Autobiographical Notes(1923), Marie Curie)

28/10/2022

'धरती की ये बेटियां मर्द को यूँ समझती थी, जैसे बादल का टुकड़ा हो, जिसकी तरफ़ बारिश के लिए मुँह उठाकर देखना ही पड़ता है'



I AM AFRAIDI am afraid anytime someone may breakInto my heart, my head, my homeAnd leave them desecrated, denuded, desol...
04/09/2022

I AM AFRAID

I am afraid anytime someone may break
Into my heart, my head, my home
And leave them desecrated, denuded, desolate.
Adept thieves never handprints or footprints leave.

I am afraid anytime non-life germs may attack
The Home-guards
And land me a tortured prisoner
In a hospital, (a psychiatry) clinic,
Or (a mental) home
Where bills kill quicker than pills...
I am afraid anytime the mad critic may bite,
The mad spy, the mad pig
There's no treatment for the bitten
For they say the mad one is Yama Himself.

I am afraid any time the world may illude me
Into believing that the shadow Is the reality
That there is no God, but gods
That love is only a poetic metaphor
And truth a distortionist vision
And life a chemical product
And light a physical phenomenon...
I am afraid anyday I may declare
He am I, Thou art That,
And attract many sections
Of the Secular Law
At the same time.
Even Jesus could not replace law by love.

I am afraid anyday God and Nature and Man
May give me a test
And pronounce me abnormally normal
In the assertion of my "I"
Just because they have failed to appreciate
My unique individuality
Which they started me with and helped
To expand.


Dr. Mohan Singh Diwana, 'Learn To Live With God', 1979

"ਕੌਨ ਕਹਾਂ ਸੇ ਆਯਾ ਥਾ, ਉਸ ਸਮੇੰ ਯਹ ਸਵਾਲ ਕਿਸੀ ਸੇ ਪੂਛਨਾ ਬੇਮਤਲਬ ਔਰ ਬੇਮਾਨੀ ਹੋ ਗਯਾ ਥਾ।"•ਇਹ 'ਉਸ ਸਮੇਂ' ਸੰਨ ਸੰਤਾਲ਼ੀ ਦਾ ਸਮਾਂ ਹੈ। ਇਹ ...
08/08/2022

"ਕੌਨ ਕਹਾਂ ਸੇ ਆਯਾ ਥਾ, ਉਸ ਸਮੇੰ ਯਹ ਸਵਾਲ ਕਿਸੀ ਸੇ ਪੂਛਨਾ ਬੇਮਤਲਬ ਔਰ ਬੇਮਾਨੀ ਹੋ ਗਯਾ ਥਾ।"


ਇਹ 'ਉਸ ਸਮੇਂ' ਸੰਨ ਸੰਤਾਲ਼ੀ ਦਾ ਸਮਾਂ ਹੈ। ਇਹ ਸਮਾਂ ਇਨਸਾਨੀਅਤ ਦੇ ਮਰ ਚੁੱਕੀ ਹੋਣ ਦਾ ਸਾਕਸ਼ੀ ਹੈ। ਇਹ ਸਮਾਂ ਗਵਾਹ ਹੈ ਕਿ ਮਨੁੱਖ ਜਿੰਨਾ ਖ਼ਤਰਨਾਕ ਹਥਿਆਰਾਂ ਦੇ ਨਾਲ਼ ਹੈ ਉੰਨਾ ਹੀ ਬਿਨਾ ਹਥਿਆਰਾਂ ਦੇ, ਸ਼ਾਇਦ ਜ਼ਿਆਦਾ ਹੀ। ਇਹ ਸਮਾਂ ਦੁਨੀਆ ਦੀ ਓਸ ਖ਼ਤਰਨਾਕ ਜੰਗ ਦਾ ਸਮਾਂ ਹੈ ਜਿਹੜੀ ਕਿ ਦਿਲ ਦੇ ਮੈਦਾਨ ਤੋਂ ਸ਼ੁਰੂ ਹੋਈ, ਲੜੀ ਗਈ ਤੇ ਲੜੀ ਜਾ ਰਹੀ ਹੈ। ਪਰ ਸ਼ਾਇਦ ਹਰ ਇਕ ਜੰਗ ਇਸੇ ਤਰ੍ਹਾਂ ਦੀ ਹੀ ਹੁੰਦੀ ਹੈ!

ਸੰਤਾਲ਼ੀ ਦੀ ਵੰਡ ਨੂੰ ਹਿੰਦੁਸਤਾਨ ਦੀ ਵੰਡ, ਭਾਰਤ ਤੀ ਵੰਡ, ਜਾਂ ਪੰਜਾਬ ਦੀ ਵੰਡ ਕਹਿਣਾ ਗ਼ਲਤ ਹੈ। ਇਹ ਵੰਡ ਕਿਸੇ ਹੋਰ ਸਤਹਿ, ਹੋਰ ਪੱਧਰ ਤੇ ਪਈ ਤੇ ਪਾਈ ਗਈ ਵੰਡ ਹੈ। ਇਸ ਪੱਧਰ ਨੂੰ ਸਮਝਣਾ, ਏਸ ਸਤਹਿ ਤਕ ਉਤਰਨਾ ਅੱਜ ਦੇ ਕਿਸੇ ਵੀ ਸਿਆਣੇ ਸੂਝਵਾਨ ਦੇ ਵੱਸ ਦਾ ਨਹੀਂ। ਪੰਜਾਬ ਵਿੱਚੋਂ ਤਾਂ ਇਸਦੀ ਉਮੀਦ ਦੀ ਜੋਤ ਵੀ ਬੁੱਝ ਚੁੱਕੀ ਹੈ।

ਪੰਜਾਬ ਨੇ ਪੰਜਾਬੀ ਹੋਣ ਦੀ ਪਰਿਭਾ਼ਸ਼ਾ ਨੂੰ ਹੀ ਇੰਨਾ ਛੋਟਾ ਤੇ ਗੰਧਲਾ ਕਰ ਲਿਆ ਹੈ ਕਿ ਹੁਣ ਕੋਈ ਵੀ 'ਪੰਜਾਬ' ਬਾਕੀ ਨਹੀਂ ਰਿਹਾ। ਜਿਹੜੇ ਪੰਜਾਬ ਤੋਂ ਬਾਹਰ ਰਹਿਕੇ ਵੀ ਕਿਸੇ ਪੰਜਾਬੀ ਤੋਂ ਵੱਧ ਪੰਜਾਬੀ ਹਨ, ਉਹਨਾਂ ਨੂੰ ਅੱਜ ਦੇ ਪੰਜਾਬ ਵਿੱਚ ਕੋਈ ਨਹੀਂ ਪਹਿਚਾਣਦਾ।


ਭੀਸ਼ਮ ਸਾਹਨੀ ਸੰਤਾਲ਼ੀ ਦੇ ਕਹਿਰ ਦਾ ਇਕ ਸੱਚਾ-ਸੁੱਚਾ ਕਥਾਕਾਰ ਹੈ। ਰਾਵਲਪਿੰਡੀ ਤੋਂ ਦਿੱਲੀ ਆਜ਼ਾਦੀ ਦੇ ਮਨਾਏ ਜਾ ਰਹੇ ਜਸ਼ਨ ਨੂੰ ਵੇਖਣ ਆਉਣਾ ਉਸ ਲਈ ਸਦਾ ਦਾ ਸੰਤਾਪ ਬਣ ਕੇ ਰਹਿ ਗਿਆ। ਪਰ ਉਸਨੇ ਇਸ ਸੰਤਾਪ ਤੇ ਕਹਿਰ ਦੀ ਵਿਅਥਾ ਨੂੰ ਭਰੇ ਅਹਿਸਾਸਾਂ ਨਾਲ਼ ਬਿਆਨ ਕੀਤਾ। 'ਕ੍ਰਿਸ਼ਨਾ ਸੋਬਤੀ' ਉਸਨੂੰ ਪਿੰਡੀ ਦਾ ਪੁਤਰ ਹੀ ਕਹਿੰਦੀ ਹੈ, ਪੰਜਾਬ ਦਾ ਸਪੂਤ ਹੀ ਮੰਨਦੀ ਹੈ ਤੇ ਹਿੰਦੀ ਸਾਹਿਤ ਜਗਤ ਦਾ ਭੀਸ਼ਮ ਪਿਤਾਮਾ।

ਪਰ ਭੀਸ਼ਮ ਸਾਹਨੀ ਜਿਸ ਪੰਜਾਬ ਦੀ ਗੱਲ ਕਰਦਾ ਹੈ ਉਹ ਪੰਜਾਬ ਭੀਸ਼ਮ ਸਾਹਨੀ ਨੂੰ ਭੁੱਲ ਚੁੱਕਾ ਹੈ। ਅੱਜ ਦਾ ਪੰਜਾਬੀ ਤਾਂ ਸ਼ਾਇਦ ਉਸਦੀ ਬੇਹੱਦ ਧੀਮੀ ਚਾਲ ਤੇ ਸਾਦੇ ਪਹਿਰਾਵੇ ਨੂੰ ਵੇਖ ਹੀ ਉਸ'ਤੇ ਪੰਜਾਬੀ ਨਾ ਹੋਣ ਦੀ ਮੋਹਰ ਲਗਾ ਦੇਵੇਗਾ।


ਭੀਸ਼ਮ ਸਾਹਨੀ ਜੀ ਨੂੰ ਇਹ ਹਮੇਸ਼ਾ ਦੁੱਖ ਰਿਹਾ ਸੀ ਕਿ ਸਾਡੇ ਸਮਾਜ ਨੇ ਸਾਹਿਤ ਨੂੰ ਅਪਣਾਇਆ ਨਹੀਂ। ਸਿਰਜਨਾ, ਸਿਰਜਨਾਤਕ ਮਾਹੌਲ ਨਾਲੋਂ ਉਨ੍ਹਾਂ ਨੂੰ ਸਿਰਜਨਾ ਕਰਨ ਵਾਲ਼ੇ ਦੀ ਤੇ ਸਾਹਿਤਕ ਮਾਹੌਲ ਦੀ ਚਿੰਤਾ ਸੀ। ਸਾਹਿਤਕ ਜਗਤ ਦੀ ਦੁਰਦਸ਼ਾ ਉੱਤੇ ਉਨ੍ਹਾ ਕਈ ਕਹਾਣੀਆਂ ਲਿਖੀਆਂ। ਮੁਨਸ਼ੀ ਪ੍ਰੇਮਚੰਦ ਦੀ ਇਕ ਕਹਾਣੀ ਜਿਸ ਦਾ ਗਰੀਬ ਪਾਤਰ ਜਦੋਂ ਪਿੰਡ ਦੇ ਜ਼ਿੰਮੀਦਾਰ ਦੀ ਹਵੇਲੀ 'ਚ ਦਾਖਲ ਹੁੰਦਾ ਹੈ ਤਾਂ ਉਸਨੂੰ ਜ਼ਿੰਮੀਦਾਰ ਦੇ ਰੱਖੇ ਕੁੱਤੇ ਵੱਡ-ਵੱਡ ਖਾ ਜਾਂਦੇ ਹਨ; ਇਸ ਦ੍ਰਿਸ਼ ਦਾ ਦਰਦ ਤੇ ਅਹਿਸਾਸ ਭੀਸ਼ਮ ਸਾਹਨੀ ਕਦੇ ਵੀ ਨਹੀ ਭੁਲਾ ਸਕੇ ਸਨ ਤੇ ਇਹੀ ਦਰਦ ਤੇ ਅਹਿਸਾਸ ਉਹ ਮੰਨਦੇ ਸਨ ਕਿ ਉਨ੍ਹਾ ਦੇ ਹਰ ਪਾਤਰ ਨੂੰ ਘੜਨ ਪਿੱਛੇ ਕੰਮ ਕਰਦਾ ਸੀ। ਉਨ੍ਹਾ ਦੀ ਪਹਿਲੀ ਕਹਾਣੀ ਨੀਲੀ ਆਂਖੇ ਸਮਾਜ ਵਿੱਚ ਔਰਤ ਦੀ ਸਥਿਤੀ ਦੀ ਥਾਂ ਸਮਾਜ ਦੀ ਔਰਤ ਨੂੰ ਵੇਖਣ ਦੇ ਦ੍ਰਿਸ਼ਟੀਕੋਣ ਬਾਰੇ ਜ਼ਿਆਦਾ ਚੰਗੀ ਵਿਆਖਿਆ ਹੈ।

ਭੀਸ਼ਮ ਸਾਹਨੀ ਦਾ ਪੂਰਾ ਪਰਿਵਾਰ ਹੀ ਸਾਹਿਤ ਤੇ ਕਲਾ ਦੀ ਸੇਵਾ ਕਰਦਾ ਆ ਰਿਹਾ ਹੈ— ਉਨ੍ਹਾਂ ਦਾ ਵੱਡਾ ਭਰਾ ਬਲਰਾਜ ਸਾਹਨੀ ਫਿਲਮ ਜਗਤ ਦਾ ਧ੍ਰੂ ਤਾਰਾ; ਪਤਨੀ ਆਲ ਇੰਡੀਆ ਰੇਡੀਉ ਵਿੱਚ ਰੀਡਰ, ਭੂਆ ਦੀ ਬੇਟੀਆਂ ਵੀ ਸਾਹਿਤ ਰਚਨਾ ਵਿੱਚ ਜਿੰਨਾਂ ਵਿੱਚੋਂ ਇਕ ਸਤਿਆਵਤੀ ਮਲਿਕ ਜਿਸਨੂੰ ਸਾਹਿਤ ਜਗਤ ਵਿੱਚ ਕਿਸੇ ਦੇਵੀ ਸਮਾਨ ਪੂਜਿਆ ਜਾਂਦਾ ਹੈ ਤੇ ਅੱਗੋਂ ਉਨ੍ਹਾਂ ਦੀ ਬੇਟੀ, ਕਪਿਲਾ ਵਾਤਸਾਇਨ ਜੋ ਕਿ ਭਾਰਤੀ ਸ਼ਾਸ਼ਤਰੀ ਨ੍ਰਿਤ ਤੇ ਹੋਰ ਸੂਖਮ ਕਲਾਵਾਂ ਦੇ ਇਤਿਹਾਸ ਦੀ ਸਕੌਲਰ, ਅਤੇ ਪਤੀ ਅਗਯ ਵੀ ਗਿਆਨਪੀਠ ਨਾਲ਼ ਸਨਮਾਨਿਤ ਸਾਹਿਤਕਾਰ। ਭੀਸ਼ਮ ਸਾਹਨੀ 'ਮੇਰੀ ਸਾਹਿਤ ਯਾਤਰਾ' ਵਿੱਚ ਲਿਖਦੇ ਹਨ ਕਿ ਉਨ੍ਹਾ ਦੀ 'ਦਾਦੀ ਕਵਿਤਾ ਕਹਿੰਦੀ ਸੀ', ਮਾਂ ਗੀਤ ਗਾਉੰਦੀ ਤੇ ਬਾਤਾਂ ਪਾਉਂਦੀ ਸੀ। ਸ਼ਾਇਦ ਇਹ ਉਹ ਪਰਿਵਾਰ ਹੈ ਜਿਸਨੂੰ ਸੰਸਕਾਰਾਂ ਵਾਲ਼ਾ ਪਰਿਵਾਰ ਕਿਹਾ ਜਾਣਾ ਚਾਹੀਦਾ ਹੈ; ਉਹ ਪਰਿਵਾਰ ਜਿਸਨੇ ਸਾਹਿਤਿਕ ਸੰਸਕਾਰਾਂ ਨੂੰ ਜਨਮ ਦੇਣ ਤੇ ਫਲ਼ਦੇ ਰਹਿਣ ਲਈ ਨਿਰੰਤਰ ਕੰਮ ਕੀਤਾ।
ਭੀਸ਼ਮ ਸਾਹਨੀ ਜੀ ਦਾ ਇਕ ਹੋਰ ਵੱਡਾ ਕਾਰਜ ਅਨੁਵਾਦ ਦੇ ਖੇਤਰ ਵਿੱਚ ਰਿਹਾ। ਟਾਲਸਟੋਏ ਦੇ ਕਈ ਰਚਨਾਵਾਂ ਦਾ ਹਿੰਦੀ ਅਨੁਵਾਦ ਉਨ੍ਹਾ ਕੀਤਾ ਤੇ ਨਾਲ਼ ਹੀ ਟਾਲਸਟੋਏ ਨੂੰ ਸੱਚੇ ਅਰਥਾਂ ਵਿੱਚ ਇਕ ਸਾਹਿਤਕਾਰ ਹੋਣ ਕਰਕੇ ਉਸਦਾ ਆਦਰ ਸਾਰੀ ਉਮਰ ਕੀਤਾ।

ਮੈਂ ਇਹ ਵੀ ਗੱਲ ਕਿਤੇ ਪੜ੍ਹੀ ਹੈ ਕਿ ਉਹ ਆਪਣੇ ਨਾਮ ਦਾ ਉਚਾਰਨ ਭੀਸ਼ਮ, ਪੰਜਾਬੀ ਲਹਿਜ਼ੇ ਵਿੱਚ ਅੱਧੇ 'ਸ਼' ਦੀ ਬਜਾਏ ਪੂਰੇ 'ਸ਼' ਦੇ ਉਚਾਰਨ ਨਾਲ਼ ਲੈਣਾ ਪਸੰਦ ਕਰਦੇ ਸਨ। ਅੰਗਰੇਜ਼ੀ ਵਿੱਚ ਇਸੇ ਕਰਕੇ ਉਨ੍ਹਾਂ Bhishma ਦੀ ਥਾਂ Bhisham ਲਿਖਿਆ। ਉਨ੍ਹਾਂ ਨੰ ਹਿੰਦੀ ਨੂੰ ਪੰਜਾਬੀ ਨਾਲ਼ ਸ਼ਿੰਗਾਰਿਆ। ਉਹਨਾਂ ਦੀ ਹਰ ਇਕ ਰਚਨਾ ਦੀ ਭਾਸ਼ਾ ਪੰਜਾਬੀ ਨਾਵਾਂ ਮੁਹਾਵਰਿਆਂ ਨਾਲ਼ ਭਰਪੂਰ ਹੈ।

ਪਰ ਪੰਜਾਬ ਨੇ ਭੀਸ਼ਮ ਸਾਹਨੀ ਤੋਂ ਮੂੰਹ ਮੋੜ ਲਿਆ ਤੇ ਇਸੇ ਕਾਰਨ ਪੰਜਾਬ ਤੋਂ ਸਾਹਿਤ ਤੇ ਕਲਾ ਰੁੱਸਕੇ ਦੂਰ ਹੋ ਗਏ ਹਨ।


ਅੱਜ ਭੀਸ਼ਮ ਸਾਹਨੀ ਜੀ ਦਾ 107ਵਾਂ ਜਨਮ ਦਿਵਸ ਹੈ। ਤੇ ਮੇਰੇ ਲਈ ਇਹ ਮਹੀਨਾ 'ਭੀਸ਼ਮੋਤਸਵ' ਦਾ ਮਹੀਨਾ ਹੈ।


ਉਨ੍ਹਾਂ ਦੀਆਂ ਰਚਿੱਤ ਮੇਰੀ ਪਸੰਦੀਦਾ ਕਹਾਣੀਆਂ ਦੇ ਨਾਮ ਤੇ ਉਨ੍ਹਾਂ ਦੀ ਇਕ ਇੰਟਰਵਿਉ ਵਿਚਲਾ ਪ੍ਰੇਰਨਾਦਾਇਕ ਅੰਸ਼ ਇਥੇ ਸਾਂਝਾ ਕਰ ਮੈਂ ਉਨ੍ਹਾ ਦੇ ਜਨਮ ਦਿਵਸ ਦੀਆਂ ਸਾਰਿਆ ਨੂੰ ਮੁਬਾਰਕਾਂ ਦਿੰਦਾ ਹਾਂ।

ਪ੍ਰੇਰਨਾਃ

"ਲੇਖਕ ਦਾ ਸੰਵੇਦਨ ਨਿਰੰਤਰ ਆਪਣੇ ਸਮੇਂ ਦੇ ਯਥਾਰਥ ਨੂੰ ਮਹਿਸੂਸ ਕਰਨਾ ਤੇ ਇਸਦਾ ਮੁਲਾਂਕਣ ਕਰਨਾ ਹੈ...ਅੰਤਰਦਵੰਦ(ਅੰਦਰ ਦੀ ਕਸ਼ਮਕਸ਼) ਤੇ ਅੰਤਰਵਿਰੋਧ ਪ੍ਰਤੀ ਸੁਚੇਤ ਹੋਣਾ ਹੈ। ਇਸੇ ਦ੍ਰਿਸ਼ਟੀ ਨਾਲ਼ ਉਸਦੀ ਪਕੜ ਸਮਾਜ ਵਿਚਲੇ ਸੰਘਰਸ਼ ਉਪਰ ਮਜ਼ਬੂਤ ਹੁੰਦੀ ਹੈ। ਅਤੇ ਬਦਲਾਅ ਦੀ ਦਿਸ਼ਾ ਦਾ ਅੰਦਾਜ਼ਾ ਵੀ ਰਹਿੰਦਾ ਹੈ। ਇਸੇ ਦੇ ਬੱਲ ਨਾਲ਼ ਉਹ ਰਾਜਨੀਤੀ ਤੋਂ ਅੱਗੇ ਹੁੰਦਾ ਹੈ, ਪਿੱਛੇ ਨਹੀਂ।"


ਮੇਰੀ ਪਸੰਦੀਦਾ ਕਹਾਣੀਆਂ:

ਅੰਮ੍ਰਿਤਸਰ ਆ ਗਿਆ
ਪਹਿਲਾ ਪਾਠ
ਸਮਾਧੀ ਭਾਈ ਰਾਮ ਸਿੰਘ
ਊਭ
ਭਾਈ-ਬੰਧ
ਨੀਲੀ ਆਂਖੇਂ
ਵਾਂਗ ਚੂ
ਅਹੰਮ ਬ੍ਰਹਮਾਸਮੀ
ਵੀਰੋ
ਪਾਲੀ
ਸ਼ੋਭਾ ਯਾਤਰਾ
ਭਾਗਯ ਰੇਖਾ
ਮੁਰਗੀ ਕੀ ਕੀਮਤ
ਘਰ ਕੀ ਇੱਜ਼ਤ

ਕ੍ਰਿਸ਼ਨ ਬਲਦੇਵ ਵੈਦ, ' 'ਹਿੰਦੀ' ਦੇ ਹਰ ਨਿਯਮ ਨੂੰ ਤੋੜਣ ਲਈ ਬਦਨਾਮ ਤੇ ਕੋਈ ਵੀ ਇਨਾਮ ਨਾ ਮਿਲਣ ਲਈ ਮਸ਼ਹੂਰ' ਲੇਖਕ।•ਜਿਹਲਮ ਤੇ ਚਨ੍ਹਾਬ ਵਿਚਾਲ਼...
27/07/2022

ਕ੍ਰਿਸ਼ਨ ਬਲਦੇਵ ਵੈਦ, ' 'ਹਿੰਦੀ' ਦੇ ਹਰ ਨਿਯਮ ਨੂੰ ਤੋੜਣ ਲਈ ਬਦਨਾਮ ਤੇ ਕੋਈ ਵੀ ਇਨਾਮ ਨਾ ਮਿਲਣ ਲਈ ਮਸ਼ਹੂਰ' ਲੇਖਕ।


ਜਿਹਲਮ ਤੇ ਚਨ੍ਹਾਬ ਵਿਚਾਲ਼ੇ ਵੱਸਦੇ ਪੰਜਾਬ ਦੇ ਡਿੰਗਾ(ਦਿੰਗਾ, ਦੀਨੇ-ਗਾਹ) ਸ਼ਹਿਰ 'ਚ ਜਨਮੇ ਏਸ ਮਹਾਨ ਲਿਖਾਰੀ ਤੇ ਕਲਾਕਾਰ ਦਾ ਨਾਮ ਅੱਜ ਕੋਈ ਪੰਜਾਬੀ ਨਹੀਂ ਜਾਣਦਾ। ਮਾਨੋ ਜਿਹਲਮ ਦੇ ਪਾਣੀ 'ਚ ਹੀ ਇਹ ਅਲੋਪ ਹੋ ਗਿਆ ਜਾਂ ਚਨ੍ਹਾਹ ਦਾ ਪਾਣੀ ਇਹਨੂੰ ਰੋੜ੍ਹ ਲੈ ਗਿਆ। ਪਰ ਕਿਥੇ!

ਪੰਜਾਬ ਦੀ ਵੰਡ ਦੇ ਸੰਤਾਪ ਨੂੰ ਹੰਢਾਉਣ ਦਾ ਜੋ ਹੱਕ ਪੰਜਾਬੀਆਂ ਨੇ ਆਪਣਾ ਹੀ ਸਮਝ ਲਿਆ ਸੀ, ਅਜਿਹਾ ਕਰ ਉਨ੍ਹਾ ਪੰਜਾਬ ਨੂੰ ਪੰਜਾਬ ਹੀ ਨਹੀਂ ਰਹਿਣ ਦਿੱਤਾ ਸੀ। ਸੰਨ ਸੰਤਾਲ਼ੀ ਤੋਂ ਬਾਅਦ ਕੋਈ ਪੰਜਾਬ ਨਾਂ ਦੀ ਥਾਂ ਨਹੀਂ ਬਚੀ। ਇਸੇ ਕਰਕੇ ਸ਼ਾਇਦ ਕਲਾ ਤੇ ਕਲਾਕਾਰ ਏਸ ਸਿਰਫ ਨਾਂ ਦੇ ਪੰਜਾਬ ਤੋਂ ਦੂਰ ਹੋ ਗਏ।
ਭਾਰਤ ਦੇ ਮਹਾਨ ਲੇਖਕਾਂ ਕਲਾਕਾਰਾਂ ਦਾ ਪਿਛੋਕੜ ਓਸ ਗਵਾਚੇ ਪੰਜਾਬ ਨਾਲ਼ ਜਾ ਹੀ ਜੁੜਦਾ ਹੈ।
ਕ੍ਰਿਸ਼ਨ ਬਲਦੇਵ ਵੈਦ ਦੀਆਂ ਰਚਨਾਵਾਂ ਚੋਂ ਪੰਜਾਬ ਆਮ ਝਲਕਦਾ ਹੈ। ਉਨ੍ਹਾ ਦੀ ਹਿੰਦੀ ਪੰਜਾਬੀ ਤੇ ਉਰਦੂ ਕਰਕੇ ਹੀ ਸੁਹਾਗਣ ਹੈ।

ਵੈਦ ਸਾਡੀ ਹੋਂਦ ਬਾਰੇ ਵੱਡਾ ਸਵਾਲ ਤਾਂ ਚੁਕੱਦੇ ਹਨ ਪਰ ਜਿੰਨੀ ਸ਼ਿਦੱਤ ਨਾਲ਼ ਚੁੱਕਦੇ ਹਨ ਓਨੀ ਨਾਲ਼ ਹੀ ਵਾਪਸ ਧਰ ਵੀ ਦਿੰਦੇ ਹਨ। 'ਰੋਟੀ ਕੱਪੜਾ ਮਕਾਨ' ਤੋਂ ਅਗਾਂਹ ਵੱਧ ਕਾਮ ਨੂੰ ਵੀ ਇਸ ਲੜੀ 'ਚ ਜੋੜਦੇ ਹਨ। ਸਿਰਫ ਨਾਰੀ ਬਾਰੇ ਨਹੀਂ, ਨਾਰੀਤਵ ਲਈ ਲਿਖਣਾ ਮੇਰੇ ਲਈ ਉਨ੍ਹਾ ਦੀ ਇਹ ਉਪਲਬਧੀ ਹੈ। ਉਹ ਇਹ ਚੰਗੀ ਤਰ੍ਹਾ ਸਮਝਦੇ ਸਨ 'ਚਿੰਤਾ' ਦੇ ਨਾਲ਼ 'ਚਿੰਤਨ' ਵੀ ਜ਼ਰੂਰੀ ਹੈ।

ਕ੍ਰਿਸ਼ਨ ਬਲਦੇਵ ਵੈਦ ਦੇ 95ਵੇੰ ਜਨਮਦਿਵਸ ਦੀ ਖੁਸ਼ੀ ਵਿੱਚ ਉਨ੍ਹਾ ਦੀਆਂ ਹੀ ਰਚਨਾਵਾਂ ਦੇ ਕੁਝ ਅੰਸ਼ ਅਨੁਵਾਦ ਕਰ ਸਾਂਝੇ ਕਰ ਰਿਹਾ ਹਾਂ। ਭਾਸ਼ਾ ਤੇ ਇਸਦੇ ਨਿਰੋਲ ਤੇ ਨਿਰਾਲਾ ਪ੍ਰਯੋਗ ਉਨ੍ਹਾਂ ਦੀ ਪਹਿਚਾਣ ਹੈ।


('ਜਬ ਆਂਖ ਖੁਲ ਗਈ' ਵਿੱਚੋਂ)

ਦਿਨ ਦੀ ਨੀਂਦ ਅਸਲੀ ਨੀਂਦ ਨਹੀਂ ਹੁੰਦੀ। ਉਸ'ਚ ਗਹਿਰਾਈ ਨਹੀਂ ਹੁੰਦੀ। ਗਹਿਰਾਈ ਦੇ ਲਈ ਹਨੇਰਾ ਜ਼ਰੂਰੀ ਹੈ, ਅਸਲੀ ਹਨੇਰਾ, ਜੋ ਸੂਰਜ ਦੀ ਹਾਜ਼ਰੀ 'ਚ ਅਸੰਭਵ ਹੈ, ਚੰਨ੍ਹ ਵੀ ਜਿਸਨੂੰ ਘੱਟ ਅਸਲੀ ਬਣਾ ਦਿੰਦਾ ਹੈ।
••
ਇਹ ਸੰਸਾਰ ਕੀ ਹੈ? ਇਸਦਾ ਜਵਾਬ ਦਿੱਤਾ ਜਾ ਰਿਹੈ, ਸਾਇੰਸ ਦੇ ਰਹੀ ਹੈ। ਇਹ ਸੰਸਾਰ ਕਿਉਂ? ਇਸਦਾ ਜਵਾਬ ਸਾਇੰਸ ਕੋਲ਼ ਨਹੀਂ। ਮਜ਼੍ਹਬਾਂ ਨੇ ਇਸਦਾ ਜਵਾਬ ਦਿੱਤਾ ਹੈ। ਕਿਸੇ ਵੀ ਜਵਾਬ ਨਾਲ਼ ਤਸੱਲੀ ਨਹੀਂ ਹੁੰਦੀ।
••
ਕੁਝ ਕਹਾਣੀਆਂ ਹੁਣ ਇੱਕ ਅਜਿਹੇ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ ਲਿਖੀਆਂ ਜਾਣ ਜਿਹੜਾ ਜਾ ਰਿਹਾ ਹੈ ਤੇ ਉਨ੍ਹਾ ਲੋਕਾਂ ਨੂੰ ਯਾਦ ਕਰ ਰਿਹਾ ਜਿਹੜੇ ਹੁਣ ਉਹਦੀ ਜ਼ਿੰਦਗੀ 'ਚ ਨਹੀਂ ਪਰ ਕਦੇ ਕਿਸੇ ਚੰਗੇ ਸੰਦਰਭ 'ਚ ਸਨ—ਅਲਵਿਦਾਈ ਕਹਾਣੀਆਂ।
••
ਮੈਨੂੰ ਕੋਫ਼ਤ ਉਦੋਂ ਆਉੰਦੀ ਹੈ ਜਦੋਂ ਭਾਰਤੀਅਤਾ ਦੇ ਦਾਅਵੇਦਾਰ ਇਥੋਂ ਦੀਆਂ ਕੁਰੀਤੀਆਂ ਤੋਂ ਅੱਖਾਂ ਮੁੰਦ ਇਥੋਂ ਦੇ ਵੱਡੇ-ਵੱਡੇ ਸਿਧਾਂਤਾਂ ਦਾ ਗੁਣਗਾਣ ਕਰਦੇ ਹਨ।
••
ਇਕ ਕਲਾਕਾਰ ਦੀ ਮੌਤ ਬਾਰ-ਬਾਰ ਹੁੰਦੀ ਹੈ—ਕੰਮ ਤੋਂ ਪਹਿਲਾਂ, ਕੰਮ ਦੌਰਾਨ, ਕੰਮ ਤੋਂ ਬਾਅਦ, ਕੰਮ ਹੋ ਰਿਹਾ ਹੋਵੇ ਤਦ ਵੀ, ਨਾ ਹੋ ਰਿਹਾ ਹੋਵੇ ਤਦ ਵੀ, ਚੰਗਾ ਹੋ ਰਿਹਾ ਹੋਵੇ ਤਾਂ ਵੀ। ਕਲਾਕਾਰ ਹੀ ਅਸਲੀ ਅਸਫਲ ਆਤਮਹਤਿਆਰਾ।
•••••

('ਪਰਿਵਾਰ ਅਖਾੜਾ' ਵਿੱਚੋਂ। ਇਕ ਅਜਿਹਾ ਨਾਟਕ ਜਿਸ ਵਿਚ 'ਸੁੰਨ' ਵੀ ਇਕ ਪਾਤਰ ਹੀ ਹੈ)

ਪਤਨੀ : ਮੈਂ ਇਕ ਮਾਮੂਲੀ ਪਤਨੀ ਪ੍ਰੇਮਿਕਾ ਮਾਤਾ...
ਪਤੀ : ਮੈਂ ਇਕ ਮਾਮੂਲੀ ਪਤੀ ਪ੍ਰੇਮੀ ਪਿਤਾ...
ਪਤਨੀ : ਮੈਂ ਇਕ ਮਾਮੂਲੀ ਪ੍ਰੇਮਿਕਾ ਪਤਨੀ ਮਾਤਾ...
ਪਤੀ : ਮੈਂ ਇਕ ਮਾਮੂਲੀ ਪ੍ਰੇਮੀ ਪਤੀ ਪਿਤਾ...
ਪਤਨੀ : ਮੈਂ ਇਕ ਮਾਮੂਲੀ ਮਾਤਾ ਪ੍ਰੇਮਿਕਾ ਪਤਨੀ...
ਪਤੀ : ਮੈਂ ਇਕ ਮਾਮੂਲੀ ਪਿਤਾ ਪ੍ਰੇਮੀ ਪਤੀ...
ਪਤਨੀ : ਮੈਂ ਇਕ ਮਾਮੂਲੀ ਪਤਨੀ ਪ੍ਰਮਿਕਾ...
ਪਤੀ : ਮੈਂ ਇਕ ਮਾਮੂਲੀ ਪਤੀ ਪ੍ਰੇਮੀ...
ਪਤਨੀ : ਮੈਂ ਇਕ ਮਾਮੂਲੀ ਪਤਨੀ...
ਪਤੀ : ਮੈਂ ਇਕ ਮਾਮੂਲੀ ਪਤੀ...
ਪਤਨੀ : ਮੈਂ ਇਕ ਮਾਮੂਲੀ ਔਰਤ...
ਪਤੀ : ਮੈਂ ਇਕ ਮਾਮੂਲੀ ਮਰਦ...
ਪਤਨੀ : ਮੈਂ ਇਕ ਮਾਮੂਲੀ...
ਪਤੀ : ਮੈਂ ਇਕ ਮਾਮੂਲੀ...
ਪਤਨੀ : ਮੈਂ ਮਾਮੂਲੀ।
ਪਤੀ : ਮੈਂ ਮਾਮੂਲੀ।
ਪਤੀ ਪਤਨੀ : ਮੈਂ ਮਾਮੂਲੀ।

(ਵਕਫ਼ਾ! ਸੁੰਨ ਉਨ੍ਹਾ ਵਿੱਚਕਾਰ)

ਪਤੀ ਪਤਨੀ : ਅਸੀਂ ਮਾਮੂਲੀ।

(ਵਕਫ਼ਾ! ਸੁੰਨ ਉਨ੍ਹਾ ਵਿੱਚਕਾਰ)

ਪਤਨੀ : (ਜ਼ੋਰ ਨਾਲ਼) ਮੈਂ ਮਾਮੂਲੀ।
ਪਤੀ : (ਜ਼ੋਰ ਨਾਲ਼) ਮੈਂ ਮਾਮੂਲੀ।
ਪਤਨੀ : (ਹੋਰ ਜ਼ੋਰ ਨਾਲ਼) ਮੈਂ ਮਾਮੂਲੀ।
ਪਤੀ : (ਹੋਰ ਜ਼ੋਰ ਨਾਲ਼) ਮੈਂ ਮਾਮੂਲੀ।
ਪਤਨੀ : (ਹੋਰ ਜ਼ੋਰ ਨਾਲ਼) ਤੂੰ ਮਾਮੂਲੀ।
ਪਤੀ : (ਹੋਰ ਜ਼ੋਰ ਨਾਲ਼) ਤੂੰ ਮਾਮੂਲੀ।
ਪਤਨੀ : (ਹੋਰ ਜ਼ੋਰ ਨਾਲ਼) ਅਸੀਂ ਮਾਮੂਲੀ।
ਪਤੀ : (ਹੋਰ ਜ਼ੋਰ ਨਾਲ਼) ਅਸੀਂ ਮਾਮੂਲੀ।
•••••

('ਨਰ ਨਾਰੀ' ਵਿੱਚੋਂ)

'ਬਾਂਝ ਮਾਂਜੀ'! ਕਿਆ ਪੈਰਾਡਾਕਸ ਹੈ।
••
ਪਿਆਰ ਅੰਨ੍ਹੇ ਹੋਣ ਦਾ ਦੂਜਾ ਨਾਮ। ਨਹੀਂ, ਨਤੀਜਾ।
••
ਮੇਰੇ 'ਚ ਅਗਰ ਕੋਈ ਗੁਣ ਹੈ ਤਾਂ ਇਹੀ ਕਿ ਮੈਂ ਆਪਣੇ ਬਾਰੇ ਸਭ ਕੁਝ ਜਾਣਦੇ ਹੋਏ ਵੀ ਜੀਊਂਦਾ ਹਾਂ, ਜੀਊੰਦਾ ਰਹਾਂਗਾ, ਸੰਤ ਬਣਾਂਗਾ ਨਾ ਮਹੰਤ।
•••••

ਕ੍ਰਿਸ਼ਨ ਬਲਦੇਵ ਵੈਦ
(27 ਜੁਲਾਈ 1927 - 06 ਫਰਵਰੀ 2020)

One among the 'five bits of gratuitous advice' to 'young scholars and seekers after wisdom...' given by Dr Mohan Singh U...
21/07/2022

One among the 'five bits of gratuitous advice' to 'young scholars and seekers after wisdom...' given by Dr Mohan Singh Uberoi Diwana.


"You cannot cure economics by economics, politics by politics, art by art, science by more science, war by more war, lust by more lust, philosophy by deeper hair-splitting,
book-pollution by more pictorial books. You shall have to inject some Godism, Humanism, Naturism to counteract the fast-spreading Giantism, Super-ism, and Latest-ism. Let us have literature and religion and politics of the people, by the people, for the people and let there be only the one cult of selflessness."


(This is an excerpt from an interview consists of eight questions answered by MSUD and taken by 'an interviewer remained incognito'.)

10/07/2022

चंद एक अश'आर अहमद नदीम क़ासमी के, उन्ही की याद में।
•••••••••••••••••••••••••••••••••••••••••••••••

ज़िन्दगी शम्अ' की मानिंद जलाता हूँ 'नदीम'
बुझ तो जाऊँगा मगर, सुबह तो कर जाऊँगा


तुझ से किस तरह मैं इज़्हार-ए-तमन्ना करता
लफ़्ज़ सूझा तो मआ'नी ने बग़ावत कर दी


ख़ुदा करे कि तिरी उम्र में गिने जाएँ
वो दिन जो हम ने तिरे हिज्र में गुज़ारे थे


कितनी हसरत थी, तुझे पास बिठा कर रोते
अब यह-यह मुश्किल है, तेरे सामने रोयें कैसे


अब तुझ से जो रब्त है तो इतना
तेरा ही ख़ुदा मिरा ख़ुदा है

कुछ खेल नहीं है इश्क़ करना
ये ज़िंदगी भर का रत-जगा है


जिस भी फ़नकार का शाहकार हो तुम
उस ने सदियों तुम्हें सोचा होगा

ज़ीनत-ए-हल्क़ा-ए-आग़ोश बनो
दूर बैठोगे तो चर्चा होगा


सारे राज़ समझ लो लेकिन ख़ुद क्यूँ उन को लब पर लाओ
धोका देने वाला रो दे ऐसी शान से धोका खाओ


कोई "कोहकन" हो,कि "कैस" हो, कोई "मीर" हो,
कि "नदीम" हो
सभी नाम एक ही शख़्स के, सभी फूल एक ही डाल के


इन्ही दो बातों में कट जाती है सब उम्र 'नदीम'
ऐ ग़म-ए-दहर न छेड़ ऐ ग़म-ए-यार आता हूँ


मैं किसी शख़्स से बेज़ार नहीं हो सकता
एक ज़र्रा भी तो बे-कार नहीं हो सकता

इस क़दर प्यार है इंसाँ की ख़ताओं से मुझे
कि फ़रिश्ता मिरा मेआ'र नहीं हो सकता

ऐ ख़ुदा फिर ये जहन्नम का तमाशा किया है
तेरा शहकार तो फ़िन्नार नहीं हो सकता


मिलती नहीं जब मौत भी मांगे से, तो या रब
हो इज़्न तो मैं अपना सलीब आप उठा लूँ


ये जी में आती है, तख़्लीक़-ए-फ़न के लम्हों में,
कि ख़ून बन के रग-ए-संग में उतर जाऊँ


मुनसफो! कुछ ती कहो, क्यों सरे बाज़ार हयात
मुझको अहसास ने सूली पे चढ़ा रखा है

"Becoming line is becoming lean, but also becoming impossibly light, leaving the ground."•about Kafka's sketches, Judith...
01/07/2022

"Becoming line is becoming lean, but also becoming impossibly light, leaving the ground."


about Kafka's sketches, Judith Butler

Address

Phagwara
144401

Telephone

+919646180305

Website

Alerts

Be the first to know and let us send you an email when From Word to World posts news and promotions. Your email address will not be used for any other purpose, and you can unsubscribe at any time.

Contact The Organization

Send a message to From Word to World:

Share

Category