Gurpreet Singh Heera

Gurpreet Singh Heera ਹਰ ਤਰ੍ਹਾਂ ਦੀ ਸਿਆਸੀ, ਸਮਾਜਿਕ, ਘੁੰਮਕੜੀ,ਵਿਅੰਗ ਦੀ ਜਾਣਕਾਰੀ ਲਈ ਬਣਾਇਆ ਪੇਜ
(1)

19/02/2026
27/01/2026
ਸਰੀਰਦਾਨੀ,ਖੂਨਦਾਨੀ, ਨੈਸ਼ਨਲ ਟਰੈਕਿੰਗ ਕੈਂਪਾਂ, ਸਾਈਕਲਿੰਗ ਤੇ 24 ਸਾਲ ਦੇ ਕਰੀਬ ਬੇਦਾਗ਼ ਅਧਿਆਪਕ ਸੇਵਾਵਾਂ ਲਈ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਸ...
26/01/2026

ਸਰੀਰਦਾਨੀ,ਖੂਨਦਾਨੀ, ਨੈਸ਼ਨਲ ਟਰੈਕਿੰਗ ਕੈਂਪਾਂ, ਸਾਈਕਲਿੰਗ ਤੇ 24 ਸਾਲ ਦੇ ਕਰੀਬ ਬੇਦਾਗ਼ ਅਧਿਆਪਕ ਸੇਵਾਵਾਂ ਲਈ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਸਾਇੰਸ ਮਾਸਟਰ ਸਕੂਲ ਆਫ਼ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਨੂੰ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮਿਤੀ 26/01/2026 ਨੂੰ ਪ੍ਰਮਾਣ ਪੱਤਰ ਪ੍ਰਦਾਨ ਕਰਨ ਵਿੱਚ ਮਾਣ ਅਨੁਭਵ ਕੀਤਾ ਜਾਂਦਾ ਹੈ।
Thanks@
Punjab govt, District Adminstration Ropar for appreciation.

ਤੂਫ਼ਾਨਾਂ ਨੂੰ ਨੱਕਾ ਲਾਉਣ ਦੇ ਸਮੱਰਥ ਸ਼ਖ਼ਸੀਅਤ      ਇੰਦਰਪਾਲ ਸਿੰਘ ਰਾਜੂ ਸਤਿਆਲ ਨਵੇਂ ਵਰ੍ਹੇ 2026 ਦੀ ਪਹਿਲੀ ਲਿਖਤ ਤੇ ਘਰ ਤੋਂ ਬਾਹਰ ਪਹਿਲੇ...
02/01/2026

ਤੂਫ਼ਾਨਾਂ ਨੂੰ ਨੱਕਾ ਲਾਉਣ ਦੇ ਸਮੱਰਥ ਸ਼ਖ਼ਸੀਅਤ
ਇੰਦਰਪਾਲ ਸਿੰਘ ਰਾਜੂ ਸਤਿਆਲ
ਨਵੇਂ ਵਰ੍ਹੇ 2026 ਦੀ ਪਹਿਲੀ ਲਿਖਤ ਤੇ ਘਰ ਤੋਂ ਬਾਹਰ ਪਹਿਲੇ ਕਦਮ ਜ਼ਿੰਦਾਦਿਲ ਤੇ ਹਰ ਵੇਲੇ ਲੋਕ ਹਿੱਤਾਂ ਨੂੰ ਸਪਰਪਿੱਤ ਸ਼ਖ਼ਸੀਅਤ ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਨਾਮ।

ਹੋਇਆ ਇੰਝ ਕਿ ਬੀਤੇ ਵਰ੍ਹੇ ਦੇ ਪਿਛਲੇ ਮਹੀਨਿਆਂ ਦੌਰਾਨ ਸੋਸ਼ਲ ਮੀਡੀਆ ਤੋਂ ਮੁੱਖ ਤੌਰ ਤੇ ਤੇ ਘੁਮੰਕੜੀ ਤੋਂ ਦੂਰੀ ਆਮ ਤੌਰ ਤੇ ਬਣਾ ਕੇ ਰੱਖਣ ਦਾ ਅਹਿਦ ਕਾਫੀ ਹੱਦ ਤੱਕ ਕਾਇਮ ਰਿਹਾ। ਪ੍ਰੰਤੂ ਮਨੁੱਖੀ ਮਨ ਐ , ਵਿਆਕੁਲ ਹੁੰਦਾ ਐ,ਸੋ ਅੱਜ 2026 ਦੇ ਦੂਸਰੇ ਦਿਨ ਗੱਡੀ ਚੁੱਕ ਆਪ ਮੁਹਾਰੇ ਵੱਡੇ ਬਾਈ ਇੰਦਰਪਾਲ ਸਿੰਘ ਰਾਜੂ ਸਤਿਆਲ ਕੋਲ ਜਾ ਬੈਠਿਆ। ਲੰਮੇ ਅਰਸੇ ਉਪਰੰਤ ਘੰਟੇ ਭਰ ਦੀ ਭਰਾ ਮਿਲਣੀ ਦਾ ਆਨੰਦ ਆ ਗਿਆ। ਸ਼ਬਦ ਸਮੇਟਦੇ ਹੋਏ ਫਿਲਹਾਲ ਇੰਨਾ ਹੀ ਲਿਖ ਰਿਹਾ ਕਿ ਜਿਸ ਵੀ ਸੰਸਥਾ, ਜਥੇਬੰਦੀ, ਪਾਰਟੀ ਕੋਲ ਅਜਿਹੇ ਸਾਫ ਦਿਲ, ਸਪੱਸ਼ਟ,ਤੇ ਵੱਡੀ ਸੋਚ ਤੇ ਲੋਕ ਖਿੱਚ ਰੱਖਦੇ ਵਿਰਲੇ ਆਗੂ ਹਨ, ਉਹਨਾਂ ਨੂੰ ਅਜਿਹੇ ਕੋਹਿਨੂਰ ਹੀਰਿਆਂ ਨੂੰ ਆਪਣੇ ਸੰਸਥਾ ਰੂਪੀ ਸਿਰ ਦੇ ਤਾਜ ਦੀ ਕਲਗੀ ਬਣਾ ਰੱਖਣਾ ਚਾਹੀਦਾ ਐ। ਫਿਲਹਾਲ ਇੰਨਾ ਹੀ।
ਯਾਰੀ ਜ਼ਿੰਦਾਬਾਦ।

ਅਲਵਿਦਾ 2025!ਤਸਵੀਰਾਂ ਦੀ ਜ਼ੁਬਾਨੀ।
30/12/2025

ਅਲਵਿਦਾ 2025!
ਤਸਵੀਰਾਂ ਦੀ ਜ਼ੁਬਾਨੀ।

20/11/2025
Soug ਪਿੰਡ ਮੋਰਨੀ ਹਿੱਲਜ਼ ਦੇ ਖੇਤਰ ਵਿਚ ਇੱਕ ਰਮਣੀਕ ਸਥਾਨ ਐ, ਅੱਜ ਕਾਫ਼ੀ ਅਰਸੇ ਮਗਰੋਂ Adventure club tricity ਵੱਲੋਂ Admin Dolly Brar ...
16/11/2025

Soug ਪਿੰਡ ਮੋਰਨੀ ਹਿੱਲਜ਼ ਦੇ ਖੇਤਰ ਵਿਚ ਇੱਕ ਰਮਣੀਕ ਸਥਾਨ ਐ, ਅੱਜ ਕਾਫ਼ੀ ਅਰਸੇ ਮਗਰੋਂ Adventure club tricity ਵੱਲੋਂ Admin Dolly Brar ਜੀ ਦੀ ਪਹਿਲਕਦਮੀ ਤੇ ਇਸ ਸਰਦ ਰੁੱਤ ਦੇ ਲੋਕਲ ਇੱਕ ਰੋਜ਼ਾ ਟਰੈਕ ਦੀ ਸ਼ੁਰੂਆਤ ਕੀਤੀ ਗਈ। ਬੜਾ ਆਨੰਦਮਈ, ਵਿਲੱਖਣ ਇਕੱਠ ਸੀ ਅੱਸੀ ਦੇ ਕਰੀਬ ਘੁਮੱਕੜ ਸਾਥੀਆਂ ਦਾ, ਵਿਡਿਓ ਤੇ ਲਿਖਤ ਬਲੌਗ ਜਲਦ।

ਇੱਕ ਵਾਰ ਇੱਕ ਪ੍ਰੋਫੈਸਰ ਨੇ ਕਲਾਸ ਵਿਚ ਆ ਕੇ ਕਿਹਾ ਕਿ- ''ਅੱਜ ਤੁਹਾਡਾ ਸਰਪ੍ਰਾਈਜ਼ ਟੈਸਟ ਲੈਣਾ ਹੈ।'' ਫਿਰ ਪ੍ਰੋਫੈਸਰ ਨੇ ਇੱਕ ਪ੍ਰਸ਼ਨ ਪੱਤਰ ਸਭ ਨ...
22/10/2025

ਇੱਕ ਵਾਰ ਇੱਕ ਪ੍ਰੋਫੈਸਰ ਨੇ ਕਲਾਸ ਵਿਚ ਆ ਕੇ ਕਿਹਾ ਕਿ- ''ਅੱਜ ਤੁਹਾਡਾ ਸਰਪ੍ਰਾਈਜ਼ ਟੈਸਟ ਲੈਣਾ ਹੈ।''
ਫਿਰ ਪ੍ਰੋਫੈਸਰ ਨੇ ਇੱਕ ਪ੍ਰਸ਼ਨ ਪੱਤਰ ਸਭ ਨੂੰ ਵੰਡਿਆ । ਪ੍ਰਸ਼ਨ ਪੱਤਰ ਵਾਕਿਆ ਹੈਰਾਨ ਕਰਨ ਵਾਲਾ ਸੀ ਕਿਉਂਕਿ ਉਹਦੇ ਵਿਚ ਕੋਈ ਸੁਆਲ ਨਹੀਂ ਸੀ ਬੱਸ ਇੱਕ ਨਿੱਕਾ ਜਿਹਾ ਕਾਲਾ ਬਿੰਦੂ ਸੀ ਜਦਕਿ ਦੂਜਾ ਸਾਰਾ ਕਾਗਜ਼ ਸਫੈਦ ਸੀ ।
ਪ੍ਰੋਫੈਸਰ ਬੋਲਿਆ - ''ਹੁਣ ਇਹਦੇ 'ਤੇ ਲਿਖੋ, ਜੋ ਤੁਸੀਂ ਵੇਖ ਰਹੇ ਹੋ।''
ਸਾਰੇ ਵਿਦਿਆਰਥੀਆਂ ਨੇ ਕਾਲੇ ਬਿੰਦੂ ਬਾਰੇ ਵਰਨਣ ਕਰ ਦਿੱਤਾ ।
ਪ੍ਰੋਫੈਸਰ ਨੇ ਇਹ ਸਭ ਕੁਝ ਵੇਖ ਕੇ ਮੁਸਕਰਾ ਕੇ ਕਿਹਾ- ''ਕਿਸੇ ਨੇ ਸਫੈਦ ਕਾਗਜ਼ ਬਾਰੇ ਨਹੀਂ ਲਿਖਿਆ, ਸਭ ਨੇ ਕਾਲੇ ਬਿੰਦੂ ਵੱਲ ਹੀ ਧਿਆਨ ਦਿੱਤਾ, ਸਾਡੇ ਜੀਵਨ ਵਿਚ ਵੀ ਅਜਿਹਾ ਹੀ ਹੁੰਦੈ, ਸਾਡੇ ਕੋਲ ਦੇਖਣ ਤੇ ਆਨੰਦ ਲੈਣ ਲਈ ਸਫੈਦ ਕਾਗਜ਼ ਹੁੰਦਾ ਹੈ ਪਰ ਅਸੀਂ ਹਮੇਸ਼ਾਂ ਕਾਲੇ ਧੱਬੇ ਵੱਲ ਹੀ ਧਿਆਨ ਦਿੰਨੇ ਐਂ ।''

- ਮਿੰਟੂ ਗੁਰੂਸਰੀਆ

Address

#54 Suncity--2 Ropar
Ropar
140001

Telephone

+919646002556

Website

Alerts

Be the first to know and let us send you an email when Gurpreet Singh Heera posts news and promotions. Your email address will not be used for any other purpose, and you can unsubscribe at any time.

Contact The Organization

Send a message to Gurpreet Singh Heera:

Share

Category