01/03/2025
ਛਤੀਸਗੜ੍ਹ ਦੇ Former CM ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਭਾਰੀ ਸ਼੍ਰੀ ਭੂਪੇਸ਼ ਬਘੇਲ ਜੀ ਦਾ ਚੰਡੀਗੜ੍ਹ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਬਰ ਪਾਰਲੀਮੈਟ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਕੈਪਟਨ ਸੰਦੀਪ ਸੰਧੂ ਜੀ , ਸੈਕਟਰੀ AICC ਅਲੋਕ ਸ਼ਰਮਾ ਜੀ ਅਤੇ ਰਵਿੰਦਰਾ ਡਾਲਵੀ ਜੀ, ਗੁਰਜੋਤ ਸਿੰਘ ਢੀਂਡਸਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
#
#
#