Team Aman Boudh-BSP

Team Aman Boudh-BSP District Co-Ordinatore at Bsp Punjab Incharge Vidhan Sabha Lehara -099

17/04/2026

ਸਰਕਾਰੀ ਮੁਲਾਜ਼ਮਾਂ ਨੂੰ 1 ਜੁਲਾਈ 2025 ਤੋਂ ਦਿੱਤੇ ਜਾ ਰਹੇ DA ਦਾ ਸਟੇਟ ਵਾਈਜ਼ ਵੇਰਵਾ....
ਕੇਂਦਰ ਸਰਕਾਰ..... 58%
ਹਰਿਆਣਾ ਸਰਕਾਰ... 58%
ਰਾਜਸਥਾਨ ਸਰਕਾਰ.... 58%
ਹਿਮਾਚਲ ਪ੍ਰਦੇਸ਼ ਸਰਕਾਰ... 45%
ਜੰਮੂ ਕਸ਼ਮੀਰ ਸਰਕਾਰ... 58%
ਬਿਹਾਰ ਸਰਕਾਰ... 55%
ਮੱਧ ਪ੍ਰਦੇਸ਼ ਸਰਕਾਰ... 58%
ਉਤਰਾਖੰਡ ਸਰਕਾਰ.... 55%
ਛੱਤੀਸਗੜ੍ਹ ਸਰਕਾਰ... 58%
ਤਾਮਿਲਨਾਡੂ ਸਰਕਾਰ... 58%
ਤਿਲੰਗਾਨਾ ਸਰਕਾਰ... 52.8%
ਉੜੀਸਾ ਸਰਕਾਰ....... 58%
ਮਹਾਂਰਾਸ਼ਟਰ ਸਰਕਾਰ... 53%
ਮੇਘਾਲਿਆ ਸਰਕਾਰ... 51%
ਆਸਾਮ ਸਰਕਾਰ....... 58%
ਸਿੱਕਮ ਸਰਕਾਰ........ 58%
ਅਰੁਨਾਚਲ ਪ੍ਰਦੇਸ਼..... 58%
ਅਤੇ
#ਪੰਜਾਬ ਦੀ #ਆਮਆਦਮੀਸਰਕਾਰ... #42% ( #ਸਭ ਤੋਂ ਘੱਟ)
ਇਹ ਹੈ ਪੰਜਾਬ ਦੀ ਝਾੜੂ ਸਰਕਾਰ ਦਾ #ਮੁਲਾਜ਼ਮ #ਵਿਰੋਧੀ ਵਤੀਰਾ

17/04/2026

ਜੈ ਭੀਮ
( ਆਓ ਅਪਣਾ ਸੰਗਠਨ ਮਜ਼ਬੂਤ ਕਰੀਏ)
ਸਾਡੀ ਪਾਰਟੀ ਬਸਪਾ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਜਿੱਥੇ ਵੀ ਤੁਸੀਂ ਰਹਿੰਦੇ ਹੋ ਅਪਣੇ ਅਪਣੇ ਬੂਥ, ਮੁਹੱਲੇ , ਪਿੰਡ ਅਤੇ ਸ਼ਹਿਰ ਚ ਸਾਡੀ ਟੀਮ ਨੂੰ ਬੁਲਵਾ ਕੇ ਮੀਟਿੰਗਾਂ ਅਤੇ ਕੈਡਰ ਕੈਂਪ ਅਤੇ ਵਿਚਾਰਾਂ ਜਰੂਰ ਕਰਵਾਓ ਤਾਂ ਜੋ ਬਸਪਾ ਲਹਿਰੇ ਹਲਕੇ ਅੰਦਰ ਹੋਰ ਜਿਆਦਾ ਮਜ਼ਬੂਤ ਹੋ ਕੇ ਉੱਭਰ ਕੇ ਆਵੇ ।
ਸਾਥੀਓ ਸਾਡੀ ਮਾਂ ਪਾਰਟੀ ,ਬਾਬਾ ਸਾਹਿਬ ਤੇ ਸਾਹਿਬ ਕਾਂਸੀਰਾਮ ਜੀ ਦੇ ਕਾਰਵੇ ਨੂੰ ਸਭ ਦੇ ਸਾਥ ਦੀ ਜ਼ਰੂਰਤ ਹੈ ।
ਆਓ ਰਾਜ ਭਾਗ ਲੈ ਕਿ ਆਈੇਏ ,

ਇੰਜੀ. ਅਮਨ ਬੋਧ
( ਸੰਗਰੂਰ ਲੋਕ ਸਭਾ ਇੰਚਾਰਜ)
ਮੁੱਖ ਇੰਚਾਰਜ ਵਿਧਾਨ ਸਭਾ ਹਲਕਾ ਲਹਿਰਾ-099
ਸੰਪਰਕ ਕਰੋ- 9878818938

ਡਾ ਰਾਜਕੁਮਾਰ ਜੱਸਲ ( ਹਲਕਾ ਪ੍ਰਧਾਨ)
98786 37395

ਸੰਭੂ ਰੰਗਾਂ ( ਹਲਕਾ ਜਨਰਲ ਸਕੱਤਰ)
94178 81324

ਵਿਕਰਮ ਗੁਲਾੜੀ ( ਹਲਕਾ ਜਨਰਲ ਸਕੱਤਰ)
97299 27685
ਹਰਵਿਲਾਸ ਅਜਾਦ ( ਸਕੱਤਰ)
98558 93227

ਸੋਨੂੰ ਰਾਣਾ ਵਾਲਮਿਕੀ( ਮੀਤ ਪ੍ਰਧਾਨ)

788-8677588

ਬਸਪਾ ਵਿਧਾਨ ਸਭਾ ਲਹਿਰਾ-099

2027 ਵਿੱਚ ਕਿਸ ਦੇ ਹੱਥ ਹੋਵੇਗੀ ਪੰਜਾਬ ਦੀ ਕਮਾਨ ਦੱਸੋ
17/04/2026

2027 ਵਿੱਚ ਕਿਸ ਦੇ ਹੱਥ ਹੋਵੇਗੀ ਪੰਜਾਬ ਦੀ ਕਮਾਨ ਦੱਸੋ

17/04/2026

ਪੰਜਾਬ ਸਰਕਾ ਦੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਦਬਾਉਣ ਦੀ ਕੋਸ਼ਿਸ਼
ਜਲੰਧਰ ਤੇ ਅਫਸੋਸ ਇਹ ਹੈ ਇਹ ਪ੍ਰੋਗਰਾਮ ਇਕ ਅਪਣੇ ਆਪ ਨੂੰ ਅਖੌਤੀ ਅੰਬੇਡਕਰੀ ਕਹਾਉਣ ਵਾਲਾ ਪਵਨ ਟੀਨੂੰ ਕਰਵਾ ਰਿਹਾ

ਅਦਮਪੁਰ ਵਾਲ਼ਿਓ ਮੂੰਹ ਨਾ ਲਾਇਓ ਇਹਨੂੰ

17/04/2026
16/04/2026

ਕਹਿੰਦੇ ਪੰਜਾਬ ਦੇ CM ਨੇ ਪਰਸੋਂ ਬਾਬਾ ਸਾਹਿਬ ਜੀ ਦਾ ਜਨਮਦਿਵਸ ਮਨਾਇਆਂ ਆਦਮਪੁਰ ਚ ਤੇ ਓਥੇ ਸਿੰਗਰ ਗਾਣੇ ਗਾ ਰਿਹਾ ਸੀ ਕਿ’ਦੇਖੀਂ ਕਿਤੇ ਦੱਬਦੀਂ ਨਾ ਘੋੜਾ ਵੇ ਬੰਦੂਕ ਦਾ’ਹੋਰ ਫੜਾ ਲਓ ਬਾਂਦਰਾਂ ਨੂੰ ਤੀਲ੍ਹਾਂ ਦੀਆਂ ਡੱਬੀਆਂ,ਵਿਚਾਰਧਾਰਾ ਤੋਂ ਕੋਹਾਂ ਦੂਰ ਸੀ ਪ੍ਰੋਗਰਾਮ

Address

AMBEDKAR NAGAR , #29 WARD NO 01 KHANOURI MANDI
Sangrur
148027

Website

Alerts

Be the first to know and let us send you an email when Team Aman Boudh-BSP posts news and promotions. Your email address will not be used for any other purpose, and you can unsubscribe at any time.

Share