Akali Dal Waris Punjab De Sardulgarh

Akali Dal Waris Punjab De Sardulgarh Contact information, map and directions, contact form, opening hours, services, ratings, photos, videos and announcements from Akali Dal Waris Punjab De Sardulgarh, Political Party, Sardulgarh.

ਅਕਾਲੀ ਦਲ (ਵਾਰਿਸ ਪੰਜਾਬ ਦੇ) ਇੱਕ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸਿਆਸੀ ਪਾਰਟੀ ਹੈ, ਜੋ ਪੰਜਾਬ ਵਿੱਚ ਸਕਾਰਾਤਮਕ ਤਬਦੀਲੀ ਅਤੇ ਲੋਕਾਂ ਨੂੰ ਸਸ਼ਕਤ ਕਰਨ ਲਈ ਸਮਰਪਿਤ ਹੈ। ਇਹ ਪੇਜ ਪਾਰਟੀ ਦੇ ਹਲਕਾ ਸਰਦੂਲਗੜ੍ਹ ਨਾਲ ਸੰਬੰਧਿਤ ਅਧਿਕਾਰਤ ਪੇਜ ਹੈ ॥

28/08/2026

ਮੌਜੂਦਾ AAP ਸਰਕਾਰ 'ਤੇ MLA ਨੇ ਹਲਕਾ ਸਰਦੂਲਗੜ੍ਹ ਦੇ ਬਣਾਂਵਾਲੀ ਧਰਮਲ ਪਲਾਂਟ ਦੇ ਮਜ਼ਦੂਰ ਭਰਾਵਾਂ ਨਾਲ ਕੀਤੀ ਧੱਕੇਸ਼ਾਹੀ।

28/08/2026

ਹਲਕੇ ਦੀ ਸੰਗਤ ਨਾਲ ਦੁੱਖ ਸੁੱਖ ਦੀ ਸਾਂਝ
26/08/2026

ਹਲਕੇ ਦੀ ਸੰਗਤ ਨਾਲ ਦੁੱਖ ਸੁੱਖ ਦੀ ਸਾਂਝ

ਇਹ ਹਨ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਉਹ ਸੰਘਰਸ਼ੀ ਯੋਧੇ ਜਿਨ੍ਹਾਂ ਨੂੰ 18 ਮਾਰਚ, 2023 ਵਾਲੇ ਪੁਲਿਸ O...
26/08/2026

ਇਹ ਹਨ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਉਹ ਸੰਘਰਸ਼ੀ ਯੋਧੇ ਜਿਨ੍ਹਾਂ ਨੂੰ 18 ਮਾਰਚ, 2023 ਵਾਲੇ ਪੁਲਿਸ Operation ਤੋਂ ਬਾਅਦ ਡਿਬਰੂਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੇੜੀਆਂ ਵਿੱਚ ਜਕੜਕੇ ਰੱਖਿਆ ਗਿਆ ਅਤੇ ਲੰਮੇ ਵਿਛੋੜੇ ਦੇ ਗ਼ਮਾਂ ਕਰਕੇ ਇਹਨਾਂ ਦੇ ਪਰਿਵਾਰਕ ਮੈਂਬਰ ਅਕਾਲ ਚਲਾਣਾ ਕਰ ਗਏ।
1. ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ।
2. ਭਾਈ ਬਸੰਤ ਸਿੰਘ ਦੌਲਤਪੁਰਾ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ।
3. ਭਾਈ ਕੁਲਵੰਤ ਸਿੰਘ ਰਾਉਕੇ ਦੇ ਚਾਚਾ ਜੀ ਅਕਾਲ ਚਲਾਣਾ ਕਰ ਗਏ।
4. ਭਾਈ ਮਨਪ੍ਰੀਤ ਸਿੰਘ ਬੱਗਾ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ।
5. ਭਾਈ ਸ਼ਤਰਾਣਾ ਸਿੰਘ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ।
6. ਭਾਈ ਬਲਜਿੰਦਰ ਸਿੰਘ ਜੰਗੀਆਣਾ ਦੇ ਦਾਦੀ ਜੀ ਅਕਾਲ ਚਲਾਣਾ ਕਰ ਗਏ।

ਪਿੰਡ ਮੌਜੀਆ ਦੀ ਸੰਗਤ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਕਮੇਟੀ ਦਾ  ਗਠਨ ਕੀਤਾ ਗਿਆ।
25/08/2026

ਪਿੰਡ ਮੌਜੀਆ ਦੀ ਸੰਗਤ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਕਮੇਟੀ ਦਾ ਗਠਨ ਕੀਤਾ ਗਿਆ।

ਸਤਿਕਾਰ ਯੋਗ ਭਾਈ ਗੁਰਮੀਤ ਸਿੰਘ ਬੁੱਕਣਵਾਲਾ ( ਜੋ ਬਠਿੰਡਾ ਜੇਲ੍ਹ ਵਿੱਚ ਨਜ਼ਰਬੰਦ ਹਨ ) ਦੇ ਸਤਿਕਾਰਯੋਗ ਪਿਤਾ, ਬਾਪੂ ਬਲਵਿੰਦਰ ਸਿੰਘ ਜੀ ਦਾ ਦੇਹਾ...
24/08/2026

ਸਤਿਕਾਰ ਯੋਗ ਭਾਈ ਗੁਰਮੀਤ ਸਿੰਘ ਬੁੱਕਣਵਾਲਾ ( ਜੋ ਬਠਿੰਡਾ ਜੇਲ੍ਹ ਵਿੱਚ ਨਜ਼ਰਬੰਦ ਹਨ ) ਦੇ ਸਤਿਕਾਰਯੋਗ ਪਿਤਾ, ਬਾਪੂ ਬਲਵਿੰਦਰ ਸਿੰਘ ਜੀ ਦਾ ਦੇਹਾਂਤ ਹੋ ਗਿਆ ਹੈ (ਆਪਣੇ ਸਵਰਗਵਾਸ ਲਈ ਰਵਾਨਾ ਹੋ ਗਏ ਹਨ)। ਇਹ ਬਹੁਤ ਹੀ ਦੁਖਦਾਈ ਖ਼ਬਰ ਹੈ। ਗੁਰੂ ਸਾਹਿਬ ਪਰਿਵਾਰ ਨੂੰ ਇਸ ਘਾਟੇ ਨੂੰ ਸਹਿਣ ਦਾ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ 🙏🙏🙏

Address

Sardulgarh
151507

Alerts

Be the first to know and let us send you an email when Akali Dal Waris Punjab De Sardulgarh posts news and promotions. Your email address will not be used for any other purpose, and you can unsubscribe at any time.

Shortcuts

Share