ਸ੍ਰੋਮਣੀ ਅਕਾਲੀ ਦਲ ਸਰਦੂਲਗੜ੍ਹ ਮਿਸਨ 2027

  • Home
  • India
  • Sardulgarh
  • ਸ੍ਰੋਮਣੀ ਅਕਾਲੀ ਦਲ ਸਰਦੂਲਗੜ੍ਹ ਮਿਸਨ 2027

ਸ੍ਰੋਮਣੀ ਅਕਾਲੀ ਦਲ ਸਰਦੂਲਗੜ੍ਹ ਮਿਸਨ 2027 ਸੋ੍ਮਣੀ ਅਕਾਲੀ ਦਲ ਸਰਦੂਲਗੜ੍ਹ

ਬੋਕਰ ਪਾਰਟੀ ਨੇ ਦੁਨੀਆ ਦਾ ਪਹਿਲਾਂ ਐਸਾ ਕਾਲਜ ਬਣਾ ਛੱਡਿਆ ਜਿਸ ਵਿੱਚ ਸਟੂਡੈਂਟਾਂ ਨੂੰ ਝੋਨਾ ਲਗਾਉਣ ਦੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ, ਇਸ ਕਾਲਜ...
17/06/2026

ਬੋਕਰ ਪਾਰਟੀ ਨੇ ਦੁਨੀਆ ਦਾ ਪਹਿਲਾਂ ਐਸਾ ਕਾਲਜ ਬਣਾ ਛੱਡਿਆ ਜਿਸ ਵਿੱਚ ਸਟੂਡੈਂਟਾਂ ਨੂੰ ਝੋਨਾ ਲਗਾਉਣ ਦੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ, ਇਸ ਕਾਲਜ ਨੇ ਪੰਜਾਬ ਦੀ ਸਿਖਿਆ ਦਾ ਮਿਆਰ ਹੋਰ ਵੀ ਉੱਚਾ ਕਰ ਦਿੱਤਾ, ਨਾਲੇ ਸਾਬਿਤ ਕਰਤਾ ਕਿ ਬੋਕਰ ਪਾਰਟੀ ਵਰਗੀ ਸਿਖਿਆ ਕ੍ਰਾਂਤੀ ਕੋਈ ਹੋਰ ਨੀ ਲੈਕੇ ਆ ਸਕਦਾ।

12/06/2026



ਪੰਜਾਬ ਦੇ ਪਿਆਰੇ ਵੋਟਰ ! ਕੀ ਤੁਹਾਡੀ ਵੋਟ ਦੀ ਮੈਪਿੰਗ ਹੋ ਗਈ ਹੈ ? ਪ੍ਰੀ-ਐੱਸ.ਆਈ.ਆਰ (Pre- SIR) ਮੈਪਿੰਗ ਲਈ ਇੱਕ ਵਿਸ਼ੇਸ਼ ਕੈਂਪ 7 ਜੂਨ 2026...
07/06/2026

ਪੰਜਾਬ ਦੇ ਪਿਆਰੇ ਵੋਟਰ ! ਕੀ ਤੁਹਾਡੀ ਵੋਟ ਦੀ ਮੈਪਿੰਗ ਹੋ ਗਈ ਹੈ ? ਪ੍ਰੀ-ਐੱਸ.ਆਈ.ਆਰ (Pre- SIR) ਮੈਪਿੰਗ ਲਈ ਇੱਕ ਵਿਸ਼ੇਸ਼ ਕੈਂਪ 7 ਜੂਨ 2026 ਨੂੰ ਤੁਹਾਡੇ ਪੋਲਿੰਗ ਬੂਥ 'ਤੇ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਲਗਾਇਆ ਜਾ ਰਿਹਾ ਹੈ ਤੁਹਾਡਾ ਬੀ.ਐੱਲ.ਓ. ਉੱਥੇ ਤੁਹਾਡੀ ਸਹਾਇਤਾ ਲਈ ਉਪਲਬਧ ਹੋਣਗੇ। ਐੱਸ.ਆਈ.ਆਰ (SIR) 25 ਜੂਨ 2026 ਤੋਂ ਪੰਜਾਬ ਵਿੱਚ ਸ਼ੁਰੂ ਹੋ ਰਿਹਾ ਹੈ। -ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜਨਹਿਤ ਵਿੱਚ ਜਾਰੀ

05/06/2026



03/06/2026

Address

Sardulgarh
Sardulgarh
151507

Website

Alerts

Be the first to know and let us send you an email when ਸ੍ਰੋਮਣੀ ਅਕਾਲੀ ਦਲ ਸਰਦੂਲਗੜ੍ਹ ਮਿਸਨ 2027 posts news and promotions. Your email address will not be used for any other purpose, and you can unsubscribe at any time.

Share