Chatha Sekhwan fight towards Global warming

Chatha Sekhwan fight towards Global warming Contact information, map and directions, contact form, opening hours, services, ratings, photos, videos and announcements from Chatha Sekhwan fight towards Global warming, Nature Preserve, Chatha Sekhwan, Sekhwan.

HUMAN-Good cause,preserve nature, plantation and be helpful,remove bad thoughts inside u,
do good things practically in ur life not only social media
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ

13/04/2026
12/04/2026

ਜ਼ਿੰਦਗੀ ਦੇ ਕੁੱਝ ਸੱਚ

10/04/2026

ਕਿੰਨੀ ਨਫ਼ਰਤ ਤੇ ਗੁੱਸਾ ਦਿਲ ਚ, ਕਿਸ ਗੱਲ ਲਈ,, ਰੱਬ ਨੇਂ ਦੁਨੀਆ ਬਣਾਈ ਹੈ ਰਾਜੀ ਖੁਸ਼ੀ ਮਿਹਨਤ ਮੁਸ਼ੱਕਤ ਕਰਕੇ ਜਿਓਣ ਲਈ,,,
Bihar ਦੀ ਘਟਨਾ ਵਾਪਰੀ ਹੈ,,, ਇੱਕ ਇੰਨਸਾਨ ਨੇਂ ਦੂਸਰੇ ਨੂੰ ਗਲਾ ਰੇਤ ਕੇ ਮਾਰਤਾ, ਸਿਰ ਅਲੱਗ ਕਰਤਾ ਸਿਰਫ ਪਾਰਕਿੰਗ ਲਈ ਬਹਿਸ ਕਰਕੇ,,ਪਾਰਕਿੰਗ ਨੂੰ ਲੈ ਕੇ ਵਿਵਾਦ ਚ ਕਤਲ ਕਰਨ ਵਾਲਾ ਇਹ ਨੌਜਵਾਨ ਜੰਗਲ ਚ ਲੁੱਕ ਗਿਆ ਸੀ ਜੰਗਲ ਤੋਂ ਬਾਹਰ ਕੱਢ ਜਨਤਾ ਨੇ ਇਸ ਕਾਤਿਲ ਨੂੰ ਵੀ ਕੁੱਟ ਕੁੱਟ ਮੌਤ ਦੀ ਟਿਕਟ ਦੇ ਦਿੱਤੀ ਸੀ ਜੀ,,
ਬਾਕੀ video ਦੇਖੋ ਤਾਂ ਕਿ ਹਰ ਕੋਈ ਇਸ ਥੋੜੇ ਗੁੱਸੇ ਦੇ ਪਲ ਨੂੰ ਬਰਦਾਸ਼ਤ ਕਰਕੇ,, ਖੁਦ ਅਤੇ ਦੂਸਰੇ ਦੀ ਜ਼ਿੰਦਗੀ ਖੁਸ਼ਹਾਲ ਬਣਾ ਸਕਦੇ ਹਾਂ,, ਨਾ ਕੇ ਮਾਰ ਕੇ ,,,
Not for small children,,,
ਸਿਰਫ ਸਿੱਖਿਆ ਲਈ,,,
ਜ਼ਿੰਦਗੀ ਸਿਖਾਉਂਦੀ ਹੈ,,,
ਜੀਉ ਅਤੇ ਜਿਓਣ ਦਿਉ,,
ਹਰ ਇੰਨਸਾਨ ਅਤੇ ਹਰ ਕੁਦਰਤੀ ਬਨਸਪਤੀ ਜੀਵ ਨੂੰ

ਲੱਖਾਂ ਮਨੁੱਖ ਦੀ ਸਭ ਤੋਂ ਵੱਡੀ ਖੋਜ ਉਹ ਨਹੀਂ ਹੈ ਜੋ ਉਸਨੂੰ ਤਾਰਿਆਂ ਤੱਕ ਲੈ ਜਾਵੇ, ਬਲਕਿ ਉਹ ਹੈ ਜੋ ਤਪਦੀ ਧਰਤੀ 'ਤੇ ਪਿਆਸੇ ਦਾ ਗਲਾ ਮਾਰ ਸਕਦਾ...
20/03/2026

ਲੱਖਾਂ ਮਨੁੱਖ ਦੀ ਸਭ ਤੋਂ ਵੱਡੀ ਖੋਜ ਉਹ ਨਹੀਂ ਹੈ ਜੋ ਉਸਨੂੰ ਤਾਰਿਆਂ ਤੱਕ ਲੈ ਜਾਵੇ, ਬਲਕਿ ਉਹ ਹੈ ਜੋ ਤਪਦੀ ਧਰਤੀ 'ਤੇ ਪਿਆਸੇ ਦਾ ਗਲਾ ਮਾਰ ਸਕਦਾ ਹੈ।

ਪਾਣੀ ਦੇ ਸੰਕਟ ਨਾਲ ਅੱਜ ਦੁਨੀਆਂ ਕੰਬ ਰਹੀ ਹੈ, ਇਸ ਦਾ ਹੱਲ ਕਿਸੇ ਪ੍ਰਯੋਗਸ਼ਾਲਾ ਦੀਆਂ ਕੰਧਾਂ ਤੋਂ ਨਹੀਂ, ਸਗੋਂ ਜਾਰਡਨ ਦੇ ਉਸ ਬੱਚੇ ਦੀ 'ਪੀੜ' ਤੋਂ ਹੈ ਜਿਸ ਨੇ ਪਾਣੀ ਦੀ ਇੱਕ ਬੂੰਦ ਦੀ ਉਡੀਕ ਵਿੱਚ ਆਪਣਾ ਬਚਪਨ ਬਿਤਾਇਆ। 2025 ਦੇ ਨੋਬਲ ਵਿਜੇਤਾ ਪ੍ਰੋਫੈਸਰ ਉਮਰ ਯਾਗੀ ਦੀ ਕਹਾਣੀ ਸਿਰਫ਼ ਇੱਕ ਵਿਗਿਆਨਕ ਖੋਜ ਨਹੀਂ ਹੈ, ਸਗੋਂ ਅਟੁੱਟ ਸੰਕਲਪ ਦੀ ਜਿੱਤ ਹੈ। ਉਨ੍ਹਾਂ ਨੇ 'MOFs' ਨਾਮ ਦੇ ਇੱਕ ਸੂਖਮ ਕ੍ਰਿਸਟਲ ਤਿਆਰ ਕੀਤੇ ਹਨ ਜੋ ਖੁਸ਼ਕ ਹਵਾ ਤੋਂ ਨਮੀ ਨੂੰ ਸੋਖ ਲੈਂਦੇ ਹਨ ਅਤੇ ਸੂਰਜ ਦੇ ਨਿੱਘੇ ਹੁੰਦੇ ਹੀ ਇਸਨੂੰ ਸ਼ੁੱਧ ਪਾਣੀ ਵਿੱਚ ਬਦਲ ਦਿੰਦੇ ਹਨ।

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਕਨੀਕ ਨੂੰ ਚਲਾਉਣ ਲਈ ਨਾ ਤਾਂ ਕੋਈ ਬਿਜਲੀ ਹੈ ਅਤੇ ਨਾ ਹੀ ਕੋਈ ਹੈਵੀ-ਫਲੋਟ ਮਸ਼ੀਨਰੀ; ਇਹ ਕੁਦਰਤ ਦੀ ਧੁੱਪ 'ਤੇ ਪੂਰੀ ਤਰ੍ਹਾਂ ਚੱਲਦਾ ਹੈ। ਉਮਰ ਯਾਗੀ ਦੀ ਕੰਪਨੀ 'ਐਟੋਕੋ' ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰ ਰਹੀ ਹੈ ਖੋਜ ਨੂੰ ਪੂਰਾ ਕਰਨ ਲਈ, ਜੋ ਕਿ ਪਿਛਲੇ ਸਾਲਾਂ ਵਿੱਚ ਪੂਰੀ ਕੀਤੀ ਗਈ ਸੀ, ਹਫ਼ਤਿਆਂ ਵਿੱਚ। ਇਸ ਸਾਲ ਭਾਵ 2026 ਦੇ ਸ਼ੁਰੂ ਵਿੱਚ, ਦੁਨੀਆ ਦੇ ਸਭ ਤੋਂ ਖੁਸ਼ਕ ਸਥਾਨਾਂ ਵਿੱਚੋਂ ਇੱਕ ਮੋਜਾਵੇ ਰੇਗਿਸਤਾਨ ਵਿੱਚ ਇੱਕ ਵੱਡੀ ਪ੍ਰੀਖਿਆ ਹੋਣ ਜਾ ਰਹੀ ਹੈ, ਜੋ ਇਹ ਸਾਬਤ ਕਰਦੀ ਹੈ ਕਿ ਸਾਨੂੰ ਹੁਣ ਪਾਣੀ ਲਈ ਜ਼ਮੀਨ ਜਾਂ ਬੱਦਲਾਂ 'ਤੇ ਨਿਰਭਰ ਕਰਨ ਦੀ ਲੋੜ ਨਹੀਂ ਹੈ।

ਅਸਲੀਅਤ ਇਹ ਹੈ ਕਿ ਜਦੋਂ ਕਿਸੇ ਦੀ ‘ਗੈਰ-ਮੌਜੂਦਗੀ’ ਉਸ ਦਾ ‘ਜਨੂੰਨ’ ਬਣ ਜਾਂਦੀ ਹੈ ਤਾਂ ਉਹੀ ਕਰਿਸ਼ਮਾ ਕਰਦਾ ਹੈ। ਉਮਰ ਯਾਗੀ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਜੇਕਰ ਇਰਾਦੇ ਨੇਕ ਹੋਣ ਤਾਂ ਤੁਸੀਂ ਜ਼ੀਰੋ ਤੋਂ ਵੀ ਜ਼ਿੰਦਗੀ ਬਣਾ ਸਕਦੇ ਹੋ। ਇਹ ਖੋਜ ਉਨ੍ਹਾਂ ਲੱਖਾਂ ਲੋਕਾਂ ਲਈ ਆਜ਼ਾਦੀ ਦਾ ਸੰਦੇਸ਼ ਹੈ ਜੋ ਅਜੇ ਵੀ ਸਾਫ਼ ਪਾਣੀ ਦੀ ਇੱਕ ਬੂੰਦ ਲਈ ਤਰਸਦੇ ਹਨ।
greatest discovery of a man is not the one who takes him to the stars, but the one who can slap a thirsty throat on the hot earth.

The water crisis the world is trembling today, the solution is not from the walls of a lab, but from the 'agony' of a child from Jordan who spent his childhood waiting for a drop of water. The story of 2025 Nobel winner Professor Omar Yagi is not just a scientific invention, but a triumph of unbreakable resolve. They've crafted a subtle crystals named 'MOFs' that absorb moisture from dry air and turn it into pure water as soon as the sun gets warm.

The most surprising thing is that no electricity nor any heavy-float machinery to run this technology; it runs completely on nature's sunshine. Omar Yagi's company 'Atoco' is now using Artificial Intelligence (AI) to complete research which was completed in earlier years, within weeks. This year i.e. early 2026, one of the dryest places in the world is going to be a big test in the Mojave desert, proving that we no longer need to rely on land or clouds for water.

The reality is that when someone's 'absence' becomes his 'passion', he does the same charisma. Omar Yagi has shown the world that if intentions are good, you can create a life from zero. This discovery is the message of freedom for millions of people who still yearn for a drop of clean water.

23/02/2026

ਦਿਨੋ ਦਿਨ ਵਾਧਾ ਹੋ ਰਿਹਾ ਕੁਦਰਤਿ ਫਲ ਅਤੇ ਫੁੱਲਾਂ ਦਾ

19/02/2026

ਕੁਦਰਤਿ ਵਿੱਚ ਵਾਧਾ ਹੈ

14/11/2025

ਬਿਨਾਂ ਕਿਸੇ AI ਤੋਂ, ਬਿਨਾਂ ਸੋਚੇ ਸਮਝੇ, ਬਸ ਖ਼ਿਆਲ ਆਇਆ ਕੇ ਕੁਦਰਤ ਦੇ ਨਜ਼ਾਰੇ, ਜੌ ਹਰ ਕੋਈ ਨਹੀਂ ਦੇਖ ਪਰਖ ਸਕਦਾ,, ਯਾਂ ਕੁੱਝ ਕੋਲ ਟਾਈਮ ਨਹੀਂ ਹੁੰਦਾ,,, ਸੋਚਿਆ,, ਓਹਨਾਂ ਸਾਰਿਆ ਨੂੰ, ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ,, ਅਤੇ ਕੁਦਰਤ ਨਾਲ਼ ਇਨਸਾਨੀਅਤ ਨੂੰ ਫੈਲਾਉਣਾ ਚਾਹੁੰਦੇ ਨੇਂ,,, ਓਹਨਾ ਸਾਰੇ ਇਨਸਾਨਾਂ ਨੂੰ ਬੇਨਤੀ ਹੈ ਕਿ ਮੇਰੀ ਇਹ video ਚਾਹੇ ਕਿਤੇ ਵੀ ਸ਼ੇਅਰ ਨਾਂ ਕਰੋ ਪਰ ਕਿਰਪਾ ਕਰਕੇ ਫ਼ਲ ਫੁੱਲ ਧਰਤੀ ਮਾਂ ਬਾਰੇ ਆਪਣੇ ਬੱਚਿਆਂ ਨੂੰ ਗਿਆਨ ਜ਼ਰੂਰ ਬਖਸ਼ੋ,,
ਜਿਹੜੀ ਤਾਕਤ ਖਾਸਕਰ ਪੰਜਾਬ ਦੇ ਲੋਕਾਂ ਕੋਲ ਹੈ, ਇੱਕ ਖਜ਼ਾਨੇ ਦੀ ਤਰ੍ਹਾਂ ਉਸ ਦੀ ਮਿੱਟੀ,,,, ਆਉਣ ਵਾਲਾ ਹਰ ਇੱਕ ਪਲ ਉਸ ਮਿੱਟੀ ਅਤੇ ਕੁਦਰਤ ਅਤੇ ਉਸ ਇਨਸਾਨੀਅਤ ਦਾ ਹੈ, ਜਿਹੜੇ ਇਸ ਧਰਤੀ ਮਾਂ ਦੀ ਹਿੱਕ ਵਿੱਚੋ ਉਪਜ ਰਹੇ ਅੰਮ੍ਰਿਤ ਦੀ ਦੇਖਭਾਲ ਅਟੇ ਕਦਰ ਕਰਨ ਦੇ ਨਾਲ ਸਾਰੀ ਦੁਨੀਆਂ ਤੇ ਉਸ ਨੂੰ ਫੈਲਾਉਣ ਦਾ ਯਤਨ ਕਰਨ ਗੇ।
ਧਨਵਾਦ ਸਹਿਤ,,,
ਕੁਦਰਤਿ ਦਾ ਸੇਵਕ

08/10/2025

ਜ਼ਿੰਦਗੀ ਦਾ ਸਫ਼ਰ ਬੜਾ ਸੋਹਣਾ ਸਫ਼ਰ,,
ਅਨੰਦ ਹੀ ਅਨੰਦ,,,

01/10/2025

ਸਤਲੁਜ ਦਰਿਆ ਨਦੇ ਵਿੱਚ 6 ਘਰ ਵਿੱਚ ਹੀ ਸਮਾ ਗਏ, ਬਹੁਤ ਖਤਰਨਾਕ ਸੀ ਉਹ ਪਲ,, ਹੁਣ ਕੁੱਝ ਹੱਦ ਤਕ ਵੱਸ ਵਿੱਚ ਕਰ ਲਿਆ,, ਇਸ ਜਗ੍ਹਾ ਤੇ ਸੇਵਾ ਲਗਾਤਾਰ 30 ਦਿਨ ਤੋਂ ਚਲੀ ਜਾ ਰਹੀ,,, ਇਸ ਜਗ੍ਹਾ ਦਾ ਬਹੁਤ ਘਟ ਲੋਕਾਂ ਨੂ ਪਤਾ,,, ਮਖੂ ਨੇੜੇ ਬਨ,,pind ਕਾਲਾ ਰਿਉੜੀ ਵਾਲਾ near chakk khanna ਮਖੂ ਦੇ ਕੋਲ exact location below https://maps.app.goo.gl/zbPw6173S8VS73oK7?g_st=aw

Address

Chatha Sekhwan
Sekhwan
148001

Telephone

+917973370093

Website

Alerts

Be the first to know and let us send you an email when Chatha Sekhwan fight towards Global warming posts news and promotions. Your email address will not be used for any other purpose, and you can unsubscribe at any time.

Contact The Organization

Send a message to Chatha Sekhwan fight towards Global warming:

Share