Mr Gejja Ram Valmiki

Mr Gejja Ram Valmiki State Vice President BJP Punjab. BJP Candidate Fatehgarh Sahib Lok Sabha 2024,
National President Central Valmiki Sabha India

ਕੱਲ੍ਹ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਪਾਵਨ ਅਤੇ ਸ਼ੁਭ ਮੌਕੇ ’ਤੇ ਮਾਲੇਰਕੋਟਲਾ ਵਿਖ਼ੇ ਮੰਦਰ ਵਿੱਚ ਨਤਮਸਤਕ ਹੋ ਕੇ ਹਾਜ਼ਰੀ ਲਗਵਾਉਣ ਦਾ ਸੁਭਾਗ ਪ੍ਰ...
05/09/2026

ਕੱਲ੍ਹ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਪਾਵਨ ਅਤੇ ਸ਼ੁਭ ਮੌਕੇ ’ਤੇ ਮਾਲੇਰਕੋਟਲਾ ਵਿਖ਼ੇ ਮੰਦਰ ਵਿੱਚ ਨਤਮਸਤਕ ਹੋ ਕੇ ਹਾਜ਼ਰੀ ਲਗਵਾਉਣ ਦਾ ਸੁਭਾਗ ਪ੍ਰਾਪਤ ਹੋਇਆ। 🦚🙏

ਇਸ ਪਵਿੱਤਰ ਮੌਕੇ ’ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਸੰਗਤਾਂ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਅਪਣੱਤ ਲਈ ਦਿਲੋਂ ਧੰਨਵਾਦ।

ਭਗਵਾਨ ਸ੍ਰੀ ਕ੍ਰਿਸ਼ਨ ਜੀ ਸਭ ਦੇ ਜੀਵਨ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਬਖ਼ਸ਼ਣ। 🌸🙏

ਰਾਧੇ ਰਾਧੇ 🙏
ਜੈ ਸ਼੍ਰੀ ਕ੍ਰਿਸ਼ਨ 🦚

ਜੈ ਸ਼੍ਰੀ ਕ੍ਰਿਸ਼ਨਾ! 🙏✨​ਆਪ ਸਭ ਨੂੰ ਸ਼੍ਰੀ ਕ੍ਰਿਸ਼ਣ ਜਨਮਾਸ਼ਟਮੀ ਦੇ ਪਵਿੱਤਰ ਅਤੇ ਸ਼ੁਭ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ।​ਭਗਵਾਨ ਸ਼੍ਰੀ ਕ੍ਰਿਸ...
04/09/2026

ਜੈ ਸ਼੍ਰੀ ਕ੍ਰਿਸ਼ਨਾ! 🙏✨

​ਆਪ ਸਭ ਨੂੰ ਸ਼੍ਰੀ ਕ੍ਰਿਸ਼ਣ ਜਨਮਾਸ਼ਟਮੀ ਦੇ ਪਵਿੱਤਰ ਅਤੇ ਸ਼ੁਭ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ।

​ਭਗਵਾਨ ਸ਼੍ਰੀ ਕ੍ਰਿਸ਼ਨ ਜੀ ਆਪ ਸਭ ਦੇ ਜੀਵਨ ਵਿੱਚ ਸੁਖ, ਸ਼ਾਂਤੀ, ਸਮਰਿੱਧੀ ਅਤੇ ਖੁਸ਼ਹਾਲੀ ਬਖਸ਼ਣ। ਉਹਨਾਂ ਦਾ ਆਸ਼ੀਰਵਾਦ ਸਾਡੇ ਸਾਰਿਆਂ 'ਤੇ ਹਮੇਸ਼ਾ ਬਣਿਆ ਰਹੇ।

ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਉਣ ਦਾ ਸੰਕਲਪਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਜਨਮ...
02/09/2026

ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦਾ ਸੁਨੇਹਾ ਹਰ ਘਰ ਤੱਕ ਪਹੁੰਚਾਉਣ ਦਾ ਸੰਕਲਪ

ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਜਨਮਦਿਨ 17 ਸਤੰਬਰ ਅਤੇ ਉਨ੍ਹਾਂ ਦੇ ਜਨ-ਸੇਵਾ ਦੇ ਇਤਿਹਾਸਕ 25 ਸਾਲ ਪੂਰੇ ਹੋਣ ਦੇ ਉਪਲੱਖ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ ‘ਸੇਵਾ ਸੰਕਲਪ ਅਭਿਆਨ’ ਤਹਿਤ ਅੱਜ ਜਲੰਧਰ ਵਿਖੇ ਭਾਜਪਾ ਪੰਜਾਬ ਦੀ ਸੂਬਾ ਪੱਧਰੀ ਸੰਗਠਨਾਤਮਕ ਬੈਠਕ ਆਯੋਜਿਤ ਕੀਤੀ ਗਈ।

ਇਸ ਮਹੱਤਵਪੂਰਨ ਬੈਠਕ ਵਿੱਚ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਡਾ. ਸਤੀਸ਼ ਪੁਨਿਆ ਜੀ, ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ, ਕੌਮੀ ਸਕੱਤਰ ਸ੍ਰੀ ਓ.ਪੀ. ਧਨਖੜ ਜੀ, ਪੰਜਾਬ ਦੇ ਸਹਿ-ਇੰਚਾਰਜ ਸਰਦਾਰ ਨਰਿੰਦਰ ਰੈਣਾ ਜੀ ਅਤੇ ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਮੰਥਰੀ ਸ਼੍ਰੀਨਿਵਾਸੁਲੂ ਜੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਬੈਠਕ ਦੌਰਾਨ ‘ਸੇਵਾ ਸੰਕਲਪ ਅਭਿਆਨ’ ਨੂੰ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ ਅਤੇ ਹਰ ਵਰਗ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਸੰਗਠਨਾਤਮਕ ਰਣਨੀਤੀ, ਕਾਰਜ-ਯੋਜਨਾ ਅਤੇ ਜਨ-ਸੇਵਾ ਨਾਲ ਜੁੜੇ ਵੱਖ-ਵੱਖ ਕਾਰਜਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

ਭਾਜਪਾ ਦਾ ਸੰਕਲਪ ਹੈ ਕਿ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਦੇ ਮੋਦੀ ਜੀ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਂਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਸਮਰਪਿਤ ਭਾਵਨਾ ਨਾਲ ਕਾਰਜ ਕੀਤਾ ਜਾਵੇ।

ਸੇਵਾ ਹੀ ਸੰਕਲਪ, ਸੰਕਲਪ ਹੀ ਸੇਵਾ।

ਬੀਤੇ ਦਿਨ ਪਿੰਡ ਕੰਮਾ ਘਰਾਲਾ (ਜ਼ਿਲ੍ਹਾ ਖੰਨਾ) ਵਿਖੇ "ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਰਾਂ ਦੇ ਗਰੁੱਪ" ਵੱਲੋਂ "ਮਿੱਤਰਾਂ ਦਾ ਕ੍ਰਿਕਟ...
31/08/2026

ਬੀਤੇ ਦਿਨ ਪਿੰਡ ਕੰਮਾ ਘਰਾਲਾ (ਜ਼ਿਲ੍ਹਾ ਖੰਨਾ) ਵਿਖੇ "ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਰਾਂ ਦੇ ਗਰੁੱਪ" ਵੱਲੋਂ "ਮਿੱਤਰਾਂ ਦਾ ਕ੍ਰਿਕਟ ਕੱਪ ਟੂਰਨਾਮੈਂਟ" ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਖਾਸ ਖੇਡ ਸਮਾਗਮ ਵਿੱਚ ਮੇਰੇ ਵੱਲੋ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਾਲ ਕੁਲਵਿੰਦਰ ਸਿੰਘ ਹਨੀ ਚੀਮਾ ਹਾਜ਼ਰ ਰਹੇ।

​ਇਸ ਮੌਕੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਖੇਡਾਂ ਨਾਲ ਜੁੜਨ ਅਤੇ ਤੰਦਰੁਸਤ ਸਮਾਜ ਦੇ ਨਿਰਮਾਣ ਵਿੱਚ ਹਿੱਸਾ ਪਾਉਣ ਦਾ ਸੁਨੇਹਾ ਦਿੱਤਾ। ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ।

​ਇਸ ਬਹਤਰੀਨ ਅਤੇ ਸਫਲ ਆਯੋਜਨ ਲਈ "ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਰਾਂ ਦੇ ਗਰੁੱਪ", ਸਮੂਹ ਪ੍ਰਬੰਧਕ ਕਮੇਟੀ, ਖਿਡਾਰੀਆਂ ਅਤੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ!

​ #ਪੰਜਾਬ

Bharatiya Janata Party (BJP) BJP Punjab Narendra Modi Amit Shah Nitin Nabin

ਅੱਜ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ Narendra Modi ਜੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ "ਮਨ ਕੀ ਬਾਤ" (Mann Ki Baat) ਨੂੰ ਸਰਹੰਦ ਮੰ...
30/08/2026

ਅੱਜ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ Narendra Modi ਜੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ "ਮਨ ਕੀ ਬਾਤ" (Mann Ki Baat) ਨੂੰ ਸਰਹੰਦ ਮੰਡੀ (ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ) ਵਿਖੇ ਸਾਥੀਆਂ ਅਤੇ ਸਥਾਨਕ ਨਿਵਾਸੀਆਂ ਨਾਲ ਬੈਠ ਕੇ ਸੁਣਿਆ ਤੇ ਦੇਖਿਆ ਗਿਆ।

ਇਸ ਮੌਕੇ ਪ੍ਰਧਾਨ ਮੰਤਰੀ ਜੀ ਦੇ ਪ੍ਰੇਰਨਾਦਾਇਕ ਵਿਚਾਰ ਸੁਣ ਕੇ ਦੇਸ਼ ਦੇ ਵਿਕਾਸ ਅਤੇ ਸਮਾਜਿਕ ਕਾਰਜਾਂ ਵਿੱਚ ਹੋਰ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦਾ ਉਤਸ਼ਾਹ ਮਿਲਿਆ।

ਅੱਜ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ Nayab Saini ਜੀ ਅਤੇ ਪੰਜਾਬ ਪ੍ਰਧਾਨ ਮਾਨਯੋਗ Kewal Singh Dhillon ਜੀ ਦੇ ਜਗਰਾਓਂ ਪਹੁੰਚਣ 'ਤੇ ...
28/08/2026

ਅੱਜ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ Nayab Saini ਜੀ ਅਤੇ ਪੰਜਾਬ ਪ੍ਰਧਾਨ ਮਾਨਯੋਗ Kewal Singh Dhillon ਜੀ ਦੇ ਜਗਰਾਓਂ ਪਹੁੰਚਣ 'ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਮੇਰੇ ਵੱਲੋਂ ਉਹਨਾਂ ਨੂੰ ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਤਸਵੀਰ ਭੇਂਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।

28/08/2026
ਜੈ ਵਾਲਮੀਕਿ, ਜੈ ਭੀਮ! 🙏✨ਕੱਲ੍ਹ ਲੁਧਿਆਣਾ ਵਿਖੇ ਪੂਜਨੀਕ BL ਸੰਤੋਸ਼ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸਮਾਜਿਕ ਸਾਂਝ ਅਤੇ ਸ਼ਰਧਾ ਦੇ ...
26/08/2026

ਜੈ ਵਾਲਮੀਕਿ, ਜੈ ਭੀਮ! 🙏✨

ਕੱਲ੍ਹ ਲੁਧਿਆਣਾ ਵਿਖੇ ਪੂਜਨੀਕ BL ਸੰਤੋਸ਼ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸਮਾਜਿਕ ਸਾਂਝ ਅਤੇ ਸ਼ਰਧਾ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਭਗਵਾਨ ਵਾਲਮੀਕਿ ਜੀ ਦੀ ਪਵਿੱਤਰ ਤਸਵੀਰ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

Bharatiya Janata Party (BJP) BJP Punjab Narendra Modi Amit Shah

ਸੰਗਠਨ ਤੋਂ ਸ਼ਕਤੀ, ਵਿਚਾਰਾਂ ਤੋਂ ਨਵੀਂ ਊਰਜਾਕੱਲ ਪਟਿਆਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਦੀ ਅਗਵਾਈ...
25/08/2026

ਸੰਗਠਨ ਤੋਂ ਸ਼ਕਤੀ, ਵਿਚਾਰਾਂ ਤੋਂ ਨਵੀਂ ਊਰਜਾ

ਕੱਲ ਪਟਿਆਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਦੀ ਅਗਵਾਈ ਹੇਠ ਇਕ ਬੈਠਕ ਹੋਈ ਜਿਸ ਵਿੱਚ ਮਾਣਯੋਗ ਰਾਸ਼ਟਰੀ ਸੰਗਠਨ ਮਹਾਮੰਤਰੀ ਸ੍ਰੀ ਬੀ.ਐਲ. ਸੰਤੋਸ਼ ਦੇ ਕੀਮਤੀ ਵਿਚਾਰ ਅਤੇ ਸੰਗਠਨਾਤਮਕ ਅਨੁਭਵ ਸੁਣਨ ਦਾ ਮੌਕਾ ਮਿਲਿਆ।

ਮਾਣਯੋਗ ਸੰਤੋਸ਼ ਜੀ ਦੇ ਮਾਰਗਦਰਸ਼ਨ ਨੇ ਹਰੇਕ ਵਰਕਰ ਵਿੱਚ ਨਵਾਂ ਜੋਸ਼, ਨਵੀਂ ਊਰਜਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਪੈਦਾ ਕੀਤਾ।

ਮਜ਼ਬੂਤ ਸੰਗਠਨ — ਮਜ਼ਬੂਤ ਭਾਜਪਾ — ਮਜ਼ਬੂਤ ਪੰਜਾਬ।

ਅੱਜ ਹਲਕਾ ਘਨੌਰ ਵਿਖੇ ਆਯੋਜਿਤ 'ਮੇਲਾ ਤੀਆਂ ਦਾ' ਜੋ ਕਿ Vikas Sharma BJP ਜੀ ਵੱਲੋ ਕਰਵਾਏ ਗਏ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।​ਇ...
22/08/2026

ਅੱਜ ਹਲਕਾ ਘਨੌਰ ਵਿਖੇ ਆਯੋਜਿਤ 'ਮੇਲਾ ਤੀਆਂ ਦਾ' ਜੋ ਕਿ Vikas Sharma BJP ਜੀ ਵੱਲੋ ਕਰਵਾਏ ਗਏ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

​ਇਸ ਸ਼ੁਭ ਅਵਸਰ 'ਤੇ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ Nayab Saini ਜੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਆਪਣਾ ਮਾਰਗਦਰਸ਼ਨ ਪ੍ਰਦਾਨ ਕੀਤਾ। ਮੁੱਖ ਮੰਤਰੀ ਜੀ ਵੱਲੋਂ ਮੇਲੇ ਵਿੱਚ ਪਹੁੰਚੀਆਂ ਸਾਡੀਆਂ ਮਾਵਾਂ-ਭੈਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜੋ ਸਾਡੇ ਸਮੁੱਚੇ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

​ਇਸ ਮੌਕੇ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਸ੍ਰੀ ਅਸੀਮ ਗੋਇਲ ਜੀ (Aseem Goel), ਪ੍ਰਸਿੱਧ ਅਦਾਕਾਰ ਹੋਬੀ ਧਾਲੀਵਾਲ ਜੀ ਅਤੇ ਭਾਜਪਾ (BJP) ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀ।

Address

Sirhind
140406

Alerts

Be the first to know and let us send you an email when Mr Gejja Ram Valmiki posts news and promotions. Your email address will not be used for any other purpose, and you can unsubscribe at any time.

Contact The Organization

Send a message to Mr Gejja Ram Valmiki:

Shortcuts

Share