ਹਰਜਿੰਦਰ ਸਿੰਘ ਕਾਕਾ ਸਰਾਂ Harjinder Singh Kaka Sran

  • Home
  • India
  • Talwandi Bhai
  • ਹਰਜਿੰਦਰ ਸਿੰਘ ਕਾਕਾ ਸਰਾਂ Harjinder Singh Kaka Sran

ਹਰਜਿੰਦਰ ਸਿੰਘ ਕਾਕਾ ਸਰਾਂ Harjinder Singh Kaka Sran Contact-9463000308

27/08/2026
26/08/2026

ਸਾਰੀਆਂ ਮਾਵਾਂ-ਭੈਣਾਂ ਨੂੰ ਰੱਖੜੀ ਦੀਆਂ ਮੁਬਾਰਕਾਂ ਅਤੇ ਸ਼ਗਨ!🙏🏻

ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸਨਮਾਨ ਰਾਸ਼ੀ ਦੀ ਤੀਜੀ ਕਿਸ਼ਤ, ਇਸ ਵਾਰ ਤੁਹਾਡਾ ਭਰਾ ਅਤੇ ਪੁੱਤਰ 1 ਤਰੀਕ ਦੀ ਬਜਾਏ 28 ਤਰੀਕ ਨੂੰ ਰੱਖੜੀ ਦੇ ਦਿਨ ਹੀ ਸਭ ਦੇ ਖਾਤਿਆਂ 'ਚ ਪਹੁੰਚਾ ਦੇਵੇਗਾ। ਇਸ ਸਨਮਾਨ ਰਾਸ਼ੀ ਰਾਹੀਂ ਕੀਤੇ ਕਾਰਜਾਂ ਬਾਰੇ ਮਾਵਾਂ-ਭੈਣਾਂ ਵੱਲੋਂ ਸਾਂਝੀ ਕੀਤੀ ਖ਼ੁਸ਼ੀ ਦੇ ਵੀਡੀਓ ਅਤੇ ਆਪਣੀ ਸੇਵਾ ਨੂੰ ਸਾਰਥਕ ਹੋਇਆ ਦੇਖ, ਮਨ ਨੂੰ ਬੜਾ ਸਕੂਨ ਮਿਲਦਾ ਹੈ।

@ਭਗਵੰਤ ਮਾਨ
ਮੁੱਖ ਮੰਤਰੀ, ਪੰਜਾਬ

Address

Talwandi Bhai
142050

Telephone

+919463000308

Website

Alerts

Be the first to know and let us send you an email when ਹਰਜਿੰਦਰ ਸਿੰਘ ਕਾਕਾ ਸਰਾਂ Harjinder Singh Kaka Sran posts news and promotions. Your email address will not be used for any other purpose, and you can unsubscribe at any time.

Contact The Organization

Send a message to ਹਰਜਿੰਦਰ ਸਿੰਘ ਕਾਕਾ ਸਰਾਂ Harjinder Singh Kaka Sran:

Shortcuts

Share