Lion club Tanda Fateh

Lion club Tanda Fateh Lion club Tanda fateh

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion Gagan Vaid   brother 🎂🎊🍦🍫🥂   #...
18/08/2026

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion Gagan Vaid brother 🎂🎊🍦🍫🥂
#ਲਾਇਨਜ਼_ਕਲੱਬ_ਟਾਂਡਾ_ਫਤਿਹ


ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion Razesh Malhotra   sir 🎂🎊🍦🍫🥂   ...
16/08/2026

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion Razesh Malhotra sir 🎂🎊🍦🍫🥂
#ਲਾਇਨਜ਼_ਕਲੱਬ_ਟਾਂਡਾ_ਫਤਿਹ


15/08/2026

🇮🇳 **15 ਅਗਸਤ 2026 — ਆਜ਼ਾਦੀ ਦਿਵਸ ਸਮਾਰੋਹ** 🇮🇳

**Lions Club Tanda Fateh** ਅਤੇ **Little Kingdom School, Tanda** ਦੇ ਸਾਂਝੇ ਯਤਨਾਂ ਸਦਕਾ ਆਜ਼ਾਦੀ ਦਿਵਸ ਦੇ ਪਾਵਨ ਅਵਸਰ ’ਤੇ **Little Kingdom School, Tanda** ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਮਾਣਮੱਤੀ ਰਸਮ ਅਦਾ ਕੀਤੀ ਗਈ। 🇮🇳


🇮🇳 **15 ਅਗਸਤ 2026 — ਆਜ਼ਾਦੀ ਦਿਵਸ ਸਮਾਰੋਹ** 🇮🇳**Lions Club Tanda Fateh** ਅਤੇ Little Kingdom International School ** ਦੇ ਸਾਂਝ...
15/08/2026

🇮🇳 **15 ਅਗਸਤ 2026 — ਆਜ਼ਾਦੀ ਦਿਵਸ ਸਮਾਰੋਹ** 🇮🇳

**Lions Club Tanda Fateh** ਅਤੇ Little Kingdom International School ** ਦੇ ਸਾਂਝੇ ਯਤਨਾਂ ਸਦਕਾ ਆਜ਼ਾਦੀ ਦਿਵਸ ਦੇ ਪਾਵਨ ਅਵਸਰ ’ਤੇ **Little Kingdom School, Tanda** ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਮਾਣਮੱਤੀ ਰਸਮ ਅਦਾ ਕੀਤੀ ਗਈ। 🇮🇳

ਇਸ ਮੌਕੇ ’ਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਪੂਰਵਕ ਨਮਨ ਕੀਤਾ ਗਿਆ। 🙏

ਤਿਰੰਗੇ ਦੀ ਸ਼ਾਨ ਹੇਠ ਇਕੱਠੇ ਹੋ ਕੇ ਅਸੀਂ **ਦੇਸ਼ ਪ੍ਰੇਮ, ਏਕਤਾ, ਭਾਈਚਾਰੇ ਅਤੇ ਰਾਸ਼ਟਰੀ ਏਕਤਾ** ਦਾ ਸੰਦੇਸ਼ ਦਿੱਤਾ। ਇਹ ਪਾਵਨ ਦਿਹਾੜਾ ਸਾਨੂੰ ਆਪਣੇ ਦੇਸ਼ ਦੀ ਤਰੱਕੀ, ਏਕਤਾ ਅਤੇ ਖੁਸ਼ਹਾਲੀ ਲਈ ਇਮਾਨਦਾਰੀ ਨਾਲ ਯੋਗਦਾਨ ਪਾਉਣ ਦੀ ਪ੍ਰੇਰਣਾ ਦਿੰਦਾ ਹੈ। ❤️🇮🇳

ਆਓ, ਇਸ ਆਜ਼ਾਦੀ ਦਿਵਸ ’ਤੇ ਅਸੀਂ ਸਾਰੇ ਮਿਲ ਕੇ ਇਹ ਸੰਕਲਪ ਕਰੀਏ ਕਿ ਆਪਣੇ ਦੇਸ਼ ਦੀ ਅਖੰਡਤਾ, ਸਨਮਾਨ ਅਤੇ ਸੰਵਿਧਾਨਕ ਮੁੱਲਾਂ ਦੀ ਹਮੇਸ਼ਾ ਰੱਖਿਆ ਕਰਾਂਗੇ ਅਤੇ **“ਵੰਦੇ ਮਾਤਰਮ” ਅਤੇ “ਜੈ ਹਿੰਦ”** ਦੇ ਜਜ਼ਬੇ ਨੂੰ ਆਪਣੇ ਦਿਲਾਂ ਵਿੱਚ ਜ਼ਿੰਦਾ ਰੱਖਾਂਗੇ। 🇮🇳

**ਜੈ ਹਿੰਦ! 🇮🇳
ਜੈ ਭਾਰਤ! 🇮🇳**

**President & ਸਮੂਹ ਟੀਮ
Lions Club Tanda Fateh** 🦁🇮🇳
Lion club Tanda Fateh 🇮🇳🇮🇳🇮🇳

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion  DrRaman Deep  brother 🎂🎊🍦🍫🥂  ...
14/08/2026

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion DrRaman Deep brother 🎂🎊🍦🍫🥂
#ਲਾਇਨਜ਼_ਕਲੱਬ_ਟਾਂਡਾ_ਫਤਿਹ


 ਲਾਇਨਜ਼ ਕਲੱਬ ਟਾਂਡਾ ਫਤਿਹ⛳️ ਵੱਲੋਂ ਵਣ ਮਹਾਂ ਉਤਸਵ ਦੀ ਸ਼ੁਰੂਆਤ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼..
05/08/2026


ਲਾਇਨਜ਼ ਕਲੱਬ ਟਾਂਡਾ ਫਤਿਹ⛳️ ਵੱਲੋਂ ਵਣ ਮਹਾਂ ਉਤਸਵ ਦੀ ਸ਼ੁਰੂਆਤ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼..


ਲਾਇਨਜ਼ ਕਲੱਬ ਟਾਂਡਾ ਫਤਿਹ⛳️ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ ਹਰਿਆਲੀ ਅਤੇ ਸਾਫ਼-ਸੁਥਰੇ ਵ...
01/08/2026

ਲਾਇਨਜ਼ ਕਲੱਬ ਟਾਂਡਾ ਫਤਿਹ⛳️ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ ਹਰਿਆਲੀ ਅਤੇ ਸਾਫ਼-ਸੁਥਰੇ ਵਾਤਾਵਰਨ ਲਈ ਬਾਬਾ ਬੂਟੀ ਸ਼ਾਹ ਪਾਰਕ ਅਹੀਆਪੁਰ ਵਿਖੇ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਵਿੱਚ ਨਿੱਕੀ ਜਿਹੀ ਕੋਸ਼ਿਸ਼ ਰਾਹੀਂ ਯੋਗਦਾਨ ਰੂਪੀ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ 🙏💚

ਆਓ, ਬੂਟੇ ਲਗਾਈਏ… ਧਰਤੀ ਨੂੰ ਨਹੀਂ, ਆਪਣਾ ਭਵਿੱਖ ਸਵਾਰੀਏ। 🌍🌱

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ 🎂🥳🍦🥂
24/07/2026

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ 🎂🥳🍦🥂

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion Sunny Gulati    brother 🎂🎊🍦🍫🥂 ...
23/07/2026

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐, ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀਕਲਾ ਵਿੱਚ ਰੱਖਣ Lion Sunny Gulati brother 🎂🎊🍦🍫🥂
#ਲਾਇਨਜ਼_ਕਲੱਬ_ਟਾਂਡਾ_ਫਤਿਹ


Big shout out to my newest top fans! 💎 Narinder Arora, Lion Hardeep Singh KharkaDrop a comment to welcome them to our co...
17/07/2026

Big shout out to my newest top fans! 💎 Narinder Arora, Lion Hardeep Singh Kharka

Drop a comment to welcome them to our community,

Address

GT Road Tanda
Tanda
144204

Telephone

+919814392103

Website

Alerts

Be the first to know and let us send you an email when Lion club Tanda Fateh posts news and promotions. Your email address will not be used for any other purpose, and you can unsubscribe at any time.

Shortcuts

Share

Category