Dilbag Singh Bath - Chairman Department Of Excise & Taxation

Dilbag Singh Bath - Chairman Department Of Excise & Taxation Chairman - Vidhan Sabha Traders Commission Halka Tarn Taran Department Of Excise& Taxation
President - Aarhtia Assoc.

Mandi Tarn Taran
Senior Vice President - Aarhtia Association Punjab
Coordinator -Trade Wing Halka T.T

22/04/2026
ਵਾਹਿਗੁਰੂ ਜੀ 🙏 ਕੱਲ੍ਹ 18-02 -2026 ਨੂੰ ਵਪਾਰ ਅਤੇ ਉਦਯੋਗ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਕੱਲ੍ਹ ਤਰਨ ਤਾਰਨ ਵਿੱਚ ਜ਼ਿਲ੍ਹਾ ਟਰੇਡ ਕੈਂਪ ਲ...
19/02/2026

ਵਾਹਿਗੁਰੂ ਜੀ 🙏
ਕੱਲ੍ਹ 18-02 -2026 ਨੂੰ ਵਪਾਰ ਅਤੇ ਉਦਯੋਗ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਕੱਲ੍ਹ ਤਰਨ ਤਾਰਨ ਵਿੱਚ ਜ਼ਿਲ੍ਹਾ ਟਰੇਡ ਕੈਂਪ ਲਗਾਇਆ ਗਿਆ। ਜਿਸ ਦੀ ਅਗਵਾਈ ਸਾਡੇ ਸਤਿਕਾਰਯੋਗ ਏ ਡੀ ਸੀ ਰਾਜਦੀਪ ਸਿੰਘ ਬਰਾੜ ਜੀ ਨੇ ਕੀਤੀ । ਜ਼ਿਲ੍ਹਾ ਟਰੇਡਰਜ ਕਮਿਸ਼ਨ ਚੇਅਰਮੈਨ ਹਰਮਨਦੀਪ ਸਿੰਘ ਮੈਣੀ ਜੀ ,ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੇ ਭਰਾ ਸਰਦਾਰ ਰਾਜਬੀਰ ਸਿੰਘ ਸੰਧੂ ਜੀ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਚਾਰੇ ਹਲਕਿਆਂ ਟਰੇਡਰਜ ਕਮਿਸ਼ਨ ਦੇ ਚੇਅਰਮੈਨ ਸਾਹਿਬਾਨ ਅਤੇ ਐਸ਼ ਡੀ ਐਮ ਗੁਰਮੀਤ ਸਿੰਘ,ਡੀ ਐਫ ਐਸ਼ ਸੀ ਜਸਜੀਤ ਕੌਰ,ਏ ਈ ਟੀ ਸੀ ਅੰਜਲੀ ਸਿੰਘ,ਏ ਸੀ ਐਸ਼ ਟੀ ਸਿਮਰਨਦੀਪ ਸਿੰਘ ਬਰਾੜ ਅਤੇ ਉੱਚ ਅਧਿਕਾਰੀ ਨੇ ਵੱਖ-ਵੱਖ ਐਸੋਸੀਏਸ਼ਨਾਂ ਅਤੇ ਬਜ਼ਾਰਾਂ ਦੇ ਪ੍ਰਧਾਨ ਸਾਹਿਬਾਨ ਅਤੇ ਦੁਕਾਨਦਾਰ ਵੀਰਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਆਏ ਹੋਏ ਸਾਰੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹੱਲ ਕਰਨ ਲਈ ਮੌਕੇ ਤੇ ਹੀ ਵੱਖ ਵੱਖ-ਵੱਖ ਮਹਿਕਮਿਆਂ ਦੇ ਅਫ਼ਸਰ ਸਾਹਿਬਾਨ ਹਾਜ਼ਰ ਰਹੇ ਇਹ ਪਹਿਲੀ ਵਾਰ ਹੋ ਰਿਹਾ ਕਿ ਸਰਕਾਰ ਵਪਾਰੀਆਂ ਦੇ ਬਜ਼ਾਰਾਂ ਵਿੱਚ ਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰ ਰਹੀ ਵਪਾਰੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ ।

ਅੱਜ 16-02-2026 ਨੂੰ ਜਨਰਲ ਹਾਊਸ ਦੀ  ਇਕ ਮੀਟਿੰਗ ਤਰਨ ਤਾਰਨ ਦਾਣਾ ਮੰਡੀ ਵਿਖੇ ਹੋਈ ਜਿਸ ਵਿੱਚ ਸਾਰੇ ਆੜ੍ਹਤੀ ਭਰਾਵਾਂ ਦਾ ਭਰਵਾਂ ਇਕੱਠ ਹੋਇਆ ਜਿ...
16/02/2026

ਅੱਜ 16-02-2026 ਨੂੰ ਜਨਰਲ ਹਾਊਸ ਦੀ ਇਕ ਮੀਟਿੰਗ ਤਰਨ ਤਾਰਨ ਦਾਣਾ ਮੰਡੀ ਵਿਖੇ ਹੋਈ ਜਿਸ ਵਿੱਚ ਸਾਰੇ ਆੜ੍ਹਤੀ ਭਰਾਵਾਂ ਦਾ ਭਰਵਾਂ ਇਕੱਠ ਹੋਇਆ ਜਿਸ ਵਿੱਚ ਦਾਸ ਦਿਲਬਾਗ ਸਿੰਘ ਬਾਠ ਨੂੰ ਦੂਸਰੀ ਵਾਰ ਤਰਨ ਤਾਰਨ ਦਾਣਾ ਮੰਡੀ ਦਾ ਸਰਬਸੰਮਤੀ ਨਾਲ਼ ਪ੍ਰਧਾਨ ਚੁਣਿਆ ਗਿਆ ਮੈਂ ਸਾਰੇ ਆੜ੍ਹਤੀ ਭਰਾਵਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਦੂਸਰੀ ਵਾਰ ਭਰੋਸਾ ਕੀਤਾ ਮੈਂ ਉਨ੍ਹਾਂ ਦੇ ਭਰੋਸੇ ਨੂੰ ਕਾਇਮ ਰੱਖਾਂਗਾ ਅਤੇ ਸਾਰੇ ਭਰਾਵਾਂ ਨੂੰ ਨਾਲ ਲੈਕੇ ਚੱਲਾਂਗਾ 🙏

ਅੱਜ ਤਰਨ ਤਾਰਨ ਦਾਣਾ ਮੰਡੀ ਵਿਖੇ ਪ੍ਰਧਾਨ ਦਾਸ ਅਤੇ ਸਾਡੇ  ਬਹੁਤ  ਸਤਿਕਾਰਯੋਗ ਸਰਪ੍ਰਸਤਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਮੰਡੀ ਵਿੱਚ...
14/02/2026

ਅੱਜ ਤਰਨ ਤਾਰਨ ਦਾਣਾ ਮੰਡੀ ਵਿਖੇ ਪ੍ਰਧਾਨ ਦਾਸ ਅਤੇ ਸਾਡੇ ਬਹੁਤ ਸਤਿਕਾਰਯੋਗ ਸਰਪ੍ਰਸਤਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਮੰਡੀ ਵਿੱਚੋ ਆਏ ਹੋਏ ਸਾਰੇ ਅਹੁਦੇਦਾਰਾਂ ਵੱਲੋਂ ਮੰਡੀ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਦਾਸ ਵੱਲੋਂ ਸਾਰੇ ਅਹੁਦੇਦਾਰਾਂ ਨੂੰ ਵਿਸਵਾਸ਼ ਦਵਾਇਆ ਗਿਆ ਕਿ ਸਾਰੇ ਮਸਲੇ ਜਲਦੀ ਹੱਲ ਕਰਵਾਏ ਜਾਣਗੇ ।

Address

Tarn Taran
Tarn Taran

Telephone

+919417032322

Website

Alerts

Be the first to know and let us send you an email when Dilbag Singh Bath - Chairman Department Of Excise & Taxation posts news and promotions. Your email address will not be used for any other purpose, and you can unsubscribe at any time.

Contact The Organization

Send a message to Dilbag Singh Bath - Chairman Department Of Excise & Taxation:

Share