Randhir Singh Bharaj

Randhir Singh Bharaj Contact information, map and directions, contact form, opening hours, services, ratings, photos, videos and announcements from Randhir Singh Bharaj, Hoshiarpur.

16/08/2025

ਦਿੱਲੀ ਦੀਆਂ ਏਜੰਸੀਆਂ ਦੇ ਹੱਥ ਚੜ੍ਹੇ ਬਾਗੀਆਂ ਦੇ ਨਵੇਂ ਪ੍ਰਧਾਨ ਹਰਪ੍ਰੀਤ ਸਿੰਘ ਕਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਹੀਂ ਰਹੇ
ਨਾ ਹੀ ਪਾਰਟੀ ਤੋਂ ਬਾਹਰ ਕੱਢੇ ਲੀਡਰਾਂ ਨੇ ਵਾਪਸੀ ਕੀਤੀ ਹੈ ਨਾ ਮੈਂਬਰਸ਼ਿਪ ਰੀਨਿਊ ਕਰਵਾਈ ਹੈ।
ਫਿਰ ਪਾਰਟੀ ਦੋਫਾੜ ਹੋਣ ਦਾ ਕਲੇਮ ਕਿਵੇਂ ਕਰਨਗੇ?

ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੋਫਾੜ ਨਹੀਂ ਹੋਇਆ।

ਕਿਉਂਕਿ ਪਾਰਟੀ ਦੀਆਂ ਪੰਜ ਸਾਲਾ ਚੋਣਾਂ ਤੋਂ ਪਹਿਲਾਂ ਹੀ ਬਾਗੀ ਬਾਹਰ ਹੋ ਗਏ ਸਨ। ਬਾਹਰ ਗਿਆਂ ਨੂੰ ਬਕਾਇਦਾ ਪਾਰਟੀ ਵਿੱਚੋਂ ਕੱਢਿਆ ਗਿਆ ਸੀ। ਉਹਨਾ ਨੇ ਆਪਣੀ ਬਰਖਾਸਤੀ ਨੂੰ ਚੈਲਿੰਜ ਕਰਦਾ ਕੋਈ ਕੋਰਟ ਕੇਸ ਨਹੀਂ ਕੀਤਾ।

ਉਸਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਦੁਆਰਾ ਚੋਣ ਕਰ ਲਈ ਤੇ ਇਹ ਲੋਕ ਤਾਂ ਮੈਂਬਰ ਵੀ ਨਹੀਂ ਤਾਂ ਪਾਰਟੀ ਦੋਫਾੜ ਕਿਵੇਂ ਹੋਈ?

* ਬਾਗੀਆਂ ਦੇ ਹੇਠ ਦੱਸੇ ਸਾਰੇ ਲੀਡਰ ਜੁਲਾਈ 2024 ਦੇ ਬਾਹਰ ਕੱਢੇ ਹੋਏ ਨੇ।

(ਬੀਬੀ ਜਗੀਰ ਕੌਰ ਪ੍ਰੋਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਜਿਨ੍ਹਾਂ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ ਗਿਆ ਹੈ, ਉਨ੍ਹਾਂ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਤੇ ਚਰਨਜੀਤ ਸਿੰਘ ਬਰਾੜ ਸ਼ਾਮਲ ਹਨ। (ਸਿਕੰਦਰ ਸਿੰਘ ਮਲੂਕਾ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।))
*ਬੀਬੀ ਸਤਵੰਤ ਕੌਰ ਤੇ ਹਰਪ੍ਰੀਤ ਸਿੰਘ ਕਦੇ ਅਕਾਲੀ ਦਲ ਦੇ ਮੈਂਬਰ ਹੀ ਨਹੀਂ ਰਹੇ।
*MLA ਸੁਖਵਿੰਦਰ ਸੁੱਖੀ ਤੇ ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਦੀ ਨਵੀਂ ਮੈਂਬਰਸ਼ਿਪ ਹੀ ਨਹੀਂ ਲਈ।
* ਕਮੇਟੀ ਮੈਂਬਰ ਝੂੰਦਾ ਨੇ ਵੀ ਮੈਂਬਰਸ਼ਿਪ ਰੀਨਿਊ ਨਹੀਂ ਕਰਵਾਈ।
ਇਸ ਕਰਕੇ ਇਹ ਲੋਕ ਸਿਰਫ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ।

10/08/2025

ਲਿਫਾਫੇ ਚੋ ਨਿਕਲਿਆ ਪ੍ਰਧਾਨ,,
ਨਾ ਭਰਤੀ ਦੀ ਜਾਂਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਰਵਾਈ ਕਿ ਸਭ ਦੇ ਆਧਾਰ ਕਾਰਡ ਨੰਬਰ ਹਨ ਜਾਂ ਨਹੀਂ ❗️
ਪਹਿਲਾਂ ਕਹਿੰਦੇ ਸੀ ਡੈਲੀਗੇਟ ਪ੍ਰਧਾਨ ਚੁਣਨਗੇ❗️
ਕਹਿੰਦੇ ਸੀ ਲੋਕਤੰਤਰਿਕ ਢੰਗ ਨਾਲ ਪ੍ਰਧਾਨ ਬਣੇਗਾ ❗️
ਆ ਡੇਰਾ ਸਿਰਸਾ ਜਾਣ ਵਾਲੇ ਰੱਖੜੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਵੀ ਲਿਆ ❗️
2 ਦਸੰਬਰ ਦੇ ਹੁਕਮਨਾਮਾ ਤੋਂ ਪਹਿਲਾਂ ਸਾਰੀ ਗੇਮ ਰੱਖੜੇ ਦੇ ਘਰੇ ਸੈੱਟ ਹੋਈ ਸੀ ❗️
ਅੱਜ ਸਭ ਸੰਗਤ ਦੇ ਸਾਹਮਣੇ ਆ ਗਿਆ ਹੈ❗️
ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਧਾਰਹੀਣ ਗਰਦਾਨਣ ਵਾਲਾ ਜਥੇਦਾਰ ਖੁਦ ਲੀਡਰ ਬਣ ਤੁਰਿਆ ❗️
ਵੱਖਰੇ ਚੁੱਲ੍ਹੇ ਸਮੇਟਣ ਦਾ ਹੁਕਮ ਦੇਣ ਵਾਲਾ ਹਰਪ੍ਰੀਤ ਸਿੰਘ ਖੁਦ ਪ੍ਰਧਾਨ ਬਣਨ ਤੁਰ ਪਿਆ❗️
ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਧਾਰਮਿਕ ਸਜਾ ਲਗਾਈ ਸੀ ਪਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਕੇ ਉਸਦਾ ਰਾਜਭਾਗ ਨੱਪਣ ਲਈ ਚਾਲਾਂ ਨਹੀਂ ਚੱਲੀਆਂ ਸੀ ❗️

#

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਅਜ਼ਾਦ ਗਰੁੱਪ ਦੇ ਮੁਖੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵ...
20/07/2025

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਅਜ਼ਾਦ ਗਰੁੱਪ ਦੇ ਮੁਖੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਐਲਾਨ ਕੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ ।

▪️43 ਮੌਜੂਦਾ ਸਰਪੰਚਾਂ, 8 ਨਗਰ ਕੌਂਸਲਰ ਅਤੇ ਦਰਜਨਾਂ ਸਾਬਕਾ ਸਰਪੰਚਾਂ ਅਤੇ ਚੇਅਰਮੈਨਾਂ ਸਮੇਤ ਅਜ਼ਾਦ ਗਰੁੱਪ ਦੀ ਪੂਰੀ ਟੀਮ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਦਿਲੋਂ ਸਵਾਗਤ ਕਰਦਾ ਹਾਂ ।

▪️ਇਸ ਮੌਕੇ ‘ਤੇ ਮੈਂ ਅਜ਼ਾਦ ਗਰੁੱਪ ਅਤੇ ਅਕਾਲੀ ਵਰਕਰਾਂ ਨੂੰ ਪਿੰਡ ਝਬਾਲ ਵਿੱਚ ਹੋਈ ਵਿਸ਼ਾਲ ਰੈਲੀ ਲਈ ਵੀ ਵਧਾਈ ਦਿੰਦਾ ਹਾਂ, ਜਿਸ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦੀ ਨੀਂਹ ਰੱਖੀ ਹੈ ।

▪️ਸੀਨੀਅਰ ਅਕਾਲੀ ਆਗੂ ਸ. ਗੁਲਜ਼ਾਰ ਸਿੰਘ ਰਣੀਕੇ ਜ਼ਿਮਨੀ ਚੋਣ ਲਈ ਚੋਣ ਮੁਹਿੰਮ ਇੰਚਾਰਜ ਹੋਣਗੇ ।

▪️ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਇਕਜੁੱਟ ਹੋ ਕੇ ਉਸ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਈਏ, ਜੋ ਪੰਜਾਬ ਨੂੰ ਲੁੱਟਣ ‘ਤੇ ਲੱਗੀ ਹੋਈ ਹੈ ਅਤੇ ਕਾਂਗਰਸ ਨੂੰ ਵੀ ਜਵਾਬ ਦੇਈਏ, ਜਿਸ ਨੇ ਸਾਡੇ ਪਵਿੱਤਰ ਧਾਰਮਿਕ ਅਸਥਾਨਾਂ ਦੀ ਬੇਅਦਬੀ ਕੀਤੀ ।

Pleased to announce Principal Sukhwinder Kaur Randhawa, head of the Azad Group, as the Shiromani Akali Dal candidate for the Tarn Taran bypoll.

▪️I extend warm welcome to the entire Azad Group which has chosen to join the Shiromani Akali Dal along with 43 sitting Sarpanches, 8 Municipal Councillors & dozens of former Sarpanches and Chairmen.

▪️I also take this opportunity to extend congratulations to the Azad group as well as the Akali cadre for the massive public rally at Jhabal village which has set the tone for Shiromani Akali Dal’s victory in the forthcoming Tarn Taran by-poll.

▪️Senior party leader S. Gulzar Singh Ranike will serve as the Campaign Incharge for the by-poll.

▪️I appeal to everyone to unite as one with the SAD to teach a befitting lesson to the Aam Aadmi Party which is bent on looting Punjab as well as the Indian National Congress - Punjab party which has desecrated our holy places.

UNDECLARED EMERGENCY ❗️❗️❗️👉ਨਾਂ ਝੁਕੇ ਨਾਂ ਝੁਕਾਗੇ। 👉ਪੰਜਾਬ, ਪੰਜਾਬੀਅਤ ਲਈ ਮੁੱਦੇ ਚੁੱਕੇ ਅਤੇ ਚੁੱਕਦੇ ਰਹਾਂਗੇ।  Support To
02/07/2025

UNDECLARED EMERGENCY ❗️❗️❗️
👉ਨਾਂ ਝੁਕੇ ਨਾਂ ਝੁਕਾਗੇ।
👉ਪੰਜਾਬ, ਪੰਜਾਬੀਅਤ ਲਈ ਮੁੱਦੇ ਚੁੱਕੇ ਅਤੇ ਚੁੱਕਦੇ ਰਹਾਂਗੇ।
Support To

UNDECLARED EMERGENCY ❗️❗️❗️
👉ਨਾਂ ਝੁਕੇ ਨਾਂ ਝੁਕਾਗੇ।
👉ਪੰਜਾਬ, ਪੰਜਾਬੀਅਤ ਲਈ ਮੁੱਦੇ ਚੁੱਕੇ ਅਤੇ ਚੁੱਕਦੇ ਰਹਾਂਗੇ।
Posted by: Team S. Bikram Singh Majithia ❗️

Address

Hoshiarpur

Telephone

+919023333327

Website

Alerts

Be the first to know and let us send you an email when Randhir Singh Bharaj posts news and promotions. Your email address will not be used for any other purpose, and you can unsubscribe at any time.

Contact The Organization

Send a message to Randhir Singh Bharaj:

Share