Ranjana Aman Mittal

Ranjana Aman Mittal Contact information, map and directions, contact form, opening hours, services, ratings, photos, videos and announcements from Ranjana Aman Mittal, Mansa.

30/08/2022

ਜਲਦ ਹੀ ਵਾਰਡ ਨੰਬਰ 13 ਵਿਚ ਸਕਿਓਰਟੀ ਲਈ ਵਧੀਆ ਕੁਆਇਲਟੀ ਦੇ NVR ਮੋਡ ਦੇ CCTV ਕੈਮਰੇ ਲਗਵਾਏ ਜਾ ਰਹੇ ਹਨ।

ਵਾਰਡ ਨੰਬਰ 13 ਵਨਵੇ ਰੋਡ ਦੇ ਸਾਈਡ ਵਾਲੇ ਨਾਲਿਆ ਤੇ ਸਲੈਬਾ ਰੱਖਣ ਦਾ ਜੋ ਕੰਮ ਪਿਛਲੇ 2 ਮਹੀਨੇ ਤੋਂ ਵਿਚਾਲੇ ਬੰਦ ਕਰ ਦਿੱਤਾ ਸੀ, ਉਸਨੂੰ ਅੱਜ ਦੁਬ...
15/03/2022

ਵਾਰਡ ਨੰਬਰ 13 ਵਨਵੇ ਰੋਡ ਦੇ ਸਾਈਡ ਵਾਲੇ ਨਾਲਿਆ ਤੇ ਸਲੈਬਾ ਰੱਖਣ ਦਾ ਜੋ ਕੰਮ ਪਿਛਲੇ 2 ਮਹੀਨੇ ਤੋਂ ਵਿਚਾਲੇ ਬੰਦ ਕਰ ਦਿੱਤਾ ਸੀ, ਉਸਨੂੰ ਅੱਜ ਦੁਬਾਰਾ ਸ਼ੁਰੂ ਕਰਵਾਇਆ ਗਿਆ ਹੈ। ਨਾਲ ਹੀ ਕਸਟਰਕਸ਼ਨ ਦੌਰਾਨ ਨਾਲਿਆ ਵਿੱਚ ਸਮਾਨ ਡਿੱਗ ਕੇ ਨਾਲੇ ਭਰ ਗਏ ਸਨ, ਉਹਨਾ ਨੂੰ ਸਾਫ ਕਰਵਾਇਆ ਜਾ ਰਿਹਾ ਹੈ।

12/03/2022

ਵਾਰਡ ਨੰਬਰ 13 ਦੇ ਬੰਦ ਪਏ ਸੀਵਰੇਜ ਸਿਸਟਮ ਨੂੰ ਜੈਟਿੰਗ+ਸਕਸ਼ਨ ਮਸ਼ੀਨ ਨਾਲ ਕਲੀਅਰ ਕਰਵਾਇਆ।

Happy Lohri to all.
13/01/2022

Happy Lohri to all.

ਵਾਰਡ ਨੰਬਰ 13 ਦੀ ਨਵੀਂ ਬਣਵਾਈ ਗਈ ਕੇ ਐਸ ਸਵੀਟਸ ਵਨ ਵੇ ਰੋਡ ਦਾ ਉਦਘਾਟਨ ਅੱਜ ਵਾਰਡ ਨਿਵਾਸੀਆ ਦੀ ਹਾਜ਼ਰੀ ਵਿੱਚ ਕੀਤਾ ਗਿਆ। ਆਪ ਜੀ ਨਾਲ ਇਹ ਗੱਲ...
06/01/2022

ਵਾਰਡ ਨੰਬਰ 13 ਦੀ ਨਵੀਂ ਬਣਵਾਈ ਗਈ ਕੇ ਐਸ ਸਵੀਟਸ ਵਨ ਵੇ ਰੋਡ ਦਾ ਉਦਘਾਟਨ ਅੱਜ ਵਾਰਡ ਨਿਵਾਸੀਆ ਦੀ ਹਾਜ਼ਰੀ ਵਿੱਚ ਕੀਤਾ ਗਿਆ। ਆਪ ਜੀ ਨਾਲ ਇਹ ਗੱਲ ਸਾਂਝੀ ਕਰਦਿਆ ਬਹੁਤ ਖੁਸ਼ੀ ਹੋ ਰਹੀ ਹੈ ਕਿ ਲੰਬੇ ਸਮੇਂ ਦੀ ਮੰਗ ਸੜਕ ਅਤੇ ਨਾਲਿਆ ਦਾ ਕੰਮ ਕਰਵਾਉਣਾ ਸਾਡੇ ਹਿੱਸੇ ਆਇਆ। ਵਾਰਡ ਦੇ ਵਿਕਾਸ ਦੇ ਕੰਮ ਲਗਾਤਾਰ ਜਾਰੀ ਰਹਿਣਗੇ।

May the millions of lamps of Diwali illuminate your life with happiness, joy, peace and health. Wish you and your family...
04/11/2021

May the millions of lamps of Diwali illuminate your life with happiness, joy, peace and health. Wish you and your family a very prosperous Diwali.
🪔 🪔 🪔🪔
Regards
Adv. Aman Mittal
Councilor Ranjana Mittal 🌹🌹💐💐

अधर्म पर धर्म की जीत,  अन्याय पर न्याय की विजय,  असत्य पर सत्य की जीत,  बुराई पर अच्छाई की जय जयकार, यही है दशहरा का त्य...
15/10/2021

अधर्म पर धर्म की जीत,
अन्याय पर न्याय की विजय,
असत्य पर सत्य की जीत,
बुराई पर अच्छाई की जय जयकार,
यही है दशहरा का त्योहार।

आपको पूरे परिवार सहित दशहरा की हार्दिक शुभकामनाएं।
🙏🙏🏻
Happy Dushera

06/10/2021

ਸਤਿਕਾਰਯੋਗ ਨਿਵਾਸੀਓ
ਮੇਨੂੰ ਕੌਂਸਲਰ ਬਣੇ ਲਗਭਗ 6 ਮਹੀਨੇ ਹੋ ਚੁੱਕੇ ਨੇ, ਇਸ 6 ਮਹੀਨੇ ਦੇ ਸਫਰ ਵਿੱਚ ਸਾਡੇ ਪਰਿਵਾਰ ਨੇ ਨਗਰ ਕੌਂਸਲਾ ਦੀ ਚੱਲਦੀ ਵਰਕਿੰਗ ਤੋਂ ਜੋ ਕੁਝ ਸਿੱਖਿਆ ਉਸਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਸਾਡੇ ਵੱਲੋ ਹਰ ਸੰਭਵ ਕੋਸ਼ਿਸ਼ ਹੈ ਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਸਹੀ ਵਰਤੋ ਹੋਵੇ ਇਸ ਲਈ ਅਵਾਜ ਹਮੇਸ਼ਾ ਬੁਲੰਦ ਕਰਦੇ ਆ ਰਹੇ ਹਾਂ ਅਤੇ ਕਰਦੇ ਰਹਾਂਗੇ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵੀ ਪਿਛਲੇ ਦਿਨੇ ਆਪਣੇ ਭਾਸ਼ਨ ਵਿੱਚ ਨਗਰ ਕੌਂਸਲਾ ਵਿੱਚ ਚੱਲਦੇ ਕਮਿਸ਼ਨ ਪ੍ਤੀ ਆਪਣਾ ਦਰਦ ਬਿਆਨ ਕੀਤਾ ਸੀ, ਪਰ ਅਸਲ ਕਹਾਣੀ ਕਮਿਸ਼ਨ ਤੋਂ ਵੀ ਬਹੁਤ ਵੱਡੀ ਹੈ ।

16/08/2021

ਵਾਰਡ ਨੰਬਰ 13 ਦੇ ਏਰੀਆ,
ਸਿਨੇਮਾ ਰੋਡ, ਰਾਮਬਾਗ ਰੋਡ, ਵਨਵੇ ਟ੍ਰੈਫਿਕ ਰੋਡ ਅਤੇ ਗਲੀਆ ਸੜਕਾ ਦੀਆ ਸਟਰੀਟ ਲਾਈਟ ਤਕਰੀਬਨ ਸਾਰੇ ਪੁਆਇੰਟ ਅੱਜ ਦੀ ਡੇਟ ਚ ਵਰਕਿੰਗ ਨੇ। ਇੱਕਾ ਦੁੱਕਾ ਕਮੀ ਪੇਸ਼ੀ ਰਿਪੋਰਟ ਹੋਣ ਤੇ ਨਾਲ ਹੀ ਦੂਰ ਕਰਵਾਈ ਜਾ ਰਹੀ ਹੈ। ਇਹ ਸਾਡੀ ਜੁਮੇਵਾਰੀ ਹੈ।

ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਮਾਨਸਾ ਅੰਡਰ ਬ੍ਰਿਜ ਚੋਂ ਪਾਣੀ ਨਾਲ ਦੀ ਨਾਲ ਕੱਢ ਕੇ ਰਸਤਾ ਚਾਲੂ ਕੀਤਾ ਗਿਆ:-ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾ...
29/07/2021

ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਮਾਨਸਾ ਅੰਡਰ ਬ੍ਰਿਜ ਚੋਂ ਪਾਣੀ ਨਾਲ ਦੀ ਨਾਲ ਕੱਢ ਕੇ ਰਸਤਾ ਚਾਲੂ ਕੀਤਾ ਗਿਆ:-
ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾ ਵਿੱਚ ਲਗਾਏ ਗਏ ਏ ਡੀ ਸੀ ਅਰਬਨ ਡਿਵੈਲਪਮੈਂਟ ਜੀ ਦਾ ਇਸ ਕਾਰਜ ਵਿੱਚ ਡਿਪਟੀ ਕਮਿਸ਼ਨਰ ਮਾਨਸਾ, ਬਾਕੀ ਜਿਲਾ ਐਡਮਨੀਸਟੇਰੇਸ਼ਨ, ਹਲਕਾ ਵਿਧਾਇਕ ਅਤੇ ਨਗਰ ਕੌਂਸਲ ਅਧਿਕਾਰੀਆ, ਸੀਵਰੇਜ ਬੋਰਡ ਤੇ ਅਫਸਰਾਂ ਨਾਲ ਮਿਲ ਕੇ ਖਾਸ ਰੋਲ ਰਿਹਾ। ਪਹਿਲਾ ਅਕਸਰ ਇਹ ਹੁੰਦਾ ਸੀ ਕਿ ਸੀਵਰੇਜ ਬੋਰਡ ਨਗਰ ਕੌਂਸਲ ਦੇ ਅਧਿਕਾਰ ਹੇਠਾ ਨਾ ਹੋਣ ਕਰਕੇ ਦੋਵੇ ਡਿਪਾਰਟਮੈਂਟ ਦੇ ਅਫਸਰ ਤੇ ਵਰਕਰ ਇਸ ਕੰਮ ਤੋਂ ਪੱਲਾ ਝਾੜ ਜਾਂਦੇ ਸੀ, ਇਸ ਵਾਰ ਜਦੋਂ ਵੀ ਅਸੀਂ ਏ ਡੀ ਸੀ ਸ਼ਹਿਰੀ ਵਿਕਾਸ ਜੀਆ ਕੋਲ ਜਾਂਦੇ ਤੇ ਇਹਨਾ ਸਮੱਸਿਆਵਾ ਵੱਲ ਧਿਆਨ ਦਵਾਂਉਦੇ ਤਾਂ ਉਹਨਾ ਨੇ ਸਾਰਾ ਕੰਮ ਛੱਡ ਕੇ ਸੰਬੰਧਤ ਅਧਿਕਾਰੀਆ ਨੂੰ ਇਹਨਾ ਕੰਮਾ ਦਾ ਇੰਤਜ਼ਾਮ ਕਰਨ ਲਈ ਤੁਰੰਤ ਹੁਕਮ ਜਾਰੀ ਕਰ ਦੇਣੇ, ਜਿਸਦਾ ਨਤੀਜਾ ਆਪਣੇ ਸਭ ਦੇ ਸਾਹਮਣੇ ਹੈ। ਇਸ ਕੰਮ ਨੂੰ ਕਰਵਾਉਣ ਲਈ ਜਿਸ ਕਿਸੇ ਦਾ ਵੀ ਰੋਲ ਰਿਹਾ, ਉਹਨਾ ਸਭ ਦਾ ਬਹੁਤ ਬਹੁਤ ਧੰਨਵਾਦ।

ਆਉਣ ਵਾਲੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਨ ਵੇ ਟ੍ਰੈਫਿਕ ਰੋਡ ਦੇ ਨਾਲਿਆ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਸਮੇਤ ...
16/07/2021

ਆਉਣ ਵਾਲੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਨ ਵੇ ਟ੍ਰੈਫਿਕ ਰੋਡ ਦੇ ਨਾਲਿਆ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਸਮੇਤ ਪੁਲੀਆ ਆਉਣ ਵਾਲੇ 1-2 ਦਿਨਾ ਵਿਚ ਸਾਫ ਸਫਾਈ ਪੂਰੀ ਹੋ ਜਾਣ ਦੀ ਉਮੀਦ ਹੈ, ਮੀਂਹ ਦੇ ਪਾਣੀ ਦੇ ਖੜਣ ਦੀ ਸਮੱਸਿਆ ਤੇ ਨਿਕਾਸੀ ਲਈ 1 ਜੂਨ ਨੂੰ ਹੀ ਪੂਰੇ ਹਾਊਸ ਦੀ ਮੀਟਿੰਗ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਲਿਖ ਕੇ ਦੇ ਦਿੱਤਾ ਗਿਆ ਸੀ। ਉਸ ਤੋਂ ਬਾਅਦ ਵੀ ਇਹ ਸਮੱਸਿਆਵਾਂ ਲਗਾਤਾਰ ਏ ਡੀ ਸੀ ( ਸ਼ਹਿਰੀ ਵਿਕਾਸ), ਐਕਸੀਅਨ ਸੀਵਰੇਜ ਬੋਰਡ, ਕਾਰਜ ਸਾਧਕ ਅਫਸਰ ਨਗਰ ਕੌਂਸਲ ਮਾਨਸਾ, ਐਸ ਡੀ ਓ ਸੀਵਰੇਜ ਬੋਰਡ, ਜੇ ਈ ਸੀਵਰੇਜ ਬੋਰਡ, ਜੇ ਈ ਵਰਕਸ ਨਗਰ ਕੌਂਸਲ, ਸੀਨੀਅਰ ਲੀਡਰਾ ਤੇ ਹੋਰ ਅਧਿਕਾਰੀਆ ਦੇ ਧਿਆਨ ਵਿੱਚ ਸਮੇਂ ਸਮੇਂ ਤੇ ਲਿਆ ਕੇ ਹੱਲ ਕਰਵਾਇਆ ਜਾਂ ਕਰਵਾਉਣ ਲਈ ਲਗਾਤਾਰ ਬੇਨਤੀਆ ਕੀਤੀਆ ਜਾਦੀਆ ਨੇ, ਇਹਨਾ ਸਾਰੇ ਅਧਿਕਾਰੀਆ ਦੇ ਧਿਆਨ ਵਿੱਚ ਲਿਆ ਕੇ ਵਾਰਡ ਦੇ ਸਾਰੇ ਸੀਵਰੇਜ ਦੇ ਡੱਗ ਸਕਸ਼ਨ ਮਸ਼ੀਨ ਨਾਲ ਸਾਫ ਕਰਵਾਉਣ
ਅਤੇ ਪਾਣੀ ਵਾਲੀਆ ਮੋਟਰਾ ਚਾਲੂ ਕਰਨ ਤੇ ਹੋਰ ਮਸ਼ੀਨਾ ਤੇ ਡੀਜ਼ਲ ਪੰਪਾ ਨੂੰ ਲਗਾਉਣ ਲਈ ਵੀ ਬੇਨਤੀਆ ਕੀਤੀਆ ਗਈਆ। ਪਾਣੀ ਚੁੱਕ ਕੇ ਕੱਢਣ ਵਾਲੀ ਮੋਟਰ ਜੋ ਕਿ ਰੇਲਵੇ ਅਧਿਕਾਰੀਆ ਨੇ ਰੇਲਵੇ ਦੀ ਜਗਾ ਵਿੱਚ ਲੱਗੀ ਹੋਣ ਕਰਕੇ ਧੱਕੇ ਨਾਲ ਪੁੱਟਵਾ ਦਿੱਤੀ, ਉਹ ਮੋਟਰ ਵੀ ਜਲਦ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ। ਸਾਡੇ ਵੱਲੋਂ ਆਉਣ ਵਾਲੇ ਬਾਰਿਸ਼ ਦੇ ਮੌਸਮ ਚ ਪਾਣੀ ਦੀ ਫਾਸਟ ਨਿਕਾਸੀ ਲਈ ਕੋਸ਼ਿਸ਼ਾ ਲਗਾਤਾਰ ਜਾਰੀ ਨੇ।

ਸਫਾਈ ਕਮਰਚਾਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪੰਜਾਬ ਪੱਧਰੀ ਹੜਤਾਲ ਕੱਲ ਰਾਤ ਸਰਕਾਰ ਨਾਲ ਗੱਲਬਾਤ ਕਰਕੇ ਖਤਮ ਕਰ ਦਿੱਤੀ ਗਈ ਹੈ, ਅੱਜ ਦੁਪਹਿਰ...
02/07/2021

ਸਫਾਈ ਕਮਰਚਾਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪੰਜਾਬ ਪੱਧਰੀ ਹੜਤਾਲ ਕੱਲ ਰਾਤ ਸਰਕਾਰ ਨਾਲ ਗੱਲਬਾਤ ਕਰਕੇ ਖਤਮ ਕਰ ਦਿੱਤੀ ਗਈ ਹੈ, ਅੱਜ ਦੁਪਹਿਰ ਤੋਂ ਕੰਮ ਤੇ ਵਾਪਸੀ ਕਰਨਗੇ ਸਫਾਈ ਕਮਰਚਾਰੀ।

Address

Mansa

Alerts

Be the first to know and let us send you an email when Ranjana Aman Mittal posts news and promotions. Your email address will not be used for any other purpose, and you can unsubscribe at any time.

Share