Mr Gurpreet Singh Kamboj

Mr Gurpreet Singh Kamboj Contact information, map and directions, contact form, opening hours, services, ratings, photos, videos and announcements from Mr Gurpreet Singh Kamboj, Ludhiana.

ਪੰਜਾਬ, ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ........ਅਕਾਲ ਪੁਰਖ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ............        ...
11/05/2024

ਪੰਜਾਬ, ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ........
ਅਕਾਲ ਪੁਰਖ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ............

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।ਆਪ ਸਭ ਸਾਧ ਸੰਗਤ ਨੂੰ ਪਤਾ ਹੀ ਹੈ ਕਿ ਪਿੱਛਲੇ ਦਿਨੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲ...
25/07/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਆਪ ਸਭ ਸਾਧ ਸੰਗਤ ਨੂੰ ਪਤਾ ਹੀ ਹੈ ਕਿ ਪਿੱਛਲੇ ਦਿਨੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯੂਟਿਊਬ ਤੇ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਲਾਈਵ ਪ੍ਰਸਾਰਨ ਵਾਸਤੇ ਚੈਨਲ ਸ਼ੁਰੂ ਕੀਤਾ ਗਿਆ ਹੈ ਪਰ ਅਜੇ ਤੱਕ ਸਿਰਫ ਅੱਸੀਂ ਹਜ਼ਾਰ(80k) ਸਸਕ੍ਰਆਇਬ ਹੀ ਹੋਏ ਹਨ। ਸੋ ਆਪ ਸਭ ਦੇ ਚਰਨਾਂ ਚ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਤਕ ਚੈਨਲ ਸਸਕ੍ਰਆਇਬ ਨਹੀਂ ਕੀਤਾ ਉਹ ਨੀਚੇ ਦਿੱਤੇ ਲਿੰਕ ਰਾਹੀਂ ਇਸ ਚੈਨਲ ਨੂੰ ਸਸਕ੍ਰਆਇਬ ਕਰ ਲੈਣ। ਤਿੰਨ ਕਰੋੜ ਦੀ ਆਬਾਦੀ ਆ ਪੰਜਾਬ ਦੀ ਘੱਟੋ ਘੱਟ ਦੋ ਕਰੋੜ ਸਸਕ੍ਰਆਇਬ ਤਾਂ ਹੋਣੇ ਚਾਹੀਦੇ ਆ।
ਇਸ ਪੋਸਟ ਨੂੰ ਆਪਣੇ ਦੋਸਤ ਮਿੱਤਰਾ, ਰਿਸ਼ਤੇਦਾਰਾ ਨਾਲ ਵਧ ਤੋਂ ਵਧ ਸੇ਼ਅਰ ਕਰੋ। ਸਿੱਖ ਕੌਮ ਦਾ ਆਪਣਾ ਚੈਨਲ ਆ। ਧੰਨਵਾਦ ਜੀ
ਵੱਲੋਂ
ਸ. ਗੁਰਪ੍ਰੀਤ ਸਿੰਘ
https://youtube.com/

Sgpc Amritsar SGPC, Sri Amritsar - www.sgpc.net Khalsa Aid India

SGPC, Sri Amritsar, foremost organisation of Sikhs established under the provisions of the Sikh Gurdwaras Act, 1925.

ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇਸਭ ਕੁੱਝ ਠੀਕ ਹੋ ਜਾਵੇ ਜਲਦੀ।ਵਾਹਿਗੁਰੂ ਜੀ ਪੰਜਾਬ ਵਾਸੀਆਂ ਦੇ ਅੰਗ ਸੰਗ ਸਹਾਈ ਹੋਵੋ ਜੀ।ਪੰਜਾਬ ਦੇ ਮੁਸ਼ਕਿਲ ਸ...
11/07/2023

ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ
ਸਭ ਕੁੱਝ ਠੀਕ ਹੋ ਜਾਵੇ ਜਲਦੀ।
ਵਾਹਿਗੁਰੂ ਜੀ ਪੰਜਾਬ ਵਾਸੀਆਂ ਦੇ ਅੰਗ ਸੰਗ ਸਹਾਈ ਹੋਵੋ ਜੀ।
ਪੰਜਾਬ ਦੇ ਮੁਸ਼ਕਿਲ ਸਮੇਂ ਵਿੱਚ ਲੰਗਰ ਦੀ ਘਰ ਘਰ ਸੇਵਾ ਪਹੁੰਚਾ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਅਤੇ ਖ਼ਾਲਸਾ ਏਡ (ਸਰਦਾਰ ਰਵੀ ਸਿੰਘ) ਦੇ ਵਲੰਟੀਅਰ ਸੇਵਾਦਾਰਾ ਦਾ ਬਹੁਤ ਬਹੁਤ ਧੰਨਵਾਦ|
Khalsa Aid International Khalsa Aid India

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ.......
23/05/2023

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ.......

Address

Ludhiana

Telephone

+918566971542

Website

Alerts

Be the first to know and let us send you an email when Mr Gurpreet Singh Kamboj posts news and promotions. Your email address will not be used for any other purpose, and you can unsubscribe at any time.

Contact The Organization

Send a message to Mr Gurpreet Singh Kamboj:

Share