Channi SIDHU TTE

Channi SIDHU TTE Contact information, map and directions, contact form, opening hours, services, ratings, photos, videos and announcements from Channi SIDHU TTE, Talwandi Sabo.

ਮੇਰੀ ਜਾਨ ਮੇਰਾ ਪਿਆਰ ਭਾਣਜਾ ਹਰਜਪ ਸਿੰਘ ਬਰਾੜ
29/03/2026

ਮੇਰੀ ਜਾਨ ਮੇਰਾ ਪਿਆਰ ਭਾਣਜਾ ਹਰਜਪ ਸਿੰਘ ਬਰਾੜ

ਮੇਰੇ ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਕਿਰਪਾ ਕਰਕੇ ਮੇਰੇ ਸਾਰੇ ਸੋਸ਼ਲ ਪੇਜ਼ ਫੋਲੋ ਕਰਲੋ ਯਾਰ ,ਮੈ ਤਸਵੀਰਾਂ ਪਾ ਰਿਹਾਂ ਓਹਨਾਂ ਨੂੰ ਵੇਖ ਕੇ ਖੋਲ...
29/03/2026

ਮੇਰੇ ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਕਿਰਪਾ ਕਰਕੇ ਮੇਰੇ ਸਾਰੇ ਸੋਸ਼ਲ ਪੇਜ਼ ਫੋਲੋ ਕਰਲੋ ਯਾਰ ,ਮੈ ਤਸਵੀਰਾਂ ਪਾ ਰਿਹਾਂ ਓਹਨਾਂ ਨੂੰ ਵੇਖ ਕੇ ਖੋਲੋ ਤੇ ਫੋਲੋ ਕਰ ਲਓ ਯਰ ,ਕਰ ਦੇਵੋ ਗਰੀਬ ਦਾ ਵੀ ਭਲਾ ਭੈਣ,ਭਰਾਵੋ,ਬਜ਼ੁਰਗੋ,ਮਤਾਵੋਂ ਤੇ ਬੱਚਿਓ /\।/ MY ALL SOCIAL MEDIA FREINDZ PLZ FOLLOW MY ALL FB,INSTA,U TUBE PAGES OR FACEBOOK,I ALSO UPLOAD HERE ALL PAGE LINKS 📸 PHOTOGRAPHS

ਮੇਰਾ ਅਤਿ ਪਿਆਰਾ ਸੱਜਣ   ਸਰਦਾਰ  ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਆਲਾ
25/03/2026

ਮੇਰਾ ਅਤਿ ਪਿਆਰਾ ਸੱਜਣ ਸਰਦਾਰ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਆਲਾ

You can also follow on Instagram to see more.
13/01/2026

You can also follow on Instagram to see more.

You can also follow on Instagram to see more.
13/01/2026

You can also follow on Instagram to see more.

🌹🌹ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜਨਮ ਦਿਨ ਤੇ  ਸ਼ਰਧਾ ਦੇ ਫੂੱਲ ਭੇਟ "ਕੋਟਿਨ ਕੋਟਿ ਪ੍ਰਣਾਮ" 🌹🌹🌹🌹🌹🙏🙏 ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ...
10/07/2025

🌹🌹ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜਨਮ ਦਿਨ ਤੇ ਸ਼ਰਧਾ ਦੇ ਫੂੱਲ ਭੇਟ "ਕੋਟਿਨ ਕੋਟਿ ਪ੍ਰਣਾਮ" 🌹🌹🌹🌹🌹🙏🙏
ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜਨਮ 10 ਜੁਲਾਈ 1963 ਨੂੰ ਪਿਤਾ ਸੋਹਣ ਸਿੰਘ ਤੇ ਮਾਤਾ ਨਸੀਬ ਕੌਰ ਦੀ ਕੁੱਖ ਤੋ ਨਾਨਕੇ ਘਰ ਪਿੰਡ ਸਲੇਮਪੁਰ ਹੋਇਆ ਸ਼ਹੀਦ ਭਾਈ ਬਲਵਿੰਦਰ ਸਿੰਘ ਚਾਰ ਭੈਣ ਭਰਾ ਸੁਰਿੰਦਰ ਕੌਰ ,ਸ਼ਹੀਦ ਬਲਵਿੰਦਰ ਸਿੰਘ ਨਿਰਮਲ ਕੌਰ ਤੇ ਭਰਾ ਪਵਨ ਸਿੰਘ ਹੈ ।
ਸ਼ਹੀਦ ਭਾੲੀ ਬਲਵਿੰਦਰ ਸਿੰਘ ਜਟਾਣਾ ਨੇ ਪਿੰਡ ਭੈਰੋਮਾਜਰਾ ਤੋ ਸਕੂਲ ਜਾਣ ਦੀ ਸ਼ੁਰੂਆਤ ਕੀਤੀ ।ਕਿੳੁਂਕਿ ੳੁਦੋ ਅਸੀ ਭੈਰੋਮਾਜਰੇ ਰਹਿੰਦੇ ਸੀ । ਪੰਜਵੀ ਤੱਕ ਪਿੰਡ ਜਟਾਣਾ,ਬੀ.ੲੇ ਤੱਕ ਬੇਲੇ ਕਾਲਜ ਤੇ ਅੈਮ.ੲੇ ਰੋਪੜ ਕਾਲਜ ਤੋ ਕਰ ਰਿਹਾ ਸੀ । ਜਦੋ ਸਿੱਖ ਸੰਘਰਸ਼ ਨਾਲ ਜੁੜਿਅਾ। ਪ੍ਰਣਾਮ ਸ਼ਹੀਦਾਂ ਨੂੰ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ਸਿੱਖ ਕੌਮ ਦੀ ਰਾਖੀ ਲਈ ਆਪਣਾ ਬੰਦ ਬੰਦ ਕਟਵਾਉਣ ਵਾਲੇ ਸ਼ਹ...
09/07/2025

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਸਿੱਖ ਕੌਮ ਦੀ ਰਾਖੀ ਲਈ ਆਪਣਾ ਬੰਦ ਬੰਦ ਕਟਵਾਉਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

⚽ Legend of Indian Football 🇮🇳Meet Jarnail Singh Dhillon, one of Asia’s finest defenders of the 1960s!🏅 Arjuna Awardee (...
02/07/2025

⚽ Legend of Indian Football 🇮🇳
Meet Jarnail Singh Dhillon, one of Asia’s finest defenders of the 1960s!
🏅 Arjuna Awardee (1964)
🫡 Captain of Team India (1965–1967)
🇮🇳 Represented India at the 1960 Rome Olympics
🏟️ Stalwart of Mohun Bagan, one of India’s most iconic clubs
Known for his rock-solid defense and fearless play, Jarnail Singh remains an inspiration for generations of Indian footballers.
💬 A true son of Punjab who made India proud on the global stage.
📌 Follow to discover more forgotten Sikh heroes of sports and service.

Address

Talwandi Sabo

Telephone

+919915736420

Website

Alerts

Be the first to know and let us send you an email when Channi SIDHU TTE posts news and promotions. Your email address will not be used for any other purpose, and you can unsubscribe at any time.

Contact The Organization

Send a message to Channi SIDHU TTE:

Share