Lakhvir Singh - Lakha Payal

Lakhvir Singh - Lakha Payal Lakhvir Singh Lakha, MLA Payal
(3)

04/06/2026
04/06/2026
ਅੱਜ ਵੱਖ-ਵੱਖ ਸਮਾਗਮਾਂ ਵਿੱਚ ਹਾਜ਼ਰੀ ਲਗਵਾਈ:-  1. ਪਾਇਲ- ਸਵਰਗਵਾਸੀ ਅਨੁਰਾਧਾ ਪੁਰੀ ਜੀ ਦੇ ਭੋਗ ਮੌਕੇ ਹਾਜਰੀ ਲਗਵਾਈ।  2. ਪਾਇਲ - ਮਾਤਾ ਸੁਰਜ...
03/06/2026

ਅੱਜ ਵੱਖ-ਵੱਖ ਸਮਾਗਮਾਂ ਵਿੱਚ ਹਾਜ਼ਰੀ ਲਗਵਾਈ:-
1. ਪਾਇਲ- ਸਵਰਗਵਾਸੀ ਅਨੁਰਾਧਾ ਪੁਰੀ ਜੀ ਦੇ ਭੋਗ ਮੌਕੇ ਹਾਜਰੀ ਲਗਵਾਈ।
2. ਪਾਇਲ - ਮਾਤਾ ਸੁਰਜੀਤ ਕੌਰ ਜੀ ਦੇ ਅੰਤਿਮ ਸੰਸਕਾਰ ਮੌਕੇ ਹਾਜਰੀ ਲਗਵਾਈ।

03/06/2026
ਵਿਸ਼ਾਲ ਰੋਸ ਪ੍ਰਦਰਸ਼ਨ !!!ਅੱਜ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਲਲਹੇੜੀ ਚੌਕ ਖੰਨਾ ਵਿਖੇ NEET ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਦੇ ਵਿਰੋਧ ਵ...
02/06/2026

ਵਿਸ਼ਾਲ ਰੋਸ ਪ੍ਰਦਰਸ਼ਨ !!!
ਅੱਜ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਲਲਹੇੜੀ ਚੌਕ ਖੰਨਾ ਵਿਖੇ NEET ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਗਈ ਅਤੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ।

Address

Payal

Telephone

+919915100866

Website

Alerts

Be the first to know and let us send you an email when Lakhvir Singh - Lakha Payal posts news and promotions. Your email address will not be used for any other purpose, and you can unsubscribe at any time.

Contact The Organization

Send a message to Lakhvir Singh - Lakha Payal:

Share