Jaspreet Jawandha

Jaspreet Jawandha Contact information, map and directions, contact form, opening hours, services, ratings, photos, videos and announcements from Jaspreet Jawandha, Malerkotla.

16/02/2024



ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ
ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ......

किसानों के साथ ऐसा व्यवहार किया जाता है मानो वे भारतीय नागरिक ही न हों.... 😔किसानों पर बेरहमी से आंसू गैस के गोले छोड़ क...
13/02/2024

किसानों के साथ ऐसा व्यवहार किया जाता है मानो वे भारतीय नागरिक ही न हों.... 😔

किसानों पर बेरहमी से आंसू गैस के गोले छोड़ कर उन्हें घायल कर दिया गया..... 😡



13/04/2023

ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮਰਥਨ ਮੁੱਲ ਚ 5 ਤੋ 37 ਰੁਪਏ ਪ੍ਰਤੀ ਕੁਇੰਟਲ ਕਾਟ ਲਗਾਉਣ ਦੇ ਹੁਕਮ....
ਬਹੁਤ ਮਾੜੀ ਗੱਲ ਹੈ ਕੇਂਦਰ ਸਰਕਾਰ ਦੀ.....?





ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ.......
19/03/2023

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ, ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ.......


18/03/2023

ਅਜ਼ਾਦ ਪਰਿੰਦੇ ਆਂ ਸੱਜਣਾ ਜੇ ਉਡਦੇ ਆ ਤਾਂ ਆਪਣੇ ਦਮ ਤੇ ਉੱਡਦੇ ਆਂ....



ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ
15/03/2023

ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

ਜਿਸ ਨੂੰ ਪੱਟਦਾ , ਜੜਾ ਚੋਂ ਪੱਟਦਾਜੱਟ ਨੂੰ ਕਹਿੰਦੇ 5911 ਨੀ 💪🏼💪🏼  🙏🏻🙏🏻🙏🏻
12/03/2023

ਜਿਸ ਨੂੰ ਪੱਟਦਾ , ਜੜਾ ਚੋਂ ਪੱਟਦਾ
ਜੱਟ ਨੂੰ ਕਹਿੰਦੇ 5911 ਨੀ 💪🏼💪🏼

🙏🏻🙏🏻🙏🏻

ਹਲਾਤੋ ਸੇ ਲਗਤਾ ਹੈ ਮੌਤ ਜਵਾਨੀ ਮੈਂ ਹੋਗੀ 👍🏻
10/03/2023

ਹਲਾਤੋ ਸੇ ਲਗਤਾ ਹੈ ਮੌਤ ਜਵਾਨੀ ਮੈਂ ਹੋਗੀ 👍🏻

ਸ਼ਿੱਦਤ ਨਾਲ ਕਿਰਦਾਰ ਨੂੰ ਕਿੰਝ ਨਿਭਾਈ ਦਾ  ਦੱਸ ਕਿੰਝ ਤੂੰ ਪੂਰ ਕੇ ਗਿਆ ਦੁਨੀਆਂ ਨੂੰ ਸਿਖਾ ਪੂਰਨਾ ਇੰਝ ਪੱਖਨਿਮਰਤਾ ਏਨੀਂ ਕੁ ਕੀ ਕੀ ਕੁੱਝ ਸਮੇਟ...
12/05/2022

ਸ਼ਿੱਦਤ ਨਾਲ ਕਿਰਦਾਰ ਨੂੰ
ਕਿੰਝ ਨਿਭਾਈ ਦਾ ਦੱਸ
ਕਿੰਝ ਤੂੰ ਪੂਰ ਕੇ ਗਿਆ
ਦੁਨੀਆਂ ਨੂੰ ਸਿਖਾ ਪੂਰਨਾ ਇੰਝ ਪੱਖ
ਨਿਮਰਤਾ ਏਨੀਂ ਕੁ
ਕੀ ਕੀ ਕੁੱਝ ਸਮੇਟ ਕੇ ਲੈ ਗਿਆ
ਤੇ ਸਮਝਦਾਰੀ ਏਨੀਂ
ਹਕੂਮਤ ਨਾਲ ਸਿੱਧਾ ਖਹਿ ਗਿਆ,,,,✍️!!



 ਚਾਹ ਵਿੱਚ ਪਾਈ ਖੰਡ ਵਰਗੇ ਆ ਸੱਜਣਾ,ਕਿਸੇ ਨੂੰ ਤਾਂ ਲੱਗਦੇ ਮਿੱਠੇ ਆ, ਤੇ ਕਿਸੇ ਨੂੰ ਲੱਗਦੇ ਜਮਾ ਜਹਿਰ ਵਰਗੇ
16/04/2022



ਚਾਹ ਵਿੱਚ ਪਾਈ ਖੰਡ ਵਰਗੇ ਆ ਸੱਜਣਾ,
ਕਿਸੇ ਨੂੰ ਤਾਂ ਲੱਗਦੇ ਮਿੱਠੇ ਆ, ਤੇ ਕਿਸੇ ਨੂੰ ਲੱਗਦੇ ਜਮਾ ਜਹਿਰ ਵਰਗੇ


ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ, ਬਹੁਤੀਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ
12/04/2022

ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ, ਬਹੁਤੀਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ

ਬੋਲਚਾਲ ਹੀ 🙏ਇਨਸਾਨ ਦਾ ਗਹਿਣਾ 😇ਹੁੰਦੀ ਹੈ 👌 ਸ਼ਕਲ ਤਾਂ ਉਮਰ ✌️ਤੇ ਹਾਲਾਤਾਂ ਨਾਲ ਬਦਲ 🤔ਜਾਂਦੀ ਹੈ .😬😬
23/03/2022

ਬੋਲਚਾਲ ਹੀ 🙏ਇਨਸਾਨ ਦਾ ਗਹਿਣਾ 😇ਹੁੰਦੀ ਹੈ 👌 ਸ਼ਕਲ ਤਾਂ ਉਮਰ ✌️ਤੇ ਹਾਲਾਤਾਂ ਨਾਲ ਬਦਲ 🤔ਜਾਂਦੀ ਹੈ .😬😬

Address

Malerkotla

Telephone

+919852028000

Website

Alerts

Be the first to know and let us send you an email when Jaspreet Jawandha posts news and promotions. Your email address will not be used for any other purpose, and you can unsubscribe at any time.

Contact The Organization

Send a message to Jaspreet Jawandha:

Share