Harmanjit Singh Goraya-Member State Advisory Board Disability-RPWD Act 2016

  • Home
  • India
  • Batala
  • Harmanjit Singh Goraya-Member State Advisory Board Disability-RPWD Act 2016

Harmanjit Singh Goraya-Member State Advisory Board Disability-RPWD Act 2016 Contact information, map and directions, contact form, opening hours, services, ratings, photos, videos and announcements from Harmanjit Singh Goraya-Member State Advisory Board Disability-RPWD Act 2016, Batala.

ਅੱਜ ਮਹਾਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਅਤੇ ਹੋਰ ਸ਼ਿਵ ਮੰਦਰ ਵਿੱਚ ਦਾਸ ਨੇ ਨਤਮਸਤਕ ਹੋ ਕੇ, ਸਰਬੱਤ ਦੇ ਭਲੇ ਦੀ ਅ...
08/03/2024

ਅੱਜ ਮਹਾਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਪ੍ਰਾਚੀਨ ਸ਼ਿਵ ਮੰਦਰ ਕਲਾਨੌਰ ਅਤੇ ਹੋਰ ਸ਼ਿਵ ਮੰਦਰ ਵਿੱਚ ਦਾਸ ਨੇ ਨਤਮਸਤਕ ਹੋ ਕੇ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਆਸ਼ੀਰਵਾਦ ਪ੍ਰਾਪਤ ਕੀਤਾ।

ਮਹਾਸ਼ਿਵਰਾਤਰੀ ਤਿਉਹਾਰ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ।🙏🏻🙏🏻

08/03/2024
01/01/2024
03/11/2023

ਨਿਊ ਏਕਤਾ ਕਲੱਬ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ 26ਵਾਂ ਸਾਲਾਨਾ ਜਾਗਰਣ ਮਿਤੀ 04-11-2023 ਨੂੰ ਮੀਆਂ ਮੁਹੱਲਾ ਨਜ਼ਦੀਕ ਰਾਮਲੀਲਾ ਗਰਾਊਂਡ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਮੈਂ ਨਿਊ ਏਕਤਾ ਕਲੱਬ ਬਟਾਲਾ ਦੇ ਸਮੂਹਿਕ ਮੈਂਬਰਾਂ ਅਤੇ ਅਹੁਦੇਦਾਰਾਂ ਤੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਾ ਹਾਂ ਅਤੇ ਸਮੂਹ ਸੰਗਤਾਂ ਨੂੰ ਜਾਗਰਣ ਦੀਆਂ ਵਧਾਈਆਂ ਦਿੰਦਾ ਹਾਂ

ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲੇ ਬਰਾਤ ਰੂਪੀ ਮ...
21/09/2023

ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲੇ ਬਰਾਤ ਰੂਪੀ ਮਹਾਨ ਨਗਰ ਕੀਰਤਨ ਦਾ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰਮਨ ਫਿਲਿੰਗ ਸਟੇਸ਼ਨ ਠੱਠੀਆਂ (ਬਾਬਾ ਬਕਾਲਾ) ਜ਼ਿਲ੍ਹਾ ਅੰਮ੍ਰਿਤਸਰ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹੋਏ ਹਰਮਨਜੀਤ ਸਿੰਘ ਗੁਰਾਇਆ ਨੈਸ਼ਨਲ ਅਵਾਰਡੀ ਅਤੇ ਸਮੂਹ ਗੁਰਾਇਆ ਪਰਿਵਾਰ।

ਮਹਾਂਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਪ੍ਰਚੀਨ ਸ਼ਿਵ ਮੰਦਰ ਕਲਾਨੌਰ ਅਤੇ ਹੋਰ ਸ਼ਿਵ ਮੰਦਰ ਵਿਚ ਦਾਸ ਨੇ ਨਤਮਸਤਕ ਹੋ ਕੇ, ਆਸ਼ੀਰਵਾਦ ਪ੍ਰਾਪਤ ਕੀਤਾ।🙏🏻🙏🏻
18/02/2023

ਮਹਾਂਸ਼ਿਵਰਾਤਰੀ ਦੇ ਸ਼ੁੱਭ ਮੌਕੇ ਤੇ ਪ੍ਰਚੀਨ ਸ਼ਿਵ ਮੰਦਰ ਕਲਾਨੌਰ ਅਤੇ ਹੋਰ ਸ਼ਿਵ ਮੰਦਰ ਵਿਚ ਦਾਸ ਨੇ ਨਤਮਸਤਕ ਹੋ ਕੇ, ਆਸ਼ੀਰਵਾਦ ਪ੍ਰਾਪਤ ਕੀਤਾ।🙏🏻🙏🏻

Address

Batala

Alerts

Be the first to know and let us send you an email when Harmanjit Singh Goraya-Member State Advisory Board Disability-RPWD Act 2016 posts news and promotions. Your email address will not be used for any other purpose, and you can unsubscribe at any time.

Contact The Organization

Send a message to Harmanjit Singh Goraya-Member State Advisory Board Disability-RPWD Act 2016:

Share