
23/09/2024
ਮੇਰੇ ਪੁਰਾਣੇ ਸਾਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਵਜੋਂ ਅਹਿਮ ਜਿੰਮੇਵਾਰੀਆਂ ਮਿਲਣ ਤੇ ਬਹੁਤ ਬਹੁਤ ਵਧਾਈ
ਉਮੀਦ ਹੈ ਕਿ ਟੀਮ ਰੰਗਲਾ ਪੰਜਾਬ ਵਿਚ ਮਿਲੀਆਂ ਵੱਡੀਆਂ ਜਿੰਮੇਵਾਰੀਆਂ ਨੂੰ ਸਾਰੇ ਸਾਥੀ ਬਾਖੂਬੀ ਨਿਭਾਉਣਗੇ ਅਤੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ।
ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ
-ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ,
-ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ,
-ਰਿਹਾਇਸ਼ ਅਤੇ ਸ਼ਹਿਰੀ ਵਿਕਾਸ
ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ
- ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ
- ਨਿਵੇਸ਼ ਪ੍ਰੋਤਸਾਹਨ
- ਪਰਾਹੁਣਚਾਰੀ
- ਉਦਯੋਗ ਅਤੇ ਵਣਜ
- ਪੇਂਡੂ ਵਿਕਾਸ ਅਤੇ ਪੰਚਾਇਤਾਂ
ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ
- ਸਥਾਨਕ ਸਰਕਾਰ
- ਸੰਸਦੀ ਮਾਮਲੇ
ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ
- ਰੱਖਿਆ ਸੇਵਾਵਾਂ ਭਲਾਈ
- ਆਜ਼ਾਦੀ ਘੁਲਾਟੀਏ
- ਬਾਗਬਾਨੀ