Parbhjot singh aap Mohali Punjab

  • Home
  • Parbhjot singh aap Mohali Punjab

Parbhjot singh aap Mohali Punjab parbhjot singh
{ਜਨਮ िਦਨ ੩ july�}
{ ਪੀ.ਬੀ.65 �ਮੋਹਾਲੀ �}
{ ?

I have reached 300 followers! Thank you for your continued support. I could not have done it without each of you. 🙏🤗🎉
23/09/2023

I have reached 300 followers! Thank you for your continued support. I could not have done it without each of you. 🙏🤗🎉

ਅੱਜ  ਇੰਡਸਟਰੀ 9 ਫੇਸ ਵਿੱਚ ਇੰਡਸਟਰੀ ਵਲੋ ਲਈ ਗਈ ਠੰਢੇ ਮਿੱਠੇ ਪਾਣੀ ਦੀ ਛਬੀਲ ਵਿੱਚ ਹਾਜ਼ਰੀ ਲਈ
10/06/2023

ਅੱਜ ਇੰਡਸਟਰੀ 9 ਫੇਸ ਵਿੱਚ ਇੰਡਸਟਰੀ ਵਲੋ ਲਈ ਗਈ ਠੰਢੇ ਮਿੱਠੇ ਪਾਣੀ ਦੀ ਛਬੀਲ ਵਿੱਚ ਹਾਜ਼ਰੀ ਲਈ

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਹਾਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱ...
05/06/2023

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਹਾਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

ਭਗਤੀ ਦੇ ਮੁਜੱਸਮੇ ਭਗਤ ਕਬੀਰ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ #ਭਗਤਕਬੀਰ
04/06/2023

ਭਗਤੀ ਦੇ ਮੁਜੱਸਮੇ ਭਗਤ ਕਬੀਰ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ
#ਭਗਤਕਬੀਰ

ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਪ੍ਰਣਾਮ |
24/05/2023

ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਪ੍ਰਣਾਮ |

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ 'ਚ ਕੋਟਾਨਿ-ਕੋਟਿ ਪ੍ਰਣਾਮ!
23/05/2023

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਚਰਨਾਂ 'ਚ ਕੋਟਾਨਿ-ਕੋਟਿ ਪ੍ਰਣਾਮ!

ਲੰਮੇ ਸਮੇਂ ਤੋਂ ਦਿੱਲੀ ਜੰਤਰ ਮੰਤਰ ਤੇ ਪਹਿਲਵਾਨ ਖਿਡਾਰੀਆਂ ਨਾਲ ਹੋਏ ਜਿਨਸੀ ਸ਼ੋਸ਼ਨ ਦੇ ਖਿਲਾਫ ਚੰਡੀਗੜ੍ਹ ਸੈਕਟਰ 47 ਧਰਨਾ ਲੱਗਿਆ ਹੋਇਆ।ਖਿਡਾਰੀ...
15/05/2023

ਲੰਮੇ ਸਮੇਂ ਤੋਂ ਦਿੱਲੀ ਜੰਤਰ ਮੰਤਰ ਤੇ ਪਹਿਲਵਾਨ ਖਿਡਾਰੀਆਂ ਨਾਲ ਹੋਏ ਜਿਨਸੀ ਸ਼ੋਸ਼ਨ ਦੇ ਖਿਲਾਫ ਚੰਡੀਗੜ੍ਹ ਸੈਕਟਰ 47 ਧਰਨਾ ਲੱਗਿਆ ਹੋਇਆ।
ਖਿਡਾਰੀਆਂ ਦੀ ਹਮਾਇਤ ਵਿੱਚ ਹਾਜ਼ਰੀ ਲਵਾਈ।
Aam Aadmi Party - Mohali

ਕੱਲ ਇੱਕ ਛੋਟੇ ਜਿਹੇ  ਸੁਨੇਹੇ ਤੇ ਹਲਕਾ ਵਿਧਾਇਕ ਡੇਰਾਬੱਸੀ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਤੇ ਜਿਲਾ ਯੋਜਨਾ ਬੋਰਡ ਚੇਅਰ ਪਰਸਨ ਮੈਡਮ ਪ੍ਰਭਜੋਤ ...
12/05/2023

ਕੱਲ ਇੱਕ ਛੋਟੇ ਜਿਹੇ ਸੁਨੇਹੇ ਤੇ ਹਲਕਾ ਵਿਧਾਇਕ ਡੇਰਾਬੱਸੀ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਤੇ ਜਿਲਾ ਯੋਜਨਾ ਬੋਰਡ ਚੇਅਰ ਪਰਸਨ ਮੈਡਮ ਪ੍ਰਭਜੋਤ ਕੌਰ ਜੀ ,ਜਸਪਾਲ ਸਿੰਘ (ਪ੍ਰਧਾਨ ਟਰੇਡ ਵਿੰਗ )
,ਬੱਬੀ ਬਾਦਲ , ਗੁਰਪ੍ਰੀਤ ਸਿੰਘ ਕੁਰੜਾ (ਆਪ ਆਗੂ) ,
ਅਮਿਤ ਜੈਨ (ਪ੍ਰਧਾਨ ਟਰੇਡ ਵਿੰਗ )
ਗੁਰਮੁੱਖ ਸਿੰਘ ਮਾਨ ( ਪ੍ਰਧਾਨ ਵਪਾਰ ਮੰਡਲ ) ,
ਦਵਿੰਦਰ ਸਿੰਘ (ਆਪ ਆਗੂ)
ਸੁਰਿੰਦਰ ਸਿੰਘ ਮਟੋਰ (ਪ੍ਰਧਾਨ ਵਪਾਰ ਮੰਡਲ )
ਰਣਜੀਤ ਸਿੰਘ (ਆਪ ਆਗੂ)
ਜਸਪਾਲ ਕਉਣੀ ( ਮੀਡੀਆ ਇੰਚਾਰਜ)
ਵਿਸ਼ਾਲ ਸੰਧੂ (ਆਪ ਆਗੂ)
ਜੀ ਨੇ ਪਿੰਡ ਲੰਬੀਆ Phase 8 ਮੋਹਾਲੀ ਦਰਗਾਹ ਸ਼ਰੀਫ ਵਿਖੇ ਸਲਾਨਾ ਉਰਸ ਮੁਬਾਰਕ ਦੇ ਮੌਕੇ ਤੇ ਹਾਜਰੀ ਲਾਉਂਦੇ ਹੋਏ । ਬਾਬਾ ਜੀ ਵੱਲੋ ਸੱਭ ਨੂੰ ਸਨਮਾਨਿਤ ਕੀਤਾ ਗਿਆ।

Aam Aadmi Party - Punjab  ਨੂੰ ਨੈਸ਼ਨਲ ਪਾਰਟੀ ਬਣਨ ਦੀ ਖੁਸ਼ੀ ਵਿੱਚ  #ਮੁਹਾਲੀ ਵਿਖੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ Arvind Kejriwal Bhag...
12/04/2023

Aam Aadmi Party - Punjab ਨੂੰ ਨੈਸ਼ਨਲ ਪਾਰਟੀ ਬਣਨ ਦੀ ਖੁਸ਼ੀ ਵਿੱਚ #ਮੁਹਾਲੀ ਵਿਖੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ

Arvind Kejriwal
Bhagwant Mann
Kulwant Singh
Dr Sunny Singh Ahluwalia
Prabhjot Kaur
Aam Aadmi Party - Mohali

ਸ੍ਰੀ ਨੀਲ ਗਰਗ ਜੀ  ਨੂੰ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੈਅਰਮੈਨ ਵੱਜੋਂ ਕਾਰਜਭਾਰ ਸੰਭਾਲ਼ਣ ਮੌਕੇ ਪਹੁੰਚ ਕੇ ਮੁਬਾਰਕਬਾਦ ਦਿੱਤੀ...
11/04/2023

ਸ੍ਰੀ ਨੀਲ ਗਰਗ ਜੀ ਨੂੰ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੈਅਰਮੈਨ ਵੱਜੋਂ ਕਾਰਜਭਾਰ ਸੰਭਾਲ਼ਣ ਮੌਕੇ ਪਹੁੰਚ ਕੇ ਮੁਬਾਰਕਬਾਦ ਦਿੱਤੀ.


ਨੈਸ਼ਨਲ ਪਾਰਟੀ ਬਣਨ ਦੀ ਖੁਸ਼ੀ ਵਿੱਚ ਚੇਅਰਪਰਸਨ ਮੈਡਮ Prabhjot Kaur ਜੀ ਦੇ ਘਰ ਕੇਕ ਕੱਟ ਕੇ ਸਾਥੀਆਂ ਨਾਲ ਖੁਸ਼ੀ ਸਾਂਝੀ ਕੀਤੀ।।Arvind Kejri...
10/04/2023

ਨੈਸ਼ਨਲ ਪਾਰਟੀ ਬਣਨ ਦੀ ਖੁਸ਼ੀ ਵਿੱਚ ਚੇਅਰਪਰਸਨ ਮੈਡਮ Prabhjot Kaur ਜੀ ਦੇ ਘਰ ਕੇਕ ਕੱਟ ਕੇ ਸਾਥੀਆਂ ਨਾਲ ਖੁਸ਼ੀ ਸਾਂਝੀ ਕੀਤੀ।।
Arvind Kejriwal
Bhagwant Mann


ਕੱਲ ਪ੍ਰੈਸ ਕਲੱਬ ਮੋਹਾਲੀ ਵੱਲੋਂ  ਹੋਮਲੈਂਡ 2 ਵਿੱਚ  ਕਰਵਾਏ ਗਏ ਨਛੱਤਰ ਗਿੱਲ ਨਾਈਟ ਸਮੇਂ ਕੁਛ ਅਹਿਮ  ਯਾਦਗਾਰੀ ਪਲ਼..
03/04/2023

ਕੱਲ ਪ੍ਰੈਸ ਕਲੱਬ ਮੋਹਾਲੀ ਵੱਲੋਂ ਹੋਮਲੈਂਡ 2 ਵਿੱਚ ਕਰਵਾਏ ਗਏ ਨਛੱਤਰ ਗਿੱਲ ਨਾਈਟ ਸਮੇਂ ਕੁਛ ਅਹਿਮ ਯਾਦਗਾਰੀ ਪਲ਼..


ਅੱਜ ਸਾਡੇ ਬਲੌਂਗੀ ਤੋਂ ਪਾਰਟੀ ਦੇ ਪੁਰਾਣੇ ਸਾਥੀ ਰਣਜੀਤ ਸੈਣੀ ਜੀ ਦੇ ਬਾਪੂ ਜੀ ਦੇ ਰਿਟਾਇਰਮੈਂਟ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ
01/04/2023

ਅੱਜ ਸਾਡੇ ਬਲੌਂਗੀ ਤੋਂ ਪਾਰਟੀ ਦੇ ਪੁਰਾਣੇ ਸਾਥੀ ਰਣਜੀਤ ਸੈਣੀ ਜੀ ਦੇ ਬਾਪੂ ਜੀ ਦੇ ਰਿਟਾਇਰਮੈਂਟ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ


29/03/2023
ਚੇਅਰਪਰਸਨ ਮੈਡਮ ਪ੍ਰਭਜੋਤ ਕੌਰ  ਦੀ ਅਗਵਾਈ ਵਿੱਚ  ਕਫਲਾ ਦਿੱਲੀ ਲਈ ਰਵਾਨਾ।
23/03/2023

ਚੇਅਰਪਰਸਨ ਮੈਡਮ ਪ੍ਰਭਜੋਤ ਕੌਰ ਦੀ ਅਗਵਾਈ ਵਿੱਚ ਕਫਲਾ ਦਿੱਲੀ ਲਈ ਰਵਾਨਾ।





ਅੱਜ ਬੈਰੋਪੁਰ ਭਾਗੋ ਮਾਜਰਾ ਵਿਖੇ ਪੰਜਵੇਂ ਮਹਾਂ ਕੁੰਭ ਯੁਵਕ ਸੇਵਾਵਾਂ ਕਲੱਬ ਵੱਲੋਂ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਵਿੱਚ (ਚੇਅਰਪਰਸਨ)  ਮੈਡਮ ਪ੍...
22/03/2023

ਅੱਜ ਬੈਰੋਪੁਰ ਭਾਗੋ ਮਾਜਰਾ ਵਿਖੇ ਪੰਜਵੇਂ ਮਹਾਂ ਕੁੰਭ ਯੁਵਕ ਸੇਵਾਵਾਂ ਕਲੱਬ ਵੱਲੋਂ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਵਿੱਚ (ਚੇਅਰਪਰਸਨ) ਮੈਡਮ ਪ੍ਰਭਜੋਤ ਕੌਰ ਜੀ ਨਾਲ ਹਾਜ਼ਰੀ ਭਰ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।।




Address


Website

Alerts

Be the first to know and let us send you an email when Parbhjot singh aap Mohali Punjab posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your organization to be the top-listed Government Service?

Share