AAP YOUTH 2022

AAP YOUTH 2022 Contact information, map and directions, contact form, opening hours, services, ratings, photos, videos and announcements from AAP YOUTH 2022, Barnala.

06/05/2022

ਧਰਨ ਪਾਓਣੀ ਤੇ ਸਾਨੂੰ ਮਿੱਤਰਾ ਕੱਢਣੀ ਆਓਂਦੀ ਆ
💪💪💪💪💪

12/04/2022

ਅਸੀਂ ਦੂਸ਼ਣਬਾਜ਼ੀ ਦੀ ਰਾਜਨੀਤੀ ਨਹੀਂ, ਲੋਕ ਮੁੱਦਿਆਂ ਦੀ ਰਾਜਨੀਤੀ ਕਰਦੇ ਹਾਂ, ਉਹਨਾਂ ਦਾ ਹੱਲ ਲੱਭਦੇ ਹਾਂ -

12/04/2022

ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਕਿਉਂਕਿ ਤਕਨੀਕੀ ਸਿੱਖਿਆ ਪ੍ਰਾਪਤ ਵਿਅਕਤੀ ਭੁੱਖਾ ਨਹੀਂ ਮਰਦਾ, ਉਹ ਕੋਈ ਨਾ ਕੋਈ ਕੰਮ ਲੱਭ ਲੈਂਦਾ ਹੈ -

12/04/2022

'ਆਪ' ਦੀ ਸਰਕਾਰ ਪੰਜਾਬ ਦੇ ਚਹੁੰ-ਪੱਖੀ ਵਿਕਾਸ ਲਈ ਜੁਟ ਚੁੱਕੀ ਹੈ। ਸਾਡਾ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਬਣੇਗਾ।

ਕੋਈ ਸ਼ਬਦ ਨੀ, ਬਹੁਤ ਘੈਂਟ ਤਸਵੀਰ ਬਣਾਈ ਆ ਬਾਈ ਨੇ CM Saab ਦੀ😍😍😍
17/03/2022

ਕੋਈ ਸ਼ਬਦ ਨੀ, ਬਹੁਤ ਘੈਂਟ ਤਸਵੀਰ ਬਣਾਈ ਆ ਬਾਈ ਨੇ CM Saab ਦੀ😍😍😍

ਸਾਇਕਲ ਤੇ ਪਿੰਡ ਪਿੰਡ ਜਾਕੇ ਹੋਕਾ ਦੇਣ ਵਾਲਾ ਨੌਜਵਾਨ Arsh_Umriana ਆਮ ਅਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ।
16/06/2021

ਸਾਇਕਲ ਤੇ ਪਿੰਡ ਪਿੰਡ ਜਾਕੇ ਹੋਕਾ ਦੇਣ ਵਾਲਾ ਨੌਜਵਾਨ Arsh_Umriana ਆਮ ਅਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ।

👉👉ਆਪ 👈👈ਨੇ ਸ਼ੁਰੂ ਕੀਤੀ ਡਾਕਟਰੀ ਹੈਲਪਲਾਈਨ ਸੁਵਿਧਾ
25/05/2021

👉👉ਆਪ 👈👈
ਨੇ ਸ਼ੁਰੂ ਕੀਤੀ ਡਾਕਟਰੀ ਹੈਲਪਲਾਈਨ ਸੁਵਿਧਾ

Aam Aadmi Party - Punjab ਦੇ ਟਰੇਡ ਵਿੰਗ ਦੇ ਮੀਤ ਪ੍ਰਧਾਨ ਅਤੇ ਮੇਰੇ ਦੋਸਤ  #ਸੰਦੀਪ_ਸਿੰਗਲਾ ਜੀ ਜੋ ਪਿਛਲੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕ...
23/05/2021

Aam Aadmi Party - Punjab ਦੇ ਟਰੇਡ ਵਿੰਗ ਦੇ ਮੀਤ ਪ੍ਰਧਾਨ ਅਤੇ ਮੇਰੇ ਦੋਸਤ #ਸੰਦੀਪ_ਸਿੰਗਲਾ ਜੀ ਜੋ ਪਿਛਲੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਅਤੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 23 ਮਈ 2021 ਨੂੰ ਦੁਪਹਿਰ 11 ਤੋਂ 2 ਵਜੇ, ਏਕਤਾ ਵਿਹਾਰ, ਧੂਰੀ ਵਿਖੇ ਰੱਖਿਆ ਗਿਆ ਹੈ। ਆਪ ਸਭ ਨੂੰ ਬੇਨਤੀ ਹੈ ਕਿ ਕਰੋਨਾ ਕਰ ਕੇ ਆਪਣੇ ਘਰਾਂ ਵਿੱਚ ਹੀ ਰਹਿੰਦੇ ਹੋਏ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰੋ।

20/05/2021

ਪੰਜਾਬੀ ਸਿੰਗਰ ਬਲਕਾਰ ਸਿੱਧੂ ਹੋਏ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
🅰️🅰️🅿️✌️

18/05/2021

ਇਹ ਹੁੰਦੀ ਹੈ ਲੋਕਾਂ ਦੀ ਸਰਕਾਰ,ਜੋ ਹਰ ਸਮੇਂ ਰੱਖੇ ਲੋਕਾ ਦਾ ਖਿਆਲ
18/05/2021

ਇਹ ਹੁੰਦੀ ਹੈ ਲੋਕਾਂ ਦੀ ਸਰਕਾਰ,
ਜੋ ਹਰ ਸਮੇਂ ਰੱਖੇ ਲੋਕਾ ਦਾ ਖਿਆਲ

Address

Barnala

Website

Alerts

Be the first to know and let us send you an email when AAP YOUTH 2022 posts news and promotions. Your email address will not be used for any other purpose, and you can unsubscribe at any time.

Contact The Organization

Send a message to AAP YOUTH 2022:

Share