Rural Development & Panchayats,Punjab.-Fight Against Covid-19

  • Home
  • Rural Development & Panchayats,Punjab.-Fight Against Covid-19

Rural Development & Panchayats,Punjab.-Fight Against Covid-19 Official page of Department of Rural Development and Panchayats, Government of Punjab, Indi

Department of Rural Development and Panchayats, Punjab is organising a two day national workshop on "Self Sufficient Inf...
20/08/2022

Department of Rural Development and Panchayats, Punjab is organising a two day national workshop on "Self Sufficient Infrastructure Village" on August 22 and 23, 2022. Wide media coverage about the preparations is being done.

Glimpses of self sufficient infrastructure village under Shyama Prasad Mukherji Rurban Mission, created in Village Dhand...
19/08/2022

Glimpses of self sufficient infrastructure village under Shyama Prasad Mukherji Rurban Mission, created in Village Dhandra, district Ludhiana.

Department of Rural Development and Panchayats, Punjab is organising a two day national workshop on "Self Sufficient Inf...
19/08/2022

Department of Rural Development and Panchayats, Punjab is organising a two day national workshop on "Self Sufficient Infrastructure Village" on August and 22 and 23, 2022. For the same, information brochure has been prepared for the publicity of SDG.

Department of Rural Development and Panchayats, Punjab is organising a two day national workshop on "Self Sufficient Inf...
18/08/2022

Department of Rural Development and Panchayats, Punjab is organising a two day national workshop on "Self Sufficient Infrastructure Village" on August and 22 and 23, 2022.The following SDGs are being covered under the theme "Self Sufficient Infrastructure Village".

Department of Rural Development and Panchayats, Punjab is organising a two day national workshop on "Self Sufficient Inf...
18/08/2022

Department of Rural Development and Panchayats, Punjab is organising a two day national workshop on "Self Sufficient Infrastructure Village" on August 22 and 23, 2022. Wide media coverage about the preparations is being done.

Department of Rural Development and Panchayats, Punjab is organising a two day national workshop on "Self-sufficient Inf...
17/08/2022

Department of Rural Development and Panchayats, Punjab is organising a two day national workshop on "Self-sufficient Infrastructure Village" on August 22 and 23, 2022. Effective localisation can occur only when the LSDGs are understood, imbibed and implemented by the Panchayats.

Department of Rural Development and Panchayats, Punjab is organizing a two-day national workshop on "Self-sufficient Inf...
16/08/2022

Department of Rural Development and Panchayats, Punjab is organizing a two-day national workshop on "Self-sufficient Infrastructure Village" on August 22 and 23.

ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ ਆਪ ਸਭ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ। ਆਓ ਇਸ ਆਜ਼ਾਦੀ ਦਿਵਸ ਮੌਕੇ ਉਹਨਾਂ ਸ਼ਹੀਦਾਂ ਨੂੰ...
15/08/2022

ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ ਆਪ ਸਭ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ। ਆਓ ਇਸ ਆਜ਼ਾਦੀ ਦਿਵਸ ਮੌਕੇ ਉਹਨਾਂ ਸ਼ਹੀਦਾਂ ਨੂੰ ਯਾਦ ਅਤੇ ਸਲਾਮ ਕਰੀਏ, ਜਿਹਨਾਂ ਸਦਕਾ ਸਾਨੂੰ ਆਜ਼ਾਦੀ ਮਿਲੀ।

Department of Rural Development and Panchayats, Punjab greets everyone on . On this Independence Day, lets remember and salute those martyrs who played a pivotal role in the freedom struggle.


ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਮਿਤੀ 22 ਅਤੇ 23 ਅਗਸਤ ਨੂੰ "ਸਵੈ- ਪੂਰਨ ਬੁਨਿਆਦੀ ਢਾਂਚਾ ਪਿੰਡ" ਵਿਸ਼ੇ ਤੇ ਇੱਕ,  ਦੋ- ਰੋਜ਼ਾ ...
13/08/2022

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਮਿਤੀ 22 ਅਤੇ 23 ਅਗਸਤ ਨੂੰ "ਸਵੈ- ਪੂਰਨ ਬੁਨਿਆਦੀ ਢਾਂਚਾ ਪਿੰਡ" ਵਿਸ਼ੇ ਤੇ ਇੱਕ, ਦੋ- ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੇ ਪ੍ਰਬੰਧਾਂ ਦੀ ਸਮੀਖਿਆ ਸਬੰਧੀ ਮਾਨਯੋਗ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜੀ ਦੀ ਪ੍ਰਧਾਨਗੀ ਹੇਠ ਮਿਤੀ 12.08.2022 ਨੂੰ ਮੀਟਿੰਗ ਕੀਤੀ ਗਈ। ਜਿਸ ਦੌਰਾਨ ਵਰਕਸ਼ਾਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਢੁੱਕਵੇਂ ਪ੍ਰਬੰਧ ਕਰਨ ਸਬੰਧੀ, ਵਿਭਾਗ ਵੱਲੋਂ ਗਠਿਤ ਕੀਤੀਆਂ ਕਮੇਟੀਆਂ ਦੇ ਚੇਅਰਮੈਨਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
.......

Department of Rural Development and Panchayats, Punjab is organizing a two-day national workshop on "Self-sufficient Infrastructure Village" on August 22 and 23. Taking a review of the arrangements for the same, a meeting was held on 12.08.2022 under the chairmanship of Hon'ble Finance Commissioner, Rural Development and Panchayats Department. During the meeting, necessary guidelines were issued to the chairmen of the committees constituted by the department to make appropriate arrangements for the successful implementation of the workshop.

12/08/2022
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਵਿੱਚ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਮਗਨਰੇਗਾ ਤਹਿਤ ਰੁਜ਼ਗਾਰ ਦੇਣ ਲਈ ਪਿੰਡਾਂ...
10/08/2022

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਵਿੱਚ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਮਗਨਰੇਗਾ ਤਹਿਤ ਰੁਜ਼ਗਾਰ ਦੇਣ ਲਈ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉੱਥੇ ਕਨਵਰਜੈਂਸ ਕਰਦੇ ਹੋਏ ਹੜ੍ਹਾਂ ਦੀ ਰੋਕਥਾਮ ਲਈ ਬੰਧ ਬਣਵਾਏ ਜਾ ਰਹੇ ਹਨ।
.......

Under MGNREGA, in district Roopnagar, Department of Rural Development and Panchayats, Punjab is conducting various development works to provide employment opportunities to the people also under convergence, dams are being constructed to ensure flood prevention.

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਮਗਨਰੇਗਾ ਸਕੀਮ ਦੇ ਅੰਤਰਗਤ ਆਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਅ...
05/08/2022

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਮਗਨਰੇਗਾ ਸਕੀਮ ਦੇ ਅੰਤਰਗਤ ਆਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਅਧੀਨ ਜਿੱਥੇ ਪੌਦੇ ਲਗਾਉਣ ਦੀ ਮੁਹਿੰਮ ਚਲਾ ਕੇ ਹੁਣ ਤਕ 65 ਹਜ਼ਾਰ ਤੋਂ ਵੱਧ ਪੌਦੇ ਲਗਾਏ ਜਾ ਚੁੱਕੇ ਹਨ ਉੱਥੇ ਹੀ ਜ਼ਿਲ੍ਹੇ ਵੱਲੋਂ 75 ਵੇ ਆਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਦੇ ਅੰਤਰਗਤ ਜ਼ਿਲ੍ਹੇ ਵਿਚ ਕੁੱਲ 75 ਮਿੰਨੀ ਜੰਗਲ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਵਿਚੋਂ 15 ਮਿੰਨੀ ਜੰਗਲ ਲਗਾਏ ਜਾ ਚੁੱਕੇ ਹਨ ਅਤੇ 20 ਮਿੰਨੀ ਜੰਗਲ ਪ੍ਰਗਤੀ ਅਧੀਨ ਹਨ।
.........

Department of Rural Development and Panchayats, Punjab during the Celebration of Azadi ka Amrit Maha Utsav has planted more than 65,000 plants in district Fatehgarh Sahib. Apart from this, target to make 75 mini-forests in the district has been decided, already 15 mini-forests have been planted and 20 mini-forests are under progress.

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵਲੋਂ ਮਗਨਰੇਗਾ ਸਕੀਮ ਦੇ ਅੰਤਰਗਤ ਮਿਸ਼ਨ ਸਾਂਝਾ ਜਲ ਤਾਲਾਬ ਅਧੀਨ ਪੰਜਾਬ ਰਾਜ ਦੇ ਹਰ ਜ਼ਿਲ੍ਹੇ ਅੰਦਰ 75 ਸ...
04/08/2022

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਵਲੋਂ ਮਗਨਰੇਗਾ ਸਕੀਮ ਦੇ ਅੰਤਰਗਤ ਮਿਸ਼ਨ ਸਾਂਝਾ ਜਲ ਤਾਲਾਬ ਅਧੀਨ ਪੰਜਾਬ ਰਾਜ ਦੇ ਹਰ ਜ਼ਿਲ੍ਹੇ ਅੰਦਰ 75 ਸਾਂਝੇ ਜਲ ਤਲਾਬਾਂ ਦਾ ਨਿਰਮਾਣ ਕਰਵਾਇਆ ਜਾਣਾ ਹੈ। ਜ਼ਿਲ੍ਹਾ ਬਠਿੰਡਾ ਵਿੱਚ ਇਸ ਮਿਸ਼ਨ ਤਹਿਤ 75 ਸਾਂਝੇ ਜਲ ਤਾਲਾਬਾਂ ਦੀ ਚੋਣ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ 20 ਸਾਂਝੇ ਜਲ ਤਲਾਬਾਂ ਦਾ ਨਿਰਮਾਣ 15 ਅਗਸਤ 2022 ਤਕ ਹੋ ਜਾਵੇਗਾ।ਇਸ ਮਿਸ਼ਨ ਤਹਿਤ ਬਲਾਕ ਫੂਲ ਦੀ ਗਰਾਮ ਪੰਚਾਇਤ ਦੁੱਲੇਵਾਲਾ ਵਿਖੇ ਸਾਂਝੇ ਜਲ ਤਲਾਬ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ।
............

Under MGNREGA scheme, 75 Sanjha Jal Talabs are being constructed in all districts of Punjab. Under the Sanjha Jal Talab Mission, 75 sites of sanjha jal talabs have been identified in district Bathinda, out of which construction of 20 talabs will be completed by 15 August 2022. Under this mission, the construction of one Sanjha Jal Talab at Gram Panchayat Dullewala, Block Phool has been completed.

ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਤਹਿਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਮਿਤੀ 15.07.2022 ਤੋਂ 28.07.2022 ਤੱਕ ਮਗਨਰੇਗਾ ਸਕੀਮ ਅਧੀਨ ਪ...
01/08/2022

ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਤਹਿਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਮਿਤੀ 15.07.2022 ਤੋਂ 28.07.2022 ਤੱਕ ਮਗਨਰੇਗਾ ਸਕੀਮ ਅਧੀਨ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਤਾਂ ਜੋ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਅਤੇ ਸਵੱਛ ਬਣਾਇਆ ਜਾ ਸਕੇ।
........

Under Aazadi ka Amrit Mahotsav, campaign to do plantation were organised in all districts of Punjab, from 15.07.2022 to 28.07.2022 under MGNREGA Scheme. It also helps in to make the environment more greener and cleaner.

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਸਕੀਮ ਦੇ ਅੰਤਰਗਤ  ਮਟੀਰੀਅਲ ਪੇਮੇਂਟ ਵਿਚ ਹੋਰ ਤੇਜ਼ੀ ਲਿਆਉਣ ਲਈ WMS ਮਟੀਰੀਅਲ ਪੇਮੇਂਟ ਪੋਰਟਲ ...
28/07/2022

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਸਕੀਮ ਦੇ ਅੰਤਰਗਤ ਮਟੀਰੀਅਲ ਪੇਮੇਂਟ ਵਿਚ ਹੋਰ ਤੇਜ਼ੀ ਲਿਆਉਣ ਲਈ WMS ਮਟੀਰੀਅਲ ਪੇਮੇਂਟ ਪੋਰਟਲ ਸਬੰਧੀ ਫੀਲਡ ਸਟਾਫ ਲਈ ਇਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਸਮੂਹ ਜ਼ਿਲ੍ਹਿਆਂ ਦੇ ਨੋਡਲ ਅਫਸਰ ਅਤੇ ਏ.ਪੀ.ਓਜ ਮਗਨਰੇਗਾ ਵੱਲੋਂ ਭਾਗ ਲਿਆ ਗਿਆ।
.......

Under MGNREGA scheme, Department of Rural Development and Panchayats organized a one-day training program to increase the capacity of the field staff regarding implementation of the Scheme. Nodal officers of all districts and APO's MGNREGA participated in this training program.

ਪੰਜਾਬ ਨੂੰ ਹਰਿਆ ਭਰਿਆ ਤੇ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਫ਼ਾ...
14/07/2022

ਪੰਜਾਬ ਨੂੰ ਹਰਿਆ ਭਰਿਆ ਤੇ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਮਗਨਰੇਗਾ ਸਕੀਮ ਦੇ ਅੰਤਰਗਤ ਇਸ ਵਿੱਤੀ ਸਾਲ ਦੌਰਾਨ ਜਿੱਥੇ 92 ਹਜ਼ਾਰ ਪੌਦੇ ਲਗਾਏ ਜਾ ਚੁੱਕੇ ਹਨ ਉੱਥੇ ਹੀ ਮਗਨਰੇਗਾ ਸਕੀਮ ਦੇ ਅੰਤਰਗਤ ਇਸ ਵਿੱਤੀ ਸਾਲ ਦੌਰਾਨ ਮੀਆਵਾਕੀ ਤਕਨੀਕ ਰਾਹੀਂ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿਚ 75 ਮਿੰਨੀ ਜੰਗਲ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿੱਚੋਂ 10 ਮਿੰਨੀ ਜੰਗਲ ਲਗਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 23 ਵੱਖ-ਵੱਖ ਥਾਵਾਂ ਤੇ ਕੰਮ ਪ੍ਰਗਤੀ ਅਧੀਨ ਹੈ।
..........

Government of Punjab is constantly working towards making Punjab a greener and healthier state. Under MGNREGA, Department of Rural Development and Panchayats, Punjab has planted 92,000 saplings in Fazilka district during current financial year. Target of planting 75 mini forests has been set in different blocks of the district through Miyawaki technique out of which plantation of 10 mini forests has been completed and work at 23 places is under process.

ਪੰਜਾਬ ਨੂੰ ਹਰਿਆ ਭਰਿਆ ਤੇ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ...
06/07/2022

ਪੰਜਾਬ ਨੂੰ ਹਰਿਆ ਭਰਿਆ ਤੇ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ ਮਗਨਰੇਗਾ ਦੇ ਅੰਤਰਗਤ ਮਾਨਸਾ ਜ਼ਿਲ੍ਹੇ ਦੇ ਬਲਾਕ ਭੀਖੀ ਦੇ ਪਿੰਡ ਧਲੇਵਾਂ ਵਿਖੇ 6500 ਪੌਦੇ ਅਤੇ ਬਲਾਕ ਮਾਨਸਾ ਦੇ ਪਿੰਡ ਨੰਗਲ ਖੁਰਦ ਵਿਖੇ 11500 ਪੌਦੇ ਲਗਾਏ ਗਏ ਹਨ। ਇਸੇ ਤਰ੍ਹਾਂ ਹੀ ਰਾਊਂਡ ਗਲਾਸ ਫਾਊਂਡੇਸ਼ਨ, ਪੇਂਡੂ ਯੂਥ ਕਲੱਬਾਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਇਕੱਲੇ ਮਾਨਸਾ ਜ਼ਿਲ੍ਹੇ ਵਿੱਚ ਹੀ ਇਸ ਵਿੱਤੀ ਸਾਲ ਦੌਰਾਨ 60 ਹਜ਼ਾਰ ਤੋਂ ਵੀ ਵੱਧ ਪੌਦੇ ਲਗਾਏ ਜਾ ਚੁੱਕੇ ਹਨ।
..........

Government of Punjab is constantly working towards making Punjab a greener and healthier state. Under MGNREGA, Department of Rural Development and Panchayats, Punjab has planted 6500 saplings at village Dhalewan in Block Bhikhi of Mansa District and 11500 saplings at village Nangal Khurd in Block Mansa. Similarly, during this financial year, with the collaboration of Round Glass Foundation, Rural Youth Clubs and other organizations more than 60,000 saplings have been planted in Mansa District .

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਗਨਰੇਗਾ ਸਕੀਮ ਦੇ ਅੰਤਰਗਤ ਰੋਜ਼ਗਾਰ ਦਿਵਸ ਮਨਾਉਂਦੇ ਹੋਏ ਜਿੱਥੇ ਜਾਬ ...
29/06/2022

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਗਨਰੇਗਾ ਸਕੀਮ ਦੇ ਅੰਤਰਗਤ ਰੋਜ਼ਗਾਰ ਦਿਵਸ ਮਨਾਉਂਦੇ ਹੋਏ ਜਿੱਥੇ ਜਾਬ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ, ਉਥੇ ਹੀ ਸਕੀਮ ਦੇ ਅੰਤਰਗਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਿਲਣ ਵਾਲੇ ਵਿਅਕਤੀਗਤ ਲਾਭਾਂ / ਕੰਮਾਂ ਸਬੰਧੀ ਵੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
........

Under MGNREGA, during celebration of Rozgar diwas, awareness is being generated by the department of Rural Development and Panchayats, about the rights of the job card holders in various districts of the state. On the other hand, small and marginal farmers are also being educated about the benefits of MGNREGA scheme for them.

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਦੇ ਸਮੂਹ ਪਿੰਡਾਂ ਵਿਚ ਮਿਤੀ 15.06.2022 ...
21/06/2022

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਦੇ ਸਮੂਹ ਪਿੰਡਾਂ ਵਿਚ ਮਿਤੀ 15.06.2022 ਤੋਂ 26.06.2022 ਤੱਕ ਗ੍ਰਾਮ ਸਭਾ ਦੇ ਇਜਲਾਸ ਕਰਵਾਏ ਜਾ ਰਹੇ ਹਨ। ਇਨ੍ਹਾਂ ਗ੍ਰਾਮ ਸਭਾ ਇਜਲਾਸਾਂ ਦੌਰਾਨ ਜਿਥੇ ਗ੍ਰਾਮ ਸਭਾ ਆਪਣੀ ਗ੍ਰਾਮ ਪੰਚਾਇਤ ਦੇ ਪਿਛਲੇ ਵਿੱਤੀ ਸਾਲ ਦੇ ਲੇਖਿਆਂ ਦਾ ਸਲਾਨਾ ਚਿੱਠਾ ਅਤੇ ਚਾਲੂ ਸਾਲ ਦੌਰਾਨ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਨੂੰ ਵਿਚਾਰਦੀ ਹੈ, ਉਥੇ ਹੀ ਪੇਂਡੂ ਵਿਕਾਸ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਵੀ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
........

Under the direction of Rural Development and Panchayat Minister S. Kuldeep Singh Dhaliwal, Gram Sabha sessions are being held in all the villages of Punjab from 15.06.2022 to 26.06.2022. During these Gram Sabha sessions, where the Gram Sabha considers the annual report of the previous financial year of its Gram Panchayat and the progress reports of the development works to be carried out during the current financial year are being reviewed, apart from this awareness about various schemes of rural development is being created among the people.

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੇਂਡੂ ਵਿਕਾਸ ਵਿਭਾਗ ਵੱਲੋਂ 'ਪਿੰਡਾਂ ਦੇ ਸਮੂਹਿਕ ਵਿਕਾਸ...
13/06/2022

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੇਂਡੂ ਵਿਕਾਸ ਵਿਭਾਗ ਵੱਲੋਂ 'ਪਿੰਡਾਂ ਦੇ ਸਮੂਹਿਕ ਵਿਕਾਸ ਵਿਚ ਗਰਾਮ ਸਭਾ ਦੀ ਭੂਮਿਕਾ' ਵਿਸ਼ੇ ਤੇ 11ਜੂਨ 2022 ਨੂੰ ਅੰਮ੍ਰਿਤਸਰ ਅਤੇ 13 ਜੂਨ 2022 ਨੂੰ ਲੁਧਿਆਣਾ ਵਿਖੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਪਿੰਡਾਂ ਦੇ ਸਰਵਪੱਖੀ ਵਿਕਾਸ ਵਿੱਚ ਗ੍ਰਾਮ ਸਭਾ ਦੀ ਭੂਮਿਕਾ ਵਿਸ਼ੇ ਤੇ ਤੀਜਾ ਸੈਮੀਨਾਰ ਮਿਤੀ 14 ਜੂਨ 2022 ਨੂੰ ਸਵੇਰੇ 11 ਵਜੇ ਬਲੇਜਿੰਗ ਸਟਾਰ ਰਿਜ਼ਾਰਟ, ਗ੍ਰੀਨ ਸਿਟੀ ਰੋਡ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ।
.........

Under the direction of Hon'ble Minister of Rural Development and panchayats a seminar on " Role of Gram Sabha in development of villages" organised on 11th June in Amritsar and on 13th June, 2022 in Ludhiana. The third seminar on development of villages is scheduled on 14th June, 2022, 11 AM, at blazing star resort, green city road, Bathinda.

07/06/2022
ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਦੇ ਅੰਤਰਗਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਅੰਦਰ 20 ਮਈ,2022 ਤੋਂ 2 ਜੂਨ,2022 ਤਕ ਪਾਣੀ ਦੀ ਸਾਂਭ ਸੰਭਾਲ ਲਈ...
02/06/2022

ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਦੇ ਅੰਤਰਗਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਅੰਦਰ 20 ਮਈ,2022 ਤੋਂ 2 ਜੂਨ,2022 ਤਕ ਪਾਣੀ ਦੀ ਸਾਂਭ ਸੰਭਾਲ ਲਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਅੰਤਰਗਤ ਮਗਨਰੇਗਾ ਤਹਿਤ ਜਿੱਥੇ ਸਮੂਹ ਜ਼ਿਲ੍ਹਿਆਂ ਵਿੱਚ ਪਾਣੀ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਕਾਰਜ ਕਰਵਾਏ ਗਏ ਉੱਥੇ ਹੀ ਇਨ੍ਹਾਂ ਕਾਰਜਾਂ ਸਬੰਧੀ ਮੀਡੀਆ ਕਵਰੇਜ ਵੀ ਕਰਵਾਈ ਗਈ।
..........

Under the Aazadi ka Amrit Maha Utsav, a campaign regarding water conservation was launched in all the districts of Punjab from May 20, 2022 to 2nd June 2022. In this campaign, under MGNREGA, where various water conservation works were carried out in all the districts, media coverage of these works was also done.

ਪਿੰਡਾਂ ਦੀ ਸਾਫ਼ ਸਫ਼ਾਈ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੂੜਾ ਪ੍ਰਬੰਧਨ ਬਹੁਤ ਜ਼ਰੂਰੀ ਹੈ। ਜਿਸ ਲਈ ਮਗਨਰੇਗਾ ਸਕੀਮ ਦੇ ਅੰਤਰਗਤ ਜ਼ਿਲ੍ਹਾ ਫਤਿਹਗੜ੍ਹ ਸ...
31/05/2022

ਪਿੰਡਾਂ ਦੀ ਸਾਫ਼ ਸਫ਼ਾਈ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੂੜਾ ਪ੍ਰਬੰਧਨ ਬਹੁਤ ਜ਼ਰੂਰੀ ਹੈ। ਜਿਸ ਲਈ ਮਗਨਰੇਗਾ ਸਕੀਮ ਦੇ ਅੰਤਰਗਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਵਿੱਚ ਪੈਂਦੇ ਪਿੰਡ ਸੱਦੋ ਮਾਜਰਾ ਵਿੱਚ ਸਾਲਿਡ ਵੇਸਟ ਮੈਨੇਜਮੈਂਟ (S.W.M )ਪਲਾਂਟ ਦਾ ਨਿਰਮਾਣ ਕੀਤਾ ਗਿਆ।
........

Waste management is essential for the tidiness of the villages and cleanliness of the environment. Under MGNREGA Scheme, Solid Waste Management (S.W.M) project has been constructed at village Saddo Majra in Block Khera of District Fatehgarh Sahib.

ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਮਗਨਰੇਗਾ ਸਕੀਮ ਦੇ ਅੰਤਰਗਤ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਰੁਜ਼ਗਾਰ ਦਿਵਸ ਮਨਾਉਂਦ...
27/05/2022

ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਮਗਨਰੇਗਾ ਸਕੀਮ ਦੇ ਅੰਤਰਗਤ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਰੁਜ਼ਗਾਰ ਦਿਵਸ ਮਨਾਉਂਦੇ ਹੋਏ ਜਿੱਥੇ ਜਾਬ ਕਾਰਡ ਧਾਰਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ ਉੱਥੇ ਹੀ ਮਗਨਰੇਗਾ ਸਕੀਮ ਤਹਿਤ ਉਜਰਤਾਂ ਦੀ ਦਰ ਵਿੱਚ ਹੋਏ ਵਾਧੇ ਸਬੰਧੀ ਵੀ ਜਾਗਰੂਕਤਾ ਪੈਦਾ ਕੀਤੀ ਗਈ।
.........

During celebration of Rozgar diwas in district Mansa, awareness among job card holders has been generated about the rights of various villages under the MGNREGA scheme by the Department of Rural Development and Panchayats, Punjab. Also awareness about increase in wage rate under MGNREGA scheme has been given.

ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਦੇ ਅੰਤਰਗਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਅੰਦਰ 20 ਮਈ,2022 ਤੋਂ 2 ਜੂਨ,2022 ਤਕ ਪਾਣੀ ਦੀ ਸਾਂਭ ਸੰਭਾਲ ਲਈ...
25/05/2022

ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਦੇ ਅੰਤਰਗਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਅੰਦਰ 20 ਮਈ,2022 ਤੋਂ 2 ਜੂਨ,2022 ਤਕ ਪਾਣੀ ਦੀ ਸਾਂਭ ਸੰਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਦੇ ਅੰਤਰਗਤ ਜ਼ਿਲ੍ਹਿਆਂ ਵਿੱਚ ਪਾਣੀ ਦੀ ਸਾਂਭ-ਸੰਭਾਲ ਲਈ ਜਿੱਥੇ ਵੱਖ-ਵੱਖ ਕਾਰਜ ਕਰਵਾਏ ਜਾ ਰਹੇ ਹਨ ਉਥੇ ਹੀ ਇਸ ਸੰਬੰਧੀ ਜਾਗਰੂਕਤਾ ਵੀ ਪੈਦਾ ਕੀਤੀ ਜਾ ਰਹੀ ਹੈ।
.........

Under Azadi ka Amrit Maha Utsav, a campaign for water conservation is being carried out in all the districts of Punjab from 20th May,2022 to 2nd June,2022. Under this campaign where various works are being carried out for water conservation on the other hand awareness is also being created for the same.

ਮਗਨਰੇਗਾ ਸਕੀਮ ਦੇ ਅੰਤਰਗਤ ਜਿੱਥੇ ਪਿੰਡਾਂ ਵਿੱਚ ਹੋਰ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਥੇ ਹੀ ਆਂਗਨਵਾੜੀ ਸੈਂਟਰਾਂ ਦਾ ਨਿਰਮਾਣ ਵੀ ਕ...
23/05/2022

ਮਗਨਰੇਗਾ ਸਕੀਮ ਦੇ ਅੰਤਰਗਤ ਜਿੱਥੇ ਪਿੰਡਾਂ ਵਿੱਚ ਹੋਰ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਥੇ ਹੀ ਆਂਗਨਵਾੜੀ ਸੈਂਟਰਾਂ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ ।
...........

Under MGNREGA Scheme, along with many other development works, Anganwari Centers are also being constructed in the villages.

ਗਰਮੀ ਦੇ ਸੀਜ਼ਨ ਦੌਰਾਨ ਪਾਣੀ ਦੀ ਵਧੀ ਹੋਈ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਡਰੇਨਾਂ, ਰਜਬਾਹਿਆਂ ਅਤੇ ਹੋਰ ਸਿੰਚਾਈ ਚੈ...
18/05/2022

ਗਰਮੀ ਦੇ ਸੀਜ਼ਨ ਦੌਰਾਨ ਪਾਣੀ ਦੀ ਵਧੀ ਹੋਈ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਡਰੇਨਾਂ, ਰਜਬਾਹਿਆਂ ਅਤੇ ਹੋਰ ਸਿੰਚਾਈ ਚੈਨਲਾਂ ਦੀ ਸਾਫ਼-ਸਫ਼ਾਈ ਕਰਵਾਈ ਜਾਵੇ ਤਾਂ ਜੋ ਕਿ ਪੇਂਡੂ ਖੇਤਰਾਂ ਖ਼ਾਸ ਤੌਰ ਤੇ ਟੇਲ ਤੇ ਪੈਂਦੇ ਪਿੰਡਾਂ ਨੂੰ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਸਹੀ ਮਾਤਰਾ ਉਪਲੱਬਧ ਕਰਵਾਈ ਜਾ ਸਕੇ। ਪੰਜਾਬ ਰਾਜ ਅੰਦਰ ਇਨ੍ਹਾਂ ਸਿੰਚਾਈ ਚੈਨਲਾਂ ਦੀ ਸਾਫ਼ -ਸਫ਼ਾਈ ਮਗਨਰੇਗਾ ਸਕੀਮ ਦੇ ਅੰਤਰਗਤ ਕਰਵਾਈ ਜਾ ਰਹੀ ਹੈ, ਜਿਸ ਨਾਲ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਜਿੱਥੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ਚੈਨਲਾਂ ਦੀ ਮੇਂਨਟੇਨੈਂਸ ਵੀ ਸਹੀ ਢੰਗ ਨਾਲ ਹੋ ਰਹੀ ਹੈ।
........

As the demand of water is increasing during the summer season, it is imperative that drains and other irrigation channels be cleaned to provide adequate water for irrigation and drinking in the rural areas. Cleaning of these irrigation channels in Punjab is being done under MGNREGA scheme, which is providing employment to the needy people of the villages and maintainance is also done.

13/05/2022

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ ਮਗਨਰੇਗਾ ਸਕੀਮ ਤਹਿਤ ਪਿੰਡਾਂ ਦੀ ਸਾਫ਼-ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਜਲਾਲਾਬਾਦ ਵਿੱਚ ਪੈਂਦੇ ਪਿੰਡ ਹੌਜ ਖ਼ਾਸ ਵਿੱਚ ਥਾਪਰ ਤਕਨੀਕ ਰਾਹੀਂ ਘਰਾਂ ਚੋਂ ਨਿਕਲਣ ਵਾਲੇ ਗੰਦੇ ਪਾਣੀ ਦਾ ਪ੍ਰਬੰਧਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਸਾਫ਼ ਕੀਤੇ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ।
.........

Under scheme, for village sanitation and wastewater management, appropriate arrangements are being made by the Department of Rural Development and Panchayats, Punjab. Under this campaign, in village Hauz Khaas, block Jalalabad, district Fazilka, with the help of Thapar Technology, wastewater from the households is being managed in a very efficient manner and the purified water is being used for irrigation.

ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਮਗਨਰੇਗਾ ਸਕੀਮ ਦੇ ਅੰਤਰਗਤ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰ ਜਿੱਥੇ ਰੁਜ਼ਗਾਰ ਦਿਵ...
10/05/2022

ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਮਗਨਰੇਗਾ ਸਕੀਮ ਦੇ ਅੰਤਰਗਤ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰ ਜਿੱਥੇ ਰੁਜ਼ਗਾਰ ਦਿਵਸ ਮਨਾਉਂਦੇ ਹੋਏ ਮਗਨਰੇਗਾ ਸਕੀਮ ਤਹਿਤ ਉਜਰਤਾਂ ਦੀ ਦਰ ਵਿੱਚ ਹੋਏ ਵਾਧੇ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਗਈ ਉੱਥੇ ਹੀ ਮਗਨਰੇਗਾ ਸਕੀਮ ਤਹਿਤ ਕੰਮ ਕਰਨ ਦੇ ਚਾਹਵਾਨ ਲੋੜਵੰਦ ਪਰਿਵਾਰਾਂ ਨੂੰ ਨਵੇਂ ਜੌਬ ਕਾਰਡ ਵੀ ਮੁਹੱਈਆ ਕਰਵਾਏ ਗਏ।
.........

Rozgar diwas under MGNREGA was celebrated in the district Ludhiana by Department of Rural Development and Panchayats. On this occasion awareness about the increase in wages under MGNREGA scheme and also new job cards were provided to the needy families who want to work under the scheme.

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਕਨਵਰਜੈਂਸ ਨੂੰ ਯਕੀਨੀ ਬਣਾਇਆ ਗਿਆ ਹੈ ਜਿਸ ਨਾਲ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਲਈ ਮਿ...
04/05/2022

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਕਨਵਰਜੈਂਸ ਨੂੰ ਯਕੀਨੀ ਬਣਾਇਆ ਗਿਆ ਹੈ ਜਿਸ ਨਾਲ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਯਤਨਾਂ ਲਈ ਮਿਲਕੇ ਕੰਮ ਕੀਤਾ ਜਾ ਸਕੇ। ਅਜਿਹੀ ਹੀ ਇੱਕ ਉਦਾਹਰਣ ਜ਼ਿਲ੍ਹਾ ਮਾਨਸਾ ਵਿੱਚ ਦੇਖੀ ਜਾ ਸਕਦੀ ਹੈ ਜਿੱਥੇ ਰੇਲਵੇ ਵੱਲੋਂ ਮਗਨਰੇਗਾ ਤਹਿਤ ਰੇਲਵੇ ਟਰੈਕ ਦੇ ਬੰਨ੍ਹਾ ਨੂੰ ਮਜ਼ਬੂਤ ਕਰਨ ਅਤੇ ਪਾਣੀ ਦੇ ਰਸਤੇ ਸਾਫ਼ ਕਰਨ ਦੇ ਕੰਮ ਕੀਤੇ ਗਏ ਹਨ। ਇਸ ਨਾਲ ਕੀਮਤੀ ਜਾਨਾਂ ਦੀ ਸੁਰੱਖਿਆ ਅਤੇ ਜਾਬ ਕਾਰਡ ਧਾਰਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਿੱਚ ਮੱਦਦ ਹੋਈ ਹੈ।
.........

Punjab Government has ensured convergence between various departments thereby converging the efforts for betterment of society. One such example can be seen in District Mansa where works under MGNREGS has been done with the support of Railway. It has been done for strengthening of railway track embankments & clearing of water ways. This helps in saving the valuable lives & also providing employment to job card holders.

ਮਜ਼ਦੂਰ ਦਿਵਸ ਦੇ ਮੌਕੇ ਸਰਕਾਰੀ ਕਾਲਜ ਅਜਨਾਲਾ ਵਿਖੇ ਇਕ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮਾਗਮ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ.ਕੁਲਦੀਪ ...
02/05/2022

ਮਜ਼ਦੂਰ ਦਿਵਸ ਦੇ ਮੌਕੇ ਸਰਕਾਰੀ ਕਾਲਜ ਅਜਨਾਲਾ ਵਿਖੇ ਇਕ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮਾਗਮ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ.ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮਗਨਰੇਗਾ ਅਧੀਨ ਲੋੜਵੰਦ ਪਰਿਵਾਰਾਂ ਨੂੰ ਰਜਿਸਟਰ ਕਰਵਾ ਕੇ ਜੌਬ ਕਾਰਡ ਵੰਡੇ ਗਏ ਅਤੇ ਸੈਲਫ ਹੈਲਪ ਗਰੁੱਪਾਂ ਨੂੰ 5.15 ਲੱਖ ਦੇ ਚੈੱਕ ਵੀ ਤਕਸੀਮ ਕੀਤੇ ਗਏ।
......

On the occasion of Labour Day, a function was organized at Government College, Ajnala. On this occasion MGNREGA jobcards have been given to the needy people by Rural Development and Panchayats Minister S. Kuldeep Singh Dhaliwal. Also, cheques worth Rs.5.15 lakhs were distributed to the self help groups by RDPM.

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਪਿੰਡਾਂ ਦੇ ਲੋੜ...
28/04/2022

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਮਗਨਰੇਗਾ ਤਹਿਤ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਨਵੇਂ ਜਾਬ ਕਾਰਡ ਬਨਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਮੂਹ ਜ਼ਿਲ੍ਹਿਆਂ ਵਿੱਚ ਕੈਂਪ ਲਗਾਕੇ ਮਗਨਰੇਗਾ ਸਕੀਮ ਤਹਿਤ ਕੰਮ ਕਰਨ ਦੇ ਚਾਹਵਾਨ ਲੋੜਵੰਦ ਪਰਿਵਾਰਾਂ ਨੂੰ ਨਵੇਂ ਜਾਬ ਕਾਰਡ ਬਣਾਕੇ ਦਿੱਤੇ ਜਾ ਰਹੇ ਹਨ।
.........

Under the direction of Rural Development and Panchayat Minister S.Kuldeep Singh Dhaliwal, to provide maximum employment to the needy people of the villages. Under MGNREGA, a campaign has been launched in all the districts of Punjab to create new job cards. Under this campaign, by setting up the camps in the villages, new job cards are being issued to the needy families those want to work under MGNREGA scheme.

ਮਗਨਰੇਗਾ ਸਕੀਮ ਦੇ ਅੰਤਰਗਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਚੱਲ ਰਹੇ ਕੰਮਾਂ ਦੇ ਨਿਰੀਖਣ ਲਈ ਏਰੀਆ ਅਫ਼ਸਰ ਮੋਬਾਇਲ ਐਪ ਨੂੰ ਲਾਗੂ ਕੀਤਾ ਗਿਆ...
27/04/2022

ਮਗਨਰੇਗਾ ਸਕੀਮ ਦੇ ਅੰਤਰਗਤ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਚੱਲ ਰਹੇ ਕੰਮਾਂ ਦੇ ਨਿਰੀਖਣ ਲਈ ਏਰੀਆ ਅਫ਼ਸਰ ਮੋਬਾਇਲ ਐਪ ਨੂੰ ਲਾਗੂ ਕੀਤਾ ਗਿਆ ਹੈ। ਵਿਕਾਸ ਕਾਰਜਾਂ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਵਿੱਚ ਇਹ ਐਪ ਕਾਰਗਾਰ ਸਿੱਧ ਹੋ ਰਹੀ ਹੈ।

Under MGNREGA scheme, Area Officer Mobile App has been launched to monitor the ongoing works under Mahatma Gandhi NREGS in all the districts of Punjab. This app is helpful in increasing transparency in implementation of the scheme.

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਦਫਤਰ ਵਿਖੇ ਮਿਤੀ 25.04.202...
26/04/2022

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਦਫਤਰ ਵਿਖੇ ਮਿਤੀ 25.04.2022 ਨੂੰ ਕਰਵਾਏ ਸਮਾਗਮ ਦੌਰਾਨ ਪੰਜਾਬ ਰਾਜ ਦੀਆਂ 13 ਰਾਸ਼ਟਰੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ।
........

The Rural Development Minister, Punjab, Mr. Kuldeep Singh Dhaliwal, during a function organized at the head office of the Rural Development & Panchayats Department on 25th April,2022, honoured the representatives of all 13 award winning Panachayati Raj Institutions of the state.

ਪਾਰਕ ਸਾਡੇ ਆਲੇ-ਦੁਆਲੇ ਨੂੰ ਸਵਾਰਦੇ ਹਨ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਜਿਉਣ ਲਈ ਪ੍ਰੇਰਿਤ ਕਰਦੇ ਹਨ। ਖੇਡਾਂ ਵੱਲ ਰੁਝਾਨ ਵਧਾਉਣ ਲਈ ਅਤੇ ਤੰਦਰੁ...
21/04/2022

ਪਾਰਕ ਸਾਡੇ ਆਲੇ-ਦੁਆਲੇ ਨੂੰ ਸਵਾਰਦੇ ਹਨ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਜਿਉਣ ਲਈ ਪ੍ਰੇਰਿਤ ਕਰਦੇ ਹਨ। ਖੇਡਾਂ ਵੱਲ ਰੁਝਾਨ ਵਧਾਉਣ ਲਈ ਅਤੇ ਤੰਦਰੁਸਤ ਜੀਵਨ ਵੱਲ ਪ੍ਰੇਰਿਤ ਕਰਨ ਲਈ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ,ਪੰਜਾਬ ਵੱਲੋਂ ਮਗਨਰੇਗਾ ਸਕੀਮ ਅਧੀਨ, ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸੁਧਾਰ ਵਿੱਚ ਪੈਂਦੇ ਪਿੰਡ ਗਹੌੜ ਵਿਖੇ ਪਾਰਕ ਤਿਆਰ ਕਰਵਾਇਆ ਗਿਆ ਹੈ।
.........

Parks beautify our surroundings and lead to a healthy lifestyle. Under scheme, department of Rural Development and Panchayats, Punjab has constructed park in Village Gahour, District Ludhiana to increase the inclination towards sports and healthy life.

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ ਮਗਨਰੇਗਾ ਸਕੀਮ ਤਹਿਤ ਪਿੰਡਾਂ ਦੀ ਸਾਫ਼- ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਲਈ ਢੁੱਕਵੇਂ ਪ੍...
19/04/2022

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ ਮਗਨਰੇਗਾ ਸਕੀਮ ਤਹਿਤ ਪਿੰਡਾਂ ਦੀ ਸਾਫ਼- ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਜ਼ਿਲ੍ਹਾ ਮਾਨਸਾ ਦੇ ਬਲਾਕ ਭੀਖੀ ਵਿੱਚ ਪੈਂਦੇ ਪਿੰਡ ਹੀਰੋ ਕਲਾਂ ਵਿੱਚ ਥਾਪਰ ਤਕਨੀਕ ਰਾਹੀਂ ਘਰਾਂ ਚੋਂ ਨਿਕਲਣ ਵਾਲੇ ਗੰਦੇ ਪਾਣੀ ਦਾ ਪ੍ਰਬੰਧਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਸਾਫ਼ ਕੀਤੇ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ।ਇਹ ਕੰਮ , ਮਗਨਰੇਗਾ, ਸਵੱਛ ਭਾਰਤ ਮਿਸ਼ਨ ਅਤੇ 15ਵੇਂ ਵਿੱਤ ਕਮਿਸ਼ਨ ਦੇ ਫੰਡਾਂ ਦੀ ਕਨਵਰਜੈਂਸ ਕਰਦੇ ਹੋਏ ਕੀਤਾ ਗਿਆ ਹੈ।
....

Under MGNREGA scheme, for village sanitation and wastewater management, appropriate arrangements are being made by the Department of Rural Development and Panchayats, Punjab. Under this campaign, in village Hiro Kalan, district Mansa by using Thapar Technology wastewater from the households is being managed in a very efficient manner and the purified water is being used for irrigation.This work has been taken up under convergence of MGNREGA, Swachh Bharat Mission & 15th Finance Commission funds.

ਮਗਨਰੇਗਾ ਸਕੀਮ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਅਤੇ ਸਕੀਮ ਸਬੰਧੀ ਪਾਰਦਰਸ਼ਤਾ ਲਿਆਉਣ ਲਈ ਜਿੱਥੇ ਪੰਜਾਬ ਸਰਕਾਰ ਵੱ...
18/04/2022

ਮਗਨਰੇਗਾ ਸਕੀਮ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਅਤੇ ਸਕੀਮ ਸਬੰਧੀ ਪਾਰਦਰਸ਼ਤਾ ਲਿਆਉਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਸੋਸ਼ਲ ਆਡਿਟ ਦੌਰਾਨ ਗ੍ਰਾਮ ਸਭਾ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਸਕੀਮ ਅਧੀਨ ਹੋਏ ਕੰਮਾਂ ਅਤੇ ਉਸ ਦੇ ਰਿਕਾਰਡ ਨੂੰ ਚੈੱਕ ਕਰਦੇ ਹੋਏ ਜੌਬ ਕਾਰਡ ਦੀ ਡੋਰ ਟੂ ਡੋਰ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ l
...........

Punjab Government has taken up initiatives to bring transparency under MGNREGs . Gram Sabhas are being conducted under social audit to make the beneficiaries aware about their rights and to bring transparency in the scheme, and, records of works done under the scheme are being checked along with door to door verification of job cards.

ਪੰਜਾਬ ਰਾਜ ਅੰਦਰ ਮਗਨਰੇਗਾ ਸਕੀਮ ਅਧੀਨ ਦਿੱਤੀ ਜਾਣ ਵਾਲੀ ਉਜਰਤ ਦਰ 269 ਰੁਪਏ ਤੋਂ ਵੱਧ ਕੇ 282 ਰੁਪਏ ਹੋ ਗਈ ਹੈ। ਇਸ ਤਰ੍ਹਾਂ ਹੁਣ 1 ਅਪ੍ਰੈਲ 20...
11/04/2022

ਪੰਜਾਬ ਰਾਜ ਅੰਦਰ ਮਗਨਰੇਗਾ ਸਕੀਮ ਅਧੀਨ ਦਿੱਤੀ ਜਾਣ ਵਾਲੀ ਉਜਰਤ ਦਰ 269 ਰੁਪਏ ਤੋਂ ਵੱਧ ਕੇ 282 ਰੁਪਏ ਹੋ ਗਈ ਹੈ। ਇਸ ਤਰ੍ਹਾਂ ਹੁਣ 1 ਅਪ੍ਰੈਲ 2022 ਤੋਂ ਮਗਨਰੇਗਾ ਕਾਮਿਆਂ ਨੂੰ ਰੋਜ਼ਾਨਾ ਦਿਹਾੜੀ 282 ਰੁਪਏ ਮਿਲੇਗੀ।
........

In Punjab, the daily wage rate under MGNREGA Scheme has increased from Rs.269 to Rs.282. Thus, from April 1, 2022, workers under MGNREGA scheme will get a daily wage of Rs.282.

Address


Website

Alerts

Be the first to know and let us send you an email when Rural Development & Panchayats,Punjab.-Fight Against Covid-19 posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Government Service?

Share