Range Police Jalandhar

  • Home
  • Range Police Jalandhar

Range Police Jalandhar Official Facebook Account of Range Police Jalandhar . To report a complaint or in case of any Emergency, call 112

03/06/2026

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕਰਦਿਆਂ, ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 2.225 ਕਿਲੋਗ੍ਰਾਮ ਹੈਰੋਇਨ, 6 ਆਧੁਨਿਕ ਪਿਸਤੌਲ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਸਰਹੱਦ ਪਾਰ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਕਥਿਤ ਤੌਰ 'ਤੇ ਪੰਜਾਬ ਵਿੱਚ ਅਪਰਾਧਿਕ ਤੱਤਾਂ ਨੂੰ ਅੱਗੇ ਵੰਡਣ ਲਈ ਹੈਰੋਇਨ ਦੀ ਖੇਪ ਪ੍ਰਾਪਤ ਕਰ ਰਹੇ ਸਨ।

ਪੁਲਿਸ ਥਾਣਾ ਛੇਹਰਟਾ ਅਤੇ ਛਾਉਣੀ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਕਰਨ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਜਾਂਚ ਜਾਰੀ ਹੈ ।

ਪੰਜਾਬ ਪੁਲਿਸ ਨਸ਼ਿਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞 𝐛𝐮𝐬𝐭𝐬 𝐚 𝐜𝐫𝐨𝐬𝐬-𝐛𝐨𝐫𝐝𝐞𝐫 𝐢𝐥𝐥𝐞𝐠𝐚𝐥 𝐚𝐫𝐦𝐬 𝐚𝐧𝐝 𝐝𝐫𝐮𝐠 𝐬𝐦𝐮𝐠𝐠𝐥𝐢𝐧𝐠 𝐦𝐨𝐝𝐮𝐥𝐞, 𝐚𝐩𝐩𝐫𝐞𝐡𝐞𝐧𝐝𝐬 𝐭𝐰𝐨 𝐚𝐜𝐜𝐮𝐬𝐞𝐝, 𝐚𝐧𝐝 𝐫𝐞𝐜𝐨𝐯𝐞𝐫𝐬 𝟐.𝟐𝟐𝟓 𝐤𝐠 𝐡𝐞𝐫𝐨𝐢𝐧, 𝟔 𝐬𝐨𝐩𝐡𝐢𝐬𝐭𝐢𝐜𝐚𝐭𝐞𝐝 𝐩𝐢𝐬𝐭𝐨𝐥𝐬, 𝐚𝐧𝐝 𝟏𝟐 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬.

Preliminary investigation reveals that the arrested accused were in contact with cross-border smugglers and were allegedly receiving consignments of he**in for further distribution to criminal elements in .

FIRs have been registered at PS Chheharta and PS Cantonment, . Further investigation is underway to establish forward and backward linkages and identify other members associated with the network.

Punjab Police remains firmly committed to a zero-tolerance policy against drugs, illegal arms, and organised crime.

03/06/2026
03/06/2026

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, Gurdaspur Police 𝐚𝐧𝐝 𝐭𝐡𝐞 𝐂𝐨𝐮𝐧𝐭𝐞𝐫 𝐈𝐧𝐭𝐞𝐥𝐥𝐢𝐠𝐞𝐧𝐜𝐞 𝐖𝐢𝐧𝐠 𝐣𝐨𝐢𝐧𝐭𝐥𝐲 𝐬𝐨𝐥𝐯𝐞 𝐭𝐡𝐞 𝐠𝐫𝐞𝐧𝐚𝐝𝐞 𝐚𝐭𝐭𝐚𝐜𝐤 𝐜𝐚𝐬𝐞 𝐚𝐭 𝐊𝐚𝐥𝐚𝐧𝐚𝐮𝐫, 𝐆𝐮𝐫𝐝𝐚𝐬𝐩𝐮𝐫 𝐰𝐢𝐭𝐡𝐢𝐧 𝐬𝐢𝐱 𝐡𝐨𝐮𝐫𝐬 𝐨𝐟 𝐭𝐡𝐞 𝐢𝐧𝐜𝐢𝐝𝐞𝐧𝐭.

Acting swiftly on technical and human intelligence inputs, the main perpetrator responsible for the attack has been apprehended.

Preliminary investigation reveals the involvement of a foreign-based handler.

Further investigation is underway, and both forward and backward linkages are being thoroughly examined to identify and dismantle the entire network behind the attack.

Punjab Police remains firmly committed to dismantling terror networks and ensuring peace, safety, and security across the State.

ਹੁਸ਼ਿਆਰਪੁਰ ਪੁਲਿਸ ਦੇ ਜੀ.ਓਜ਼ ਅਤੇ ਐਸ.ਐਚ.ਓਜ਼ ਵੱਲੋਂ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਵੱਖ-ਵੱਖ ਥਾਵਾਂ ‘ਤੇ ਸਪੈਸ਼ਲ ਨ...
03/06/2026

ਹੁਸ਼ਿਆਰਪੁਰ ਪੁਲਿਸ ਦੇ ਜੀ.ਓਜ਼ ਅਤੇ ਐਸ.ਐਚ.ਓਜ਼ ਵੱਲੋਂ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਵੱਖ-ਵੱਖ ਥਾਵਾਂ ‘ਤੇ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ।

GOs and SHOs of Hoshiarpur Police are conducting special nakabandi and checking at various locations to curb anti-social and mischievous elements.

📢 Stay One Step Ahead! 🌐🔒 Be cyber-savvy and stay alert against online scams.📱 Keep your devices updated and never ignor...
03/06/2026

📢 Stay One Step Ahead! 🌐

🔒 Be cyber-savvy and stay alert against online scams.

📱 Keep your devices updated and never ignore important security upgrades.

🛡️ A secure device is your first line of defence in the digital world.

💻🔐 Stay safe. Stay secure.

ਹੁਸ਼ਿਆਰਪੁਰ ਪੁਲਿਸ (ਟ੍ਰੈਫ਼ਿਕ ਐਜੂਕੇਸ਼ਨ ਸੈੱਲ) ਵੱਲੋਂ ਬੱਸ ਸਟੈਂਡ ਅਤੇ ਭੰਗੀ ਪੁਲ, ਹੁਸ਼ਿਆਰਪੁਰ ਵਿਖੇ ਭਾਰ ਢੋਣ ਵਾਲੀਆਂ ਗੱਡੀਆਂ ਦੇ ਡਰਾਈਵਰਾ...
03/06/2026

ਹੁਸ਼ਿਆਰਪੁਰ ਪੁਲਿਸ (ਟ੍ਰੈਫ਼ਿਕ ਐਜੂਕੇਸ਼ਨ ਸੈੱਲ) ਵੱਲੋਂ ਬੱਸ ਸਟੈਂਡ ਅਤੇ ਭੰਗੀ ਪੁਲ, ਹੁਸ਼ਿਆਰਪੁਰ ਵਿਖੇ ਭਾਰ ਢੋਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ, ਸੁਰੱਖਿਅਤ ਡ੍ਰਾਈਵਿੰਗ ਅਤੇ ਨਸ਼ਿਆਂ ਦੇ ਖਤਰਿਆਂ ਤੋਂ ਸਾਵਧਾਨ ਰਹਿਣ ਸਬੰਧੀ ਜਾਣਕਾਰੀ ਦਿੱਤੀ ਗਈ।

ਡੀ.ਐਸ.ਪੀ. ਸਬ-ਡਵੀਜਨ ਸਿਟੀ ਅਤੇ ਮੁੱਖ ਅਫਸਰ ਥਾਣਾ ਸਦਰ, ਹੁਸ਼ਿਆਰਪੁਰ ਵੱਲੋਂ ਪਿੰਡਾਂ ਅਤੇ ਵਾਰਡਾਂ ਦੀਆਂ “ਪਿੰਡ ਰੱਖਿਆ ਕਮੇਟੀਆਂ” ਦੇ ਮੈਂਬਰਾਂ ...
03/06/2026

ਡੀ.ਐਸ.ਪੀ. ਸਬ-ਡਵੀਜਨ ਸਿਟੀ ਅਤੇ ਮੁੱਖ ਅਫਸਰ ਥਾਣਾ ਸਦਰ, ਹੁਸ਼ਿਆਰਪੁਰ ਵੱਲੋਂ ਪਿੰਡਾਂ ਅਤੇ ਵਾਰਡਾਂ ਦੀਆਂ “ਪਿੰਡ ਰੱਖਿਆ ਕਮੇਟੀਆਂ” ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਸਫਲ ਬਣਾਉਣ ਲਈ ਪੰਜਾਬ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।

Address

Range Office Jalandhar, Near Pudda Complex Jalandhar

144001

Telephone

+911812221687

Website

Alerts

Be the first to know and let us send you an email when Range Police Jalandhar posts news and promotions. Your email address will not be used for any other purpose, and you can unsubscribe at any time.

Contact The Organization

Send a message to Range Police Jalandhar:

  • Want your organization to be the top-listed Government Service?

Share