Amandeep kaur. Ward no 5 North Amritsar

Amandeep kaur. Ward no 5  North Amritsar Contact information, map and directions, contact form, opening hours, services, ratings, photos, videos and announcements from Amandeep kaur. Ward no 5 North Amritsar, Amritsar.

ਨਵੇਂ ਸਾਲ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ!ਰੱਬ ਕਰੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ, ਤੰਦਰੁਸਤੀ ਤੇ ਕਾਮਯਾਬੀਆਂ ਨਾਲ ਭਰਿਆ ਹੋਵੇ...
31/12/2025

ਨਵੇਂ ਸਾਲ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ!
ਰੱਬ ਕਰੇ ਇਹ ਸਾਲ ਤੁਹਾਡੇ ਲਈ ਖੁਸ਼ੀਆਂ, ਤੰਦਰੁਸਤੀ ਤੇ ਕਾਮਯਾਬੀਆਂ ਨਾਲ ਭਰਿਆ ਹੋਵੇ। 🎉

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ॥ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ...
27/12/2025

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਚਰਨਾਂ ‘ਚ ਸਿਰ ਝੁਕਾ ਕੇ ਪ੍ਰਣਾਮ 🙏🏻

ਦਸਮੇਸ਼ ਪਾਤਸ਼ਾਹ ਜੀ ਦੀ ਦ੍ਰਿੜਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਵਾਲੀ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕੀਤਾ । ਗੁਰੂ ਸਾਹਿਬ ਜੀ ਤੋਂ ਅਸੀਸ ਮੰਗੀਏ ਕਿ ਅਸੀਂ ਵੀ ਉਹਨਾਂ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣ ਸਕੀਏ ।

ਅੱਜ ੬ ਪੋਹ ਵਾਲੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਨ...
20/12/2025

ਅੱਜ ੬ ਪੋਹ ਵਾਲੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਅਨੰਦਗੜ੍ਹ ਛੱਡਿਆ । ਏਥੋਂ ਸਫ਼ਰ-ਏ-ਸ਼ਹਾਦਤ ਸ਼ੁਰੂ ਹੋਇਆ, ਜੋ ਸ੍ਰੀ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਸ਼ੁਰੂ ਹੋ ਕੇ ਸਰਸਾ ਕੰਡੇ ਜੰਗ ਤੋਂ ਪਰਿਵਾਰ ਵਿਛੋੜੇ ਤੋਂ ਚਲਦਿਆਂ ਚਮਕੌਰ ਦੀ ਗੜ੍ਹੀ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਉਪਰੰਤ ਮਾਛੀਵਾੜੇ ਦੇ ਜੰਗਲਾਂ 'ਚੋਂ ਹੁੰਦੇ ਹੋਏ ਦੀਨੇ ਕਾਂਗੜ ਵਿਖੇ ਜ਼ਫ਼ਰਨਾਮੇ 'ਤੇ ਮੁਕੰਮਲ ਹੁੰਦਾ ਹੈ ।

Punjab University sirf ik campus ni — eh Punjab di academic pehchaan hai.Jadon Centre Government ne PU nu apne under len...
28/11/2025

Punjab University sirf ik campus ni — eh Punjab di academic pehchaan hai.
Jadon Centre Government ne PU nu apne under len di gall kiti si, os vele saare students, teachers te Punjab de lok ikko awaaz vich khadhe hoye.
Ajj Senate chona di bahali te jithe student power ne jeet hasil kiti, oh sirf election di jeet nahi…
Eh saboot hai ke jado student uthda, ta history likhdi jaandi hai.

Punjab University Punjab da si, Punjab da hai, te Punjab da hi rahega.
Jithe awaaz dabauni koshish hove💪 othe student hi sab ton waddi takat ban ke samne aunda.
Ajj di jeet har oh bande di jeet hai jo education nu izzat dena chahunda hai.
Punjab University nu Centre de under lejan di gall jado chali si, os vele saareāṅ ne sochia si—
‘Bas hun PU di pehchaan khatre ch aa gyi.
Par ajj Senate chona di bahali te students di jeet ne sabit kar ditta:
Punjab University building naal ni chaldi… Student power naal chaldi.

Ajj di jeet sirf ik election di jeet nahi —
eh Delhi ton aayi dabāwand di soch te Punjab di awaaz di jeet hai.💪🙏

Jithe system fail hove, othe student khud system ban janda.
Ajj PU ne das ditta ke Punjab apni pehchaan lai kade pichhe nahi hatda.

Je tussi vi samajhde ho ke Punjab University Punjab di shaan hai,
ta eh post share karo.
Student power di awaaz rukdi nahi — vajdi aa, te vajdi rehni aa.


25/11/2025

“Mahila ki himmat hi samaaj ka sabse bada bal hai. ✨💪

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ॥ਜਗਤ ਗੁਰੂ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪ...
05/11/2025

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਜਗਤ ਗੁਰੂ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ

ਚਾਨਣ ਦਾ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਨਵੀਂ ਉਮੀਦਾਂ ਤੇ ਖੁਸ਼ੀਆਂ ਲੈ ਕੇ ਆਵੇ । ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਅਤੇ  ਬੰਦੀ ਛੋੜ...
20/10/2025

ਚਾਨਣ ਦਾ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਨਵੀਂ ਉਮੀਦਾਂ ਤੇ ਖੁਸ਼ੀਆਂ ਲੈ ਕੇ ਆਵੇ ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ! ✨🪔🧿

27/07/2025

Address

Amritsar

Telephone

+18556972548

Website

Alerts

Be the first to know and let us send you an email when Amandeep kaur. Ward no 5 North Amritsar posts news and promotions. Your email address will not be used for any other purpose, and you can unsubscribe at any time.

Contact The Organization

Send a message to Amandeep kaur. Ward no 5 North Amritsar:

Share