GNDU Regional Campus Jal

GNDU Regional Campus Jal Contact information, map and directions, contact form, opening hours, services, ratings, photos, videos and announcements from GNDU Regional Campus Jal, Jalandhar.

23/05/2025
25/04/2023

पंजाब के पूर्व मुख्यमंत्री श्री प्रकाश सिंह बादल जी के निधन का समाचार अत्यंत दुःखद है। उन्होंने अपना सम्पूर्ण जीवन पंजाब और देश की सेवा में खपाया है।

अभाविप, वाहेगुरु से दिवंगत आत्मा को अपने श्रीचरणों में स्थान देने और उनके परिजनों को संबल प्रदान करने की प्रार्थना करती है।

ॐ शांति।

20/07/2020

ਯੂਨੀਵਰਸਿਟੀ ਕਾਲਜ ਦੀਆਂ ਦੋ ਵਿਦਿਆਰਥਣਾਂ ਨੇ ਅਹਿਮ ਸਥਾਨ ਹਾਸਿਲ ਕਰਕੇ ਕੀਤਾ ਕਾਲਜ ਦਾ ਨਾਮ ਰੌਸ਼ਨ
ਯੂਨੀਵਰਸਿਟੀ ਵਿਚੋਂ ਰਹੀਆਂ ਦੂਸਰੇ ਸਥਾਨ ਤੇ

ਜਲੰਧਰ 20 ਜੁਲਾਈ ( ਪੱਤਰ ਪ੍ਰੇਰਕ) ਯੂਨੀਵਰਸਿਟੀ ਕਾਲਜ ਦੇ ਤਿੰਨ ਵਿਦਿਆਰਥੀਆਂ ਨੇ ਦੋ ਸਾਲਾ ਐਮਬੀਏ ਦੀ ਪ੍ਰੀਖਿਆ ਦੇ ਪਹਿਲੇ ਸਿਮੈਸਟਰ ਵਿਚੋਂ ਅਹਿਮ ਸਥਾਨ ਹਾਸਿਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਕਾਲਜ ਦੇ ਉਐਸਡੀ.ਡਾ.ਕਮਲੇਸ਼ ਸਿੰਘ ਦੁੱਗਲ ਨੇ ਦੱਸਿਆ ਕਿ ਪਹਿਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪਹਿਲੇ ਸਿਮੈਸਟਰ ਦੀ ਲਈ ਪ੍ਰੀਖਿਆ ਵਿਚੋਂ ਕਾਲਜ ਦੀਆਂ ਦੋ ਵਿਦਿਆਰਥਣਾਂ ਮਨਸੀ ਵਧਵਾ ਅਤੇ ਕ੍ਰਿਟਿਕਾ ਸਹਿਦੇਵ ਨੇ 8.83 ਗਰੇਡ ਹਾਸਿਲ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚੋਂ ਸਾਂਝੇ ਤੌਰ ਤੇ ਦੂਸਰਾ ਸਥਾਨ ਹਾਸਲ ਕੀਤਾ ,ਜਦੋਂਕਿ ਇਸ ਦੇ ਨਾਲ ਹੀ ਕਾਲਜ ਦੇ ਇਕ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ 8.67 ਗਰੇਡ ਅੰਕ ਹਾਸਿਲ ਕਰਕੇ ਯੂਨੀਵਰਸਿਟੀ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਤੇ ਯੂਨੀਵਰਸਿਟੀ ਬਿਜਨਸ ਸਕੂਲ ਦੇ ਮੁਖੀ ਡਾ.ਜੇ.ਕੇ ਗੁਲਾਟੀ ਨੇ ਵਿਦਿਆਰਥੀਆਂ ਨੂੰ ਦਿਲੀ ਮੁਬਾਰਕਬਾਦ ਦਿੰਦੇ ਹੋਏ ਆਖਿਆ ਕਿ ਉਹ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਆਸ ਪ੍ਰਗਟ ਕਰਦੇ ਹਨ ਕਿ ਉਹ ਅੱਗੇ ਵੀ ਇਸੇ ਤਰਾਂ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਡਾ.ਗੁਲਾਟੀ ਨੇ ਅੱਗੇ ਦੱਸਿਆ ਕਿ ਕਾਲਜ ਵਿਚ ਪਲੱਸ 2 ਤੋਂ ਬਾਅਦ ਪੰਜ ਸਾਲਾ ਐਮਬੀਏ ਕੋਰਸ ਵੀ ਕਰਵਾਇਆ ਜਾ ਰਿਹਾ ਹੈ,ਜਿਸ ਵਿਚ ਵਿਦਿਆਰਥੀ ਦਾਖਲਾ ਲੈ ਕੇ ਹੁਣ ਤੋਂ ਹੀ ਆਪਣੇ ਭਵਿੱਖ ਨੂੰ ਸੁਰਖਿਅਤ ਕਰ ਸਕਦੇ ਹਨ। ਇਸ ਅਵਸਰ ਤੇ ਡਾ.ਦੁੱਗਲ ਅਤੇ ਡਾ.ਗੁਲਾਟੀ ਵਲੋਂ ਅੱਵਲ ਆਏ ਪ੍ਰੀਖਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪ੍ਰੋ.ਦਿਕਿਸ਼ਾ ਮਰਵਾਹਾ ਵੀ ਹਾਜਰ ਸਨ।

Address

Jalandhar

Telephone

+91 78378 11000

Website

Alerts

Be the first to know and let us send you an email when GNDU Regional Campus Jal posts news and promotions. Your email address will not be used for any other purpose, and you can unsubscribe at any time.

Share