Shiromani Akali Dal Fatehgarh Sahib

  • Home
  • Shiromani Akali Dal Fatehgarh Sahib

Shiromani Akali Dal Fatehgarh Sahib Official page of Shiromani Akali Dal Fatehgarh Sahib Constituency. Stay connected with us for more updates.

15/06/2025

Vision of S. Sukhbir Singh Badal for Ludhiana City

14/06/2025

ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀਆਂ ਨਾਲ ਦਿਲ ਖੋਲ੍ਹ ਕੇ ਕੀਤੀਆਂ ਗੱਲਾਂ

13/06/2025

ਸ਼੍ਰੋਮਣੀ ਅਕਾਲੀਦਲ ਨੇ ਕਰਵਾਈ ਭਗਵਾਨ ਵਾਲਮੀਕਿ ਤੀਰਥ ਸਥਾਨ ਦੀ ਉਸਾਰੀ

12/06/2025

ਸ.ਸੁਖਬੀਰ ਸਿੰਘ ਜੀ ਬਾਦਲ ਨੇ ਲੁਧਿਆਣਾ ਵਾਸੀਆਂ ਨੂੰ ਕੀਤੀ ਅਪੀਲ, ਕੰਮ ਦੇਖ ਕੇ ਪਾਓ ਵੋਟ ...

11/06/2025

ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੀਤੀ ਮਲਹੋਤਰਾ ਜੀ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ 'ਤੇ ਸਵਾਗਤ ਕਰਦੇ ਹਾਂ। ਉਹਨਾਂ ਨੇ ਜਿਸ ਤਰੀਕੇ ਦਿੱਲੀ ਵਾਲਿਆਂ ਖਿਲਾਫ ਬੇਬਾਕੀ ਨਾਲ ਆਵਾਜ਼ ਬੁਲੰਦ ਕੀਤੀ ਉਸਦੀ ਪ੍ਰਸੰਸਾ ਕਰਨੀ ਬਣਦੀ ਹੈ ..

11/06/2025

ਜਿਹੜਾ ਚੋਰ ਬਿਰਤੀ ਵਾਲਾ ਬਚਪਨ 'ਚ ਬਿਸਕੁਟਾਂ ਵਾਲਾ ਪੀਪਾ ਹੇਠਾਂ ਲਾਉਂਦਾ ਹੁੰਦਾ ਸੀ ਹੁਣ ਵੱਡੀਆਂ ਚੋਰੀਆਂ ਕਰਕੇ ਪੰਜਾਬ ਦਾ ਖਜ਼ਾਨਾ ਹੇਠਾਂ ਲਾ ਦਿੱਤਾ ਇਸਨੇ❗

10/06/2025

ਪਰਉਪਕਾਰ ਸਿੰਘ ਘੁੰਮਣ ਨੇ ਦੱਸੀ ਮਨਪ੍ਰੀਤ ਇਆਲੀ ਦੀ ਅਸਲੀਅਤ ਕਿ ਕਿਵੇਂ ਆਪ, ਭਾਜਪਾ ਤੇ ਕਾਂਗਰਸ ਨਾਲ ਗੰਢ ਤੁਪ ਚੱਲ ਰਹੀ ਹੈ।

09/06/2025

ਕਿਸਾਨਾਂ ਦੀਆਂ ਜਮੀਨਾ ਤੇ ਚੋਰ ਮੋਰੀਓ ਬਹੁਤ ਵੱਡਾ ਡਾਕਾ,
Land Pooling ਨਹੀਂ Land Grabbing ਦੀ ਕੋਸ਼ਿਸ਼ ‘ਚ ‘ਆਪ’ ਸਰਕਾਰ', ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਹਰਜੀਤ ਸਿੰਘ ਨੇ ਖੋਲ੍ਹ ਦਿੱਤੀਆਂ ਪੋਲਾਂ...

08/06/2025

ਢੀਂਡਸਾ ਸਾਬ੍ਹ ਨੇ ਆਖਰੀ ਮੁਲਾਕਾਤ ਦੌਰਾਨ ਪੰਥਕ ਏਕਤਾ ਦੀ ਜੋ ਗੱਲ ਮੈਨੂੰ ਕਹੀ ਮੈਂ ਉਸਤੇ ਅਮਲ ਕਰਦੇ ਹੋਏ ਸਭ ਨੂੰ ਅਪੀਲ ਕਰਦਾ ਹਾਂ ਕਿ ਆਓ ਪੰਥ ਅਤੇ ਪੰਜਾਬ ਦੀ ਭਲਾਈ ਦੇ ਲਈ ਇਕੱਠੇ ਹੋਈਏ । ਢੀਂਡਸਾ ਸਾਬ੍ਹ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ।

07/06/2025

ਲੁਧਿਆਣਾ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੀਤਾ ਹੈ - ਸ ਸੁਖਬੀਰ ਸਿੰਘ ਬਾਦਲ

06/06/2025

ਜੋ ਕੌਮ ਦੇ ਕਾਤਲ ਨੇ ਉਹ ਲਹਿਰਾਉਂਦੇ ਫਿਰਦੇ ਝੰਡੇ...
ਭਾਰਤ ਭੂਸ਼ਨ ਆਸ਼ੂ ਉਹ ਇਨਸਾਨ ਹੈ ਜਿਸਨੇ ਜੂਨ 1984 ਵੇਲੇ ਸ਼੍ਰੀ ਦਰਬਾਰ ਸਾਹਿਬ ਉੱਪਰ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੇ ਹਮਲੇ ਦੀ ਖੁਸ਼ੀ ਵਿੱਚ ਲੱਡੂ ਵੰਡੇ ਸਨ, ਅਜਿਹੇ ਸਿੱਖ ਵਿਰੋਧੀ ਇਨਸਾਨ ਨੂੰ ਸੰਗਤ ਮੂੰਹ ਨਾ ਲਾਵੇ।

05/06/2025

ਜੂਨ 1984
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਨਵੇਂ ਅਬਦਾਲੀਆਂ ਵੱਲੋਂ ਦਰਦਨਾਕ ਫੌਜੀ ਹਮਲਾ ਸਮੁੱਚੀ ਮਾਨਵਤਾ ਨੂੰ ਅਮਨ ਪ੍ਰੇਮ ਅਤੇ ਰੂਹਾਨੀਅਤ ਦਾ ਸੰਦੇਸ਼ ਦਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਇਸ ਦਰਿੰਦਗੀ ਦਾ ਨਿਸ਼ਾਨਾ ਬਣਾਇਆ ਅਤੇ ਉਨਾਂ ਦੀ ਪਾਵਨ ਬੀੜ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ।

Address


Website

Alerts

Be the first to know and let us send you an email when Shiromani Akali Dal Fatehgarh Sahib posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your organization to be the top-listed Government Service?

Share